Nojoto: Largest Storytelling Platform
kakabhikhi1640
  • 24Stories
  • 105Followers
  • 251Love
    91Views

kaka Bhikhi

ਚੜ੍ਹਦੇ ਪੰਜਾਬੋ

  • Popular
  • Latest
  • Repost
  • Video
0e86bf4afb42f01174221cce5de14ae6

kaka Bhikhi

ਮਾਰਚ ਮਹੀਨਾ ਕਈਆਂ ਲਈ ਹੈ ਖੁਸ਼ੀਆਂ ਦਾ 
ਨਾ ਸਾਡੇ ਹਿੱਸੇ ਖੁਸ਼ੀਆਂ ਇਹਦੀਆਂ ਆਈਆਂ ਨੇ 
ਜੋ ਯਾਰ ਬਣਾਏ ਉਮਰਾਂ ਲਈ ਮੈਂ ਸਾਥੀ ਸੀ 
ਉਨ੍ਹਾਂ ਨੇ ਹੀ ਕੀਤੀਆਂ ਖ਼ੁਦ ਤਬਾਹੀਅਾਂ ਨੇ

ਪਿਆਰ ਪਿਊਰ ਤਾਂ ਅੱਜਕੱਲ੍ਹ ਰਹਿਗੇ ਜਿਸਮਾਂ ਦੇ 
ਸੱਚੇ ਦਿਲੋਂ ਤਾਂ ਦੱਸੋ ਕੀਹਨੇ ਨਿਭਾਈਆਂ ਨੇ
ਜੋ ਯਾਰ ਬਣਾਏ ਉਮਰਾਂ ਲਈ ਮੈਂ ਸਾਥੀ ਸੀ 
ਉਨ੍ਹਾਂ ਨੇ ਹੀ ਕੀਤੀਆਂ ਖ਼ੁਦ ਤਬਾਹੀਅਾਂ ਨੇ

ਵਾਅਦੇ ਦਾਅਵੇ ਗੱਲਾਂ ਸਭ ਹੀ ਝੂਠੀਆਂ ਸੀ 
ਅਸੀਂ ਸੱਚ ਮੰਨ ਕੇ ਸੂਲਾਂ ਆਪ ਵਿਛਾਈਆਂ ਨੇ
ਜੋ ਯਾਰ ਬਣਾਏ ਉਮਰਾਂ ਲਈ ਮੈਂ ਸਾਥੀ ਸੀ 
ਉਨ੍ਹਾਂ ਨੇ ਹੀ ਕੀਤੀਆਂ ਖ਼ੁਦ ਤਬਾਹੀਅਾਂ ਨੇ

ਬਹੁਤੇ ਔਖੇ ਸੀ ਜਿਹੜੇ ਸਾਡੀ ਜ਼ਿੰਦਗੀ ਤੋਂ 
ਨਵੇਆਂ ਦੇ ਲੜ੍ਹ ਲੱਗ ਕੇ ਦੂਰੀਆਂ ਪਾਈਆਂ ਨੇ
ਜੋ ਯਾਰ ਬਣਾਏ ਉਮਰਾਂ ਲਈ ਮੈਂ ਸਾਥੀ ਸੀ 
ਉਨ੍ਹਾਂ ਨੇ ਹੀ ਕੀਤੀਆਂ ਖ਼ੁਦ ਤਬਾਹੀਅਾਂ ਨੇ

ਸਾਡੀ ਜਗ੍ਹਾ ਤਾਂ ਬਹੁਤੇ ਚੰਗੇ ਮਿਲ ਗਏ ਹੋਣੇ ਆਂ
"ਕਾਕੇ ਭੀਖੀ" ਨਾ ਫਿਰ ਵੀ ਉਹਦੇ ਚਿਹਰੇ ਖੁਸ਼ੀਆਂ ਆਈਆਂ ਨੇ
ਜੋ ਯਾਰ ਬਣਾਏ ਉਮਰਾਂ ਲਈ ਮੈਂ ਸਾਥੀ ਸੀ 
ਉਨ੍ਹਾਂ ਨੇ ਹੀ ਕੀਤੀਆਂ ਖ਼ੁਦ ਤਬਾਹੀਅਾਂ ਨੇ

©kaka Bhikhi #lovebird 

#Happy_holi  pooja yadav Esha mahi MONIKA SINGH Anshu writer  Aaradhana Anand

#lovebird #Happy_holi pooja yadav Esha mahi MONIKA SINGH Anshu writer Aaradhana Anand

0e86bf4afb42f01174221cce5de14ae6

kaka Bhikhi

ਮੁਹੱਬਤ ਇੱਕ ਪਾਕ ਪਵਿੱਤਰ ਅਹਿਸਾਸ ਹੈ
ਇਹ ਉਹ ਰਿਸਤਾ ਜੋ ਰੁਹਾਨੀ ਪਿਆਰ ਲੲੀ ਖਾਸ਼ ਹੈ,
ਹਰ ਕੋੲੀ ਮਾਣਨਾ ਚਾਹੁੰਦਾ ਐਥੇ ਨਿਘ ਜਿਸਮਾ ਦਾ
ਕੲੀਆਂ ਲੲੀ ਤਾਂ ਇਹ ਨੌਂਹ ਮਿੱਟੀ ਦਾ ਮਾਸ ਹੈ,

©kaka Bhikhi ਮੁਹੱਬਤ ❤
#You&Me  Kavi Nitin Nitish pooja yadav Esha mahi MONIKA SINGH Aman Verma

ਮੁਹੱਬਤ ❤ #you&Me Kavi Nitin Nitish pooja yadav Esha mahi MONIKA SINGH Aman Verma

0e86bf4afb42f01174221cce5de14ae6

kaka Bhikhi

ਜਦੋ ਬਲਦੇ ਸੀ ਸਿਵੇ ਕਫਨ ਜੁੜੇ ਨਾ ਸੀ ਲਾਸ਼ਾ ਨੂੰ
ਇੰਡੀਆ ਚ ਪੂਰਾ ਉਦੋਂ ਰੌਣਕੀ ਮਾਹੌਲ ਸੀ ,
ਹੁੰਦੇ ਇਨਸਾਨ ਏਦਾ ਕਰਦੇ ਨਾ ਕਦੇ
ਸੱਚ ਪੁੱਛੋਂ ਇਹ ਤਾ ਸਾਡੇ ਗਧੇਆ ਦਾ ਰੋਲ ਸੀ ,
             
                   ✍kaka bhikhi ross Eisha Mahimastan  milli MOOSTFA sraj..midnight writer Devwritesforyou

ross Eisha Mahimastan milli MOOSTFA sraj..midnight writer Devwritesforyou #ਵਿਚਾਰ

0e86bf4afb42f01174221cce5de14ae6

kaka Bhikhi

ਮੁਹੱਬਤ ਪੈਸਾ ਨੀ ਮੰਗਦੀ 
ਪਿਆਰ ਮੰਗਦੀ ਆ
ਸੁਖੀ ਵਸੇ ਕਾਇਨਾਤ ਸਾਰੀ
ਹਰ ਪਾਸੇ ਨੁਹਾਰ ਮੰਗਦੀ ਆ 

ਫੁੱਲ ਬੂਟੇ ਪਸੂ ਪੰਛੀ ਨੇ
ਕੁਦਰਤ ਦਾ ਸਰਮਾਇਆ
ਜਿੱਥੇ ਹੋਵਣ ਰੌਣਕ ਲਾਉਂਦੇ
ਬਦਲ ਦਿੰਦੇ ਨੇ ਕਾਇਆ 

ਧੀ ਪੁੱਤ ਵਿੱਚ ਨਾ ਫ਼ਰਕ ਕਰੇ ਕੋਈ
ਐਸਾ ਦੇਸ਼ ਮੈ ਸਿਰਜਨਾ ਚਾਹਵਾਂ
ਦਸਾ ਨੂਹਾ ਦੀ ਕਿਰਤ ਕਰਾ ਤੇ
ਵੰਡ ਛਕ ਕੇ ਖਾਵਾਂ

ਝੂੱਠੀ ਰਾਜਨੀਤੀ ਝੂਠੇ ਲੀਡਰ
ਲੁੱਟ ਲੁੱਟ ਦੇਸ਼ ਨੂੰ ਖਾਈ ਜਾਂਦੇ
ਆਪਣੀਆਂ ਜੈਬਾ ਭਰ ਲੈਂਦੇ ਨੇ
ਜਨਤਾ ਨੂੰ ਤਰਛਾਈ ਜਾਦੇ

ਹੱਕ ਮਿਲਦੇ ਨੀ ਖੋਹਣੇ ਪੈਂਦੇ
ਹੱਕਾ ਲੲੀ ਹੇ ਪੈਂਦਾ ਲੜਨਾ
ਬਹੁਤੇ ਜਿਹੜਾ ਬੁੜ ਬੁੜ ਕਰਦੇ
ਅਖੀਰ ਨੂੰ ਪੈਂਦਾ ਧੋਣੋ ਫੜਨਾ 

              ✍kaka bhikhi ❤❤❤ SUKHPAL SINGH Devwritesforyou milli Sumit Kumar Singh Sunil Azad

❤❤❤ SUKHPAL SINGH Devwritesforyou milli Sumit Kumar Singh Sunil Azad #ਸ਼ਾਇਰੀ

0e86bf4afb42f01174221cce5de14ae6

kaka Bhikhi

ਕੱਲੇ ਹੋ ਗਏ
ਝੱਲੇ ਹੋ ਗਏ
ਕਹਿ ਕੇ ਗਿਆ ਸੇਂ
ਜਲਦੀ ਆਉ
ੳੁਹ ਗੱਲਾਂ ਨੂੰ
ਹੱਲੇ ਹੋ ਗਏ


ਨਾ ਕੋਈ ਅਤਾ
ਨਾ ਕੋਈ ਪਤਾ
ਕਿੱਥੋਂ ਕੋਈ ਖ਼ਬਰ
ਲਵਾਂ ਮੈਂ
ਰਾਹੇ ਕੋਈ ਪਾਉਂਦਾ
ਨਹੀ
ਖੋਰੇ ਕਿਹੜੀ ਮਿੱਟੀ ਦਾ
ਬਣਿਆਂ
ਸਾਡਾ ਚੇਤਾ ਤੈਨੂੰ
ਆਉਂਦਾ ਨਹੀ


ਸੁਪਨੇ ਚੂਰ-ਚੂਰ
ਹੋ ਗਏ
ਤੇਰੀ ਉਡੀਕ ਦੇ
ਵਿੱਚ ਮੋਅ ਗਏ
ਖਤਮ ਕਹਾਣੀ
ਵਾਟਾਂ ਲੰਮੀਆਂ
ਕਿਵੇਂ ਕਿਵੇਂ ਅਸਾਂ
ਮਾਣੀਆਂ ਨੇ
ਇਹ ਇਸ਼ਕ ਮੁਹੱਬਤ 
ਵਾਲੀਆਂ ਸੱਜਣਾਂ
ਬੜੀਆਂ ਲੰਮੀਆਂ
ਕਹਾਣੀਆਂ ਨੇ

      ✍kaka bhikhi ❤❤❤ MONIKA SINGH sraj..midnight writer kriss.writes Romeo Akthar Walter (Ronnie) milli

❤❤❤ MONIKA SINGH sraj..midnight writer kriss.writes Romeo Akthar Walter (Ronnie) milli #ਕਵਿਤਾ

0e86bf4afb42f01174221cce5de14ae6

kaka Bhikhi

ਸੋਹਣੀਆਂ ਮੁਹੱਬਤਾਂ ਤੇ
ਸੋਹਣੇ ਹੀ ਦੁਆਰ ਨੇ 
ਤੇਰੇ ਦਰ ਆ ਕੇ
ਸਭ ਹੋਈ ਜਾਦੇ ਕਾਰ ਨੇ

ਪੱਤਝੜ ਮੌਸਮ ਵੀ
ਲੱਗਦੇ ਬਹਾਰ ਜਿਹੇ
ਇਸ਼ਕਾ ਦੇ ਵਿਹੜਿਆਂ
ਚ ਹੁੰਦੇ ਨਾ ਵਪਾਰ ਜਿਹੇ
ਜਿਸਮਾਂ ਦੀ ਭੁੱਖ
ਜਿਹਨੂੰ
ਲਾਉਂਦੇ ਕਿੱਥੋ ਪਾਰ ਨੇ
ਸੋਹਣੀਆਂ ਮੁਹੱਬਤਾਂ ਤੇ
ਸੋਹਣੇ ਹੀ ਦੁਆਰ ਨੇ 
ਤੇਰੇ ਦਰ ਆ ਕੇ
ਸਭ ਹੋਈ ਜਾਦੇ ਕਾਰ ਨੇ

ਰੁੱਤ ਵੀ ਮੁਹੱਬਤਾਂ ਦੀ
ਬੜਾ ਕੁਝ ਕਹਿ ਗੲੀ
ਪੱਤਾ ਕੋਈ ਬਚਿਆਂ ਨੀ
ਟਾਹਣੀ ਪੱਲੇ ਰਹਿ ਗੲੀ
ਹਾਲ ਹੋਇਆ ਮੋਇਆਂ ਜਿਹਾ
ਫੋਟੋਆਂ ਤੇ ਹਾਰ ਨੇ
ਸੋਹਣੀਆਂ ਮੁਹੱਬਤਾਂ ਤੇ
ਸੋਹਣੇ ਹੀ ਦੁਆਰ ਨੇ 
ਤੇਰੇ ਦਰ ਆ ਕੇ
ਸਭ ਹੋਈ ਜਾਦੇ ਕਾਰ ਨੇ

     ✍kaka bhikhi ❤❤❤ milli Devwritesforyou SUKHPAL SINGH MONIKA SINGH sraj..midnight writer

❤❤❤ milli Devwritesforyou SUKHPAL SINGH MONIKA SINGH sraj..midnight writer #ਕਵਿਤਾ

0e86bf4afb42f01174221cce5de14ae6

kaka Bhikhi

ਤੇਰੇ ਜਾਣ ਪਿੱਛੋ ਮੇਰਾ ਹਾਲ ਸੀ ਜੋ ਬਣਿਆ
ਪਿੰਡ ਗੇੜਾ ਲੱਗੇ ਕਦੇ ਰਾਹਵਾ ਕੋਲੋ ਪੁੱਛ ਲੲੀ

                     ✍kaka bhikhi ❤❤❤ Devwritesforyou milli Sumit Kumar Singh kavi Ajay maurya(#आश्वस्त🇮🇳) Devendra Kumar

❤❤❤ Devwritesforyou milli Sumit Kumar Singh kavi Ajay maurya(आश्वस्त🇮🇳) Devendra Kumar #ਸ਼ਾਇਰੀ

0e86bf4afb42f01174221cce5de14ae6

kaka Bhikhi

ਮੋਮਬੱਤੀਆ ਦੀਏ ਜਲਾਕਰ ਕੁਛ ਬਣਣੇ ਵਾਲਾ ਨਹੀ
ਬਣਾਨਾ ਹੀ ਹੈ ਤੋ ਖ਼ੁਦਾ ਕੋ ਯਾਦ ਕਰੋ
ਕਿਉ ਕੇ ਉਨਕੇ ਬਗੈਰ ਅਬ ਸਰਨੇ ਵਾਲਾ ਨਹੀ

                          ✍kaka bhikhi 🙏🏻🙏🏻🙏🏻 milli MONIKA SINGH Kamal walia sraj..midnight writer Romeo Akthar Walter (Ronnie)

🙏🏻🙏🏻🙏🏻 milli MONIKA SINGH Kamal walia sraj..midnight writer Romeo Akthar Walter (Ronnie) #ਵਿਚਾਰ

0e86bf4afb42f01174221cce5de14ae6

kaka Bhikhi

ਮੋਮਬੱਤੀਆਂ ਜਗਾ ਕੇ ਮਸਲੇ ਹਲ ਨਹੀਂ ਹੁੰਦੇ, ਜੇ 5 ਅਪ੍ਰੈਲ ਨੂੰ 9 ਮਿੰਟ ਕੁਝ ਕਰਨਾ ਐ ਤਾਂ, ਇਹ ਮੈਸਜ ਦਿੰਦੇ ਹਾ ਕਿ ਸਾਰਾ ਇੰਡੀਆ ਉਸ ਵੇਲੇ ਘਰਾਂ ਦੀਆਂ ਛੱਤਾਂ ਤੇ ਆ ਕੇ ਅਰਦਾਸ ਕਰੋ ਕਿ ਜੋ ਗੁਨਾਹ ਕੀਤੇ ਉਹ ਬਖਸ਼ ਲੈਣਾ ਅਗੇ ਤੋਂ ਅਜਿਹਾ ਕੁਝ ਨਹੀ ਕਰਾਗੇ ਜੋ ਪਿਛਲੇ ਸਮੇ ਹੋਇਆ ਜਾਂ ਕੀਤਾ, ਉਸ 9 ਮਿੰਟ ਜਦੋ ਕਰੋੜਾਂ ਲੋਕ ਇਕੱਠੇ ਦਿਲੋਂ ਅਰਦਾਸ ਕਰਨ ਤਾਂ ਵਾਹਿਗੁਰੂ ਵੀ ਗੁਨਾਹ ਬਖਸ਼ ਦੇਵੇਗਾ,  9 ਮਿੰਟ ਸਾਰੇ ਜਦੋ ਇਕੋ ਸਮੇ ਸਿਰਜਣਹਾਰ ਨੂੰ ਪੁਕਾਰਨਗੇ ਤਾਂ ਉਹ ਸਮਾਂ ਈ ਹੋਰ ਹੋਣਾ 🙏🏻 ਬਾਕੀ ਆਪਣੀ ਆਪਣੀ ਸੋਚ 🙏🏻
ਮੈਂ ਏਹ ਕਹਾਂਗਾ ਕਿ ਏਸ ਦਿਨ ਏਸ ਟਾਈਮ 9 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਜਦੋਂ ਲੱਖਾ ਲੋਕ ਇਕੱਠੇ ਵਾਹਿਗੁਰੂ ਨੂੰ  ਯਾਦ ਕਰਨਗੇ ਤਾਂ ਉਹ ਜਰੂਰ ਸੁਣੇਗਾ 🙏🏻 ਮੈਸਜ ਕਰੋ ਉਸ ਦਿਨ ਸਾਰੇ ਨੋਂ ਮਿੰਟ ਵਾਹਿਗੁਰੂ ਜਾਪ ਕਰਨਾ 🙏🏻 🙏🏻🙏🏻🙏🏻🙏🏻

🙏🏻🙏🏻🙏🏻🙏🏻 #ਵਿਚਾਰ

0e86bf4afb42f01174221cce5de14ae6

kaka Bhikhi

ਕੱਚੀ ਉਮਰੇ ਰੋਗ ਇਸ਼ਕ ਦਾ ਲਾ ਬੈਠੇ
ਹੁਣ ਕੱਲੇ ਬੈਠ ਕੇ ਰਾਤਾਂ ਨੂੰ ਦਮ ਘੁੱਟੀ ਦਾ ,
ਨਾ ਛੋਟੀ ਉਮਰੇ ਸਮਝ ਸੀ ਕੋਈ ਮੁਹੱਬਤ ਦੀ
ਨਾ ਸਮਝੀ ਵਿੱਚ ਭੋਲਾਪਣ ਬਸ ਲੁੱਟੀ ਦਾ ,

                   ✍kaka bhikhi ❤❤❤ Devwritesforyou milli MONIKA SINGH sraj..midnight writer Ashutosh Tripathi

❤❤❤ Devwritesforyou milli MONIKA SINGH sraj..midnight writer Ashutosh Tripathi #ਸ਼ਾਇਰੀ

loader
Home
Explore
Events
Notification
Profile