Nojoto: Largest Storytelling Platform
kamalbraich6987
  • 12Stories
  • 36Followers
  • 80Love
    0Views

kamal braich

alone

  • Popular
  • Latest
  • Video
0f0dac9cdab3b5f742b1040cd50fca89

kamal braich

ਅੱਜ ਮੈਂਨੂੰ ਰੱਬ ਕਹਿੰਦਾ ਕਿ ਆਪਣੇ ਲਈ ਕੁਝ ਮੰਗ?
ਮੈੰ ਹੱਸ ਕੇ ਜਵਾਬ ਦਿੱਤਾ ਮੌਂਤ,
ਰੱਬ ਕਹਿੰਦਾ ਕਿਉ?
ਮੈਂ ਕਿਹਾ ਕਿਸੇ ਹੋਰ ਦੀ ਖੁਸੀ ਲਈ,
ਰੱਬ ਕਹਿੰਦਾ ਕੌਣ ਹੈਂ ਉਹ?
ਮੈਂ ਕਿਹਾ ਰੋਜ ਜੋ ਤੇਰੇ ਦਰ ਤੇ ਆਕੇ,
ਮੇਰੀ ਬਰਬਾਦੀ ਲਈ ਅਰਦਾਸ ਕਰਦਾ,
ਰੱਬ ਕਹਿੰਦਾ ਉਹਦੀ ਖੁਸ਼ੀ ਦੀ ਇੰਨੀ ਫ਼ਿਕਰ?
ਮੈਂ ਕਿਹਾ ਮੈਨੂੰ ਤਾਂ ਉਹਦੇ ਨਾਲ ਪਿਆਰ ਸੀ,
ਪਰ ਮੈਂ ਉਹਦੇ ਲਈ ਮਜ਼ਾਕ ਸੀ ।
  
                                    ✍  kamal braich
0f0dac9cdab3b5f742b1040cd50fca89

kamal braich

IF YOU CAN'T SEE THE TEARS,

IN MY EYES,

I HOPE YOU FEEL THE PAIN,

IN MY HEART
  
                                kamaldeep braich #TEARSGIF
0f0dac9cdab3b5f742b1040cd50fca89

kamal braich

ਅੱਜ ਵੀ ਪਿਅਆਰੀ ਏ,
ਮੈਨੂੰ ਤੇਰੀ ਦਿੱਤੀ ਹਰ ਨਿਸ਼ਾਨੀ,
ਚਾਹੇ ਉਹ ਦਿਲ ਦਾ  ਦਰਦ ਹੋਵੇ,
ਜਾਂ
ਅੱਖਾਂ ਦੇ ਹੰਝੂ 

                           ✍ਕਮਲਦੀਪ ਬੜੈਚ #ਜਜਬਾਤ

#ਜਜਬਾਤ

0f0dac9cdab3b5f742b1040cd50fca89

kamal braich

ਪਿਆਰ ਤਾਂ ਅਮੀਰਾ ਨਾਲ ਹੁੰਦਾ,
ਸਾਡੇ ਗਰੀਬਾ ਲਾਲ ਤਾਂ ਟਾਇਮ ਪਾਸ ਹੁੰਦਾ,
ਸਾਡੇ ਨਾਲ ਤਾਂ ਮਜਾਕ ਹੀ ਹੁੰਦਾ।
                                       ✍ਦੀਪ ਬੜੈਚ #ਕੁਝ ਜਜਬਾਤ

#ਕੁਝ ਜਜਬਾਤ

0f0dac9cdab3b5f742b1040cd50fca89

kamal braich

When I see your eyes PAIN IS NOT,


ALWAYS IN TEARS,


SOMETIME IT PRESENT IN SMILE


                                                         Deep braich #sad life

#SAD life

0f0dac9cdab3b5f742b1040cd50fca89

kamal braich

ਸਾਰੇ ਕਹਿੰਦੇ ਨੇ ਖੁਸ਼ ਰਿਹਾ ਕਰ,

ਪਰ ਕੋਈ ਨਹੀ ਕਹਿੰਦਾ ,

ਮੈਂ ਖੁਸ਼ ਰੱਖੂਗਾ।
                  
                                              ਕਮਲ ਬੜੈਚ #dearzindgi
0f0dac9cdab3b5f742b1040cd50fca89

kamal braich

ਦੁਆ ਕਰਦੀ ਹਾਂ, 

ਰੱਬ ਤੋਂ ਕਿ ਮੈਂ ਤੇਰੀ ਹੋ ਜਾਵਾ,

ਜੇ ਤੇਰੀ ਨਾ ਹੋਵਾ ਤਾਂ,

ਉਸ ਰੱਬ ਦੀ ਹੋ ਜਾਵਾ।

                               ✍ ਕਮਲਦੀਪ ਬੜੈਚ ਜਜਬਾਤ ਦਿਲ ਦੇ

ਜਜਬਾਤ ਦਿਲ ਦੇ

0f0dac9cdab3b5f742b1040cd50fca89

kamal braich

Tunnel ਡੂੰਘੀਆਂ ਸੱਟਾਂ ਵੱਜੀਆਂ,

ਉੱਤੋਂ ਉਮਰਾ ਨਿਆਣੀਆਂ ਨੇ,

ਹੁਣ ਨੀ ਚੇਹਰੇ ਹੱਸਦੇ,

ਇਹ ਤਸਵੀਰਾਂ ਪੁਰਾਣੀਆਂ ਨੇ।
       
                                                ਕਮਲਦੀਪ ਬੜੈਚ ਕੁਝ ਗੱਲਾਂ ਦਿਲ ਦੀਆਂ

ਕੁਝ ਗੱਲਾਂ ਦਿਲ ਦੀਆਂ

0f0dac9cdab3b5f742b1040cd50fca89

kamal braich

ਕਦੇ-ਕਦੇ ਬਹੁਤ ਸਤਾਉਦਾ ਹੈਂ,                
ਇਹ ਸਵਾਲ ਮੈਨੂੰ,
ਮਿਲੇ ਹੀ ਕਿਉ ਸੀ,                             
ਜਦ ਜਿੰਦਗੀ ਵਿੱਚ,
ਮਿਲਣਾ ਨਹੀਂ ਸੀ ਮੈਂਨੂੰ।                      
                                                   ਕਮਲਦੀਪ ਬੜੈਚ ਦਿਲ ਦੇ ਸਵਾਲ

ਦਿਲ ਦੇ ਸਵਾਲ #ਵਿਚਾਰ

0f0dac9cdab3b5f742b1040cd50fca89

kamal braich

ਅੱਜ ਤੋ ਪਹਿਲਾ,
ਇੰਨਾ ਖੁਸ਼ ਕਦੇ ਨਹੀਂ ਸੀ, 
ਦੇਖਿਆਂ ਮੈਂ ਉਸਨੂੰ, 
ਫਿਰ ਕਿੱਦਾ ਕਹਿ ਦਿੰਦੀ,
ਕਿ ਤੂੰ ਮੈਥੋਂ ਦੂਰ ਨਾ ਜਾ  
                                                    ✍ ਕਮਲਦੀਪ  ਬੜੈਚ ਦਿਲ ਦੇ ਜਜਬਾਤ

ਦਿਲ ਦੇ ਜਜਬਾਤ #ਕਵਿਤਾ

loader
Home
Explore
Events
Notification
Profile