Nojoto: Largest Storytelling Platform
sandeepdhaliwal8982
  • 10Stories
  • 24Followers
  • 22Love
    140Views

Deep _likhari

  • Popular
  • Latest
  • Video
10e7abdb715577a2369073c90433cce8

Deep _likhari

10e7abdb715577a2369073c90433cce8

Deep _likhari

deep likhari ✍

©Deep _likhari surname #deeplikhari #njoto #punjabi #shayar #follow4like #follow4followback #CoupleGoals
10e7abdb715577a2369073c90433cce8

Deep _likhari

ਰੱਬਾ ਸਾਥੋਂ ਕੀ ਗਲ਼ਤੀ ਹੋ ਗਈ ਸਾਨੂੰ ਕੋਈ ਸਹਾਰਾ ਨਾ ਮਿਲਿਆ ਅਸੀਂ ਕੱਦ ਤੱਕ ਮਾੜੇ ਹਲਾਤਾਂ ਦੀ ਕਿਸ਼ਤੀ ਚਲਾਉਂਦੇ ਰਾਹ ਗਏ ਜੇ ਸਾਨੂੰ ਕੋਈ ਕਿਨਾਰਾ ਨਾ ਮਿਲਿਆ,ਥੱਕ ਚੁੱਕਿਆ ਮੁਸ਼ਕਿਲਾਂ ਨਾਲ ਲੜਦੇ ਸਹਿਣ ਨੀ ਹੁੰਦਾ ਰੱਬਾ ਬੁੱਲਾ ਦਾ ਆਪਣੀ ਚਰਨੀ ਜੇ ਸਾਡੇ ਦਿਲ ਦਾ ਹਾਲ ਨਾ ਸੁਣਿਆ।

©Deep _likhari #think
 #nojo #Shayar♡Dil☆ #Support_guys
10e7abdb715577a2369073c90433cce8

Deep _likhari

ਜ਼ਿੰਦਗੀ ਦਾ ਸਫ਼ਰ ਅਧੁਰਾ ਰਿਹਜੁ,ਵਿਆਹੇ ਨਵੇਂ ਜੋੜੇ ਵਾਂਗ ਆਸ ਲਾਈ ਬੈਠੀ, ਕਦੋਂ ਵਿਆਹੇ ਕੇ ਲੈ ਜਾਣਾ ਮੋਤ ਸਾਡੀਆਂ ਉਡੀਕਾਂ ਲਾਈ ਬੈਠੀ। 
_deep_likhaRi_pb28✍

©Deep _likhari 
  die 🙏#nojoto #follow4like #shayar_ka_dill
10e7abdb715577a2369073c90433cce8

Deep _likhari

ਕੋਈ ਰੋਖੀ ਸੋਖੀ ਖਾ ਕੇ ਖੁਸ਼
ਕੋਈ ਚੋਪੜੀਆਂ ਚ ਕਰਦਾ ਨਖ਼ਰੇ, 
ਕੋਈ ਸ਼ੁਕਰ ਕਰਦਾ ਰੱਬ ਦਾ
ਕੋਈ ਦੂਜਿਆਂ ਦੀ ਤਰੱਕੀ ਦੇਖ ਸੜੇ, 
ਰੱਬਾ ਤੇਰਾ ਦਸਤੂਰ ਤੁਹੀ ਜਾਨੇ
ਮੇਰੀ ਸਮਝ ਤੋਂ ਪਰੇ।

©Deep _likhari 
  💯
10e7abdb715577a2369073c90433cce8

Deep _likhari

Hum chale vo rah Jo anjan the ,kyu mile ajnabi kyi par apne he nikle gye beimaan the abb kisi par brosha na rah gero ko chodo apne ki sakal par dikhe dhokhe ke nishan the

©Deep _likhari 
  fake #fake_love #Fake_people #nojoto❤ #punjab #deeplikhari
10e7abdb715577a2369073c90433cce8

Deep _likhari

ਆ ਖੜੇ ਦੋ ਭਰਾ ਨੇ ਦੁਨੀਆ ਤੇ ਧੱਕ ਪਾਈ ਆ, ਜਨਤਾ ਮੱਚਦੀ ਵਥੇਰਾ ਤਾਹੀਂ ਮੱਚਾਈ ਆ attitude full ਰੱਖੀਦਾ ਦਾ ਨਾਰਾਂ ਕੋਲੋ ਦੂਰੀ ਜਿਹੀ ਬਣਾਈ ਆ,ਜਦ ਵੱਡਾ ਬਾਈ ਨਾਲ ਖੜਾ ਜਿੱਤ ਲੂ ਦੁਨੀਆਂ ਦਿਲ ਤੋ ਆਈ ਆਵਾਜ਼ ਆਈ ਆ।

©Deep _likhari Big brother ❤️💪#nojoto

Big brother ❤️💪nojoto #ਸ਼ਾਇਰੀ

10e7abdb715577a2369073c90433cce8

Deep _likhari

ਬੰਨੇ ਪੱਗ ਜਦ ਚੋਬਰ ਸਰਦਾਰੀ ਜੱਚਦੀ ਆ ਬਖਸ਼ੀ ਕੁਰਬਾਨੀ ਨਾਲ ਇਹ ਦਸਤਾਰ ਫੱਬਦੀ ਆ ਬੰਨ ਸਿਰ ਵੈਰੀਆਂ ਦੀ ਹਿੱਕ ਚ ਠਾਹ ਵੱਜਦੀ ਆ ,ਰੋਵ ਰੱਖ ਵੱਖਰੀ ਸਰਦਾਰੀ ਜੱਚਦੀ ਆ ਨਾ ਮਾੜੀ ਨੀਤ ਭੈਣਾਂ ਵਰਗੀਆਂ ਦਾ ਸਤਿਕਾਰ ਰੱਖੀਏ ਬੱਸ ਉਦੀ ਰਜ਼ਾ ਵਿਚ ਰਹੀਏ ਬਹੁਤਾ ਘਮੰਡ ਨਾ ਚੱਕੀਏ ਬਸ ਏਨੀਉ ਗੱਲ ਕਹਿੰਦਾ deep likhari ✍️ ਸਿਉਂ ਜਿਹੜੇ ਬੰਨੇਂ ਪੱਗ ਰੱਬ ਵਾਂਗ ਉਦਾ ਸਤਿਕਾਰ ਰੱਖੀਏ।

©Deep _likhari Turban king #turban #King #deeplikhari✍️ #nojoto❤ #Family #support_guys_plz

Turban king #turban #King deeplikhari✍️ nojoto❤ #Family #support_guys_plz #ਸ਼ਾਇਰੀ

10e7abdb715577a2369073c90433cce8

Deep _likhari

ਬਹੁਤ ਚਿਰ ਤੱਕ ਤੇਰਾ vate ਕੀਤਾ ਪਰ ਉਨੇ MSG ਬੜੀ late ਕੀਤਾ ਮੈਂ ਇੱਕ ਇੱਕ ਪਲ ਸਬਰ ਦਾ ਘੁੱਟ ਪੀਤਾ, ਤੂੰ ਰਿਹ ਕਿਥੇ ਗਈ ਮੈਂ ਇੱਕ ਇੱਕ ਕੀਤਾ ਜਾ ਮਿਲ ਗਿਆ ਕੋਈ ਹੋਰ ਜਿਨੇ ਆਪਾਂ ਨੂੰ ਦੂਰ ਕੀਤਾ ਬਹੁਤ ਚਿਰ ਤੱਕ ਤੇਰਾ vate  ਕੀਤਾ,ਪਰ ਉਨੇ MSG ਬੜੀ late ਕੀਤਾ।

©Deep _likhari vate #deeplikhari #nojofamily #support_guys_plz 

#alone #pb28
10e7abdb715577a2369073c90433cce8

Deep _likhari

success #Success #attitude😎 #Lines #Shayar #deeplikhari
loader
Home
Explore
Events
Notification
Profile