Nojoto: Largest Storytelling Platform
joyspoke5911
  • 25Stories
  • 20Followers
  • 176Love
    173Views

JoySpoke

ਮੇਰਾ ਨਾਮ ਹੈ ਜਗਨ ਨਾਥ, ਬਾਕੀ ਲਿਖਤਾਂ ਪੜ੍ਹ ਕੇ ਜਾਣ ਹੀ ਜਾਣਾ ਤੁਸੀਂ ।

https://joyspoke.wordpress.com/

  • Popular
  • Latest
  • Video
20ec4cd7537067854bf7de2fec348121

JoySpoke

Dost
20ec4cd7537067854bf7de2fec348121

JoySpoke

ਤਸਵੀ | Tasvi | ਤੇਰੀ ਤਸਵੀਰ ਸਾਹਵੇਂ ਬਹਿ ਕੇ | 
#tasvir #Tasvi #namaz #panjewaqt

ਤਸਵੀ | Tasvi | ਤੇਰੀ ਤਸਵੀਰ ਸਾਹਵੇਂ ਬਹਿ ਕੇ | #tasvir #Tasvi #namaz #panjewaqt #nojotovideo #ਸ਼ਾਇਰੀ

20ec4cd7537067854bf7de2fec348121

JoySpoke

ਇਸ ਤਰ੍ਹਾਂ ਮੇਰੇ ਬਾਪੂ ਨੇ ਮੈਨੂੰ ਰੱਬ ਹੋਣ ਦੇ ਸਬੂਤ ਦਿੱਤੇ। #Happy #Father's Day #Special #Poetry by #Joyspoke #Quillandar

ਇਸ ਤਰ੍ਹਾਂ ਮੇਰੇ ਬਾਪੂ ਨੇ ਮੈਨੂੰ ਰੱਬ ਹੋਣ ਦੇ ਸਬੂਤ ਦਿੱਤੇ। #Happy #father's Day #special #Poetry by #Joyspoke #Quillandar #nojotovideo #ਸ਼ਾਇਰੀ

20ec4cd7537067854bf7de2fec348121

JoySpoke

Asli khel #youtubevstiktok Social poetry in hindi by Joyspoke.

Asli khel #youtubevstiktok Social poetry in hindi by Joyspoke. #nojotovideo #ਸ਼ਾਇਰੀ

20ec4cd7537067854bf7de2fec348121

JoySpoke

Romantic shayri by Joyspoke

Romantic shayri by Joyspoke #nojotovideo #ਸ਼ਾਇਰੀ

20ec4cd7537067854bf7de2fec348121

JoySpoke

Kite nede hundia votan je. #social #indianpoetry by #joyspoke #quillandar on #current #situaton #2020 in #india #pindawale
20ec4cd7537067854bf7de2fec348121

JoySpoke

ਮੋਹੱਬਤ ਦੀ ਰਸੀਦ
Mohabbat di Raseed 
#Romantic #Poetry by #Joyspoke #Quillandar #Trending️ #punjabishayri #2020trending

ਮੋਹੱਬਤ ਦੀ ਰਸੀਦ Mohabbat di Raseed #Romantic #Poetry by #Joyspoke #Quillandar Trending️ #punjabishayri #2020trending #nojotovideo #ਸ਼ਾਇਰੀ

20ec4cd7537067854bf7de2fec348121

JoySpoke

मजबूरियां आती हैं खुशी का लिबास पहन कर। hindi kavita by #Joyspoke #Quillandar

मजबूरियां आती हैं खुशी का लिबास पहन कर। hindi kavita by #Joyspoke #Quillandar #nojotovideo #ਸ਼ਾਇਰੀ

20ec4cd7537067854bf7de2fec348121

JoySpoke

Hizar da janaza,  ਹਿਜ਼ਰ ਦਾ ਜਨਾਜ਼ਾ by jagan nath Joyspoke

Hizar da janaza, ਹਿਜ਼ਰ ਦਾ ਜਨਾਜ਼ਾ by jagan nath Joyspoke #nojotovideo #ਸ਼ਾਇਰੀ

20ec4cd7537067854bf7de2fec348121

JoySpoke

ਡੰਡੇ ਨਾਲ਼ ਟਾਇਰ ਸੀ ਘੁਮਾਈ ਫਿਰਦੇ,
ਫੀਲਿੰਗ ਲੈਂਦੇ ਸੀ ਵੀਰੇ ਰਾਜਦੂਤ ਦੀ।
ਗੁੱਲੀ ਡੰਡਾ, ਪਿਲ ਚੋਟ, ਵਾਂਝੀ ਖੇਡ ਦੇ,
ਛੁੱਕ ਛੁੱਕ ਗੱਡੀ ਚੱਲੀ ਕਿਹੜੇ ਰੂਟ ਦੀ।
ਜੇਹਨਾ ਵਿਚ ਹਾਲੇ ਨਹੀਂ ਸੀ ਆਈ ਆਸ਼ਕੀ,
ਮੁੰਡਾ ਕੁੜੀ ਸਭ ਇਕ ਸਾਰ ਹੁੰਦੇ ਸੀ।
ਜਦੋ ਤੱਕ ਨਹੀਂ ਸੀ ਮੋਬਾਈਲ ਜੁੜਿਆ,
ਰਾਕਟ ਹੀ ਸਾਡੇ ਦਿਲਦਾਰ ਹੁੰਦੇ ਸੀ। Rocket 
ਰਾਕਟ ਹੀ ਸਾਡੇ ਦਿਲਦਾਰ ਹੁੰਦੇ ਸੀ।
ਪੰਜਾਬੀ ਸ਼ਾਇਰੀ।

Rocket ਰਾਕਟ ਹੀ ਸਾਡੇ ਦਿਲਦਾਰ ਹੁੰਦੇ ਸੀ। ਪੰਜਾਬੀ ਸ਼ਾਇਰੀ।

loader
Home
Explore
Events
Notification
Profile