Nojoto: Largest Storytelling Platform
anwarkhanday4511
  • 81Stories
  • 259Followers
  • 557Love
    69Views

Anwar Khanday

For More Poetry please follow instagram@anwarkhanday

https://www.youtube.com/channel/UC8yRwQq87ZDCBm96LxXy3DA

  • Popular
  • Latest
  • Video
22b8797505b0a21dd5933de9d11dead7

Anwar Khanday

उसको पाने के बाद,कहां जाता मैं !! 
अगर जीत जाता मैं,तो हार जाता मैं ।। #aK #Isolated
22b8797505b0a21dd5933de9d11dead7

Anwar Khanday

तेरी कहीं से ख़बर मिले,तो बिखर जाता हूं मैं,
कैसे कह दूं कि तुझे पा कर,संभल जाऊंगा मैं ।। #aK #darkness #Punjabi #Punjabipoetry #Hindi  #Hindi
22b8797505b0a21dd5933de9d11dead7

Anwar Khanday

हर कोई मिलेगा तुझे,यहां बुरा करने वाला,
मेरी तरह ना मिलेगा,तुझे ख़ुदा करने वाला ।।
मुझ ही को तेरी खुशी का,ख्याल था वरना,
कौन था यहां मुझे,तुझसे जुदा करने वाला ।। #aK #WorldEnvironmentDay
22b8797505b0a21dd5933de9d11dead7

Anwar Khanday

ਅਮੀਰੀ ਕੁੱਤਿਆਂ ਤੋਂ ਕਿਸਮਤ, ਮਾੜੀ ਬੇਲੀਆ,
ਗੱਲਾਂ ਆਪਸ 'ਚ ਕਰਦੇ, ਦਿਹਾੜੀ ਬੇਲੀਆ ।।

ਖੁਦ ਹੱਥੀਂ ਵੋਟ ਪਾ ਕੇ, ਅਖਾਣ ਕੀਤਾ ਸੱਚ,
ਪੈਰ ਮਾਰਿਆ ਏ ਉੱਤੇ ਤੂੰ, ਕੁਹਾੜੀ ਬੇਲੀਆ ।।

ਪੰਜ ਸਾਲਾਂ ਬਾਅਦ ਚੁਣੀ, ਜੋਕ ਖੁਦ ਲਹੂ ਨੇ,
ਅੱਗ ਬਾਲ਼ ਬਾਲ਼ ਖ਼ੁਦ ਗੲੇ,ਠਾਰੀ ਬੇਲੀਆ ।।

ਭਾਅ ਵਿੱਚ ਸਕਦੀ ਐ, ਹੋ ਮਹਿੰਗੀ ਸਸਤੀ,
ਪਰ ਹੁੰਦੀ ਨੀ ਕਿਤਾਬ ਕੋਈ, ਮਾੜੀ ਬੇਲੀਆ ।।

ਏਸ ਆਸ ਨੂੰ ਬਿਠਾ ਕੇ ਕੋਲ਼, ਜ਼ਿੰਦਗੀ ਮੈਂ ਕੱਟੀ,
ਤੇਰੀ ਯਾਦ ਵਿੱਚ ਚਾਹ ਉਸ, ਕਾਹੜੀ ਬੇਲੀਆ ।।

ਕਿਸੇ ਦਾ ਤਾਂ ਹੱਥ ਹੋਣੈਂ, ਸ਼ਾਇਰੀ 'ਚ "ਅਨਵਰ",
ਇੱਕ ਹੱਥ ਨਾਲ ਵੱਜਦੀ ਨਾ, ਤਾੜੀ ਬੇਲੀਆ ।। #aK
22b8797505b0a21dd5933de9d11dead7

Anwar Khanday

ਤੂੰ ਵਾਰਿਸ ਅਤੇ ਬੁੱਲ੍ਹੇ ਦੀ ਮਜ਼ਾਰ ਤੇ ਨਹੀਂ !!
ਤੂੰ ਪੀੜ੍ਹੀ ਦਰ ਪੀੜ੍ਹੀ ਦਾ ਪਛਤਾਵ ਤੇ ਨਹੀਂ !!
ਕਿਉਂ ਤੇਰੀ ਘਾਟ ਲੲੀ "ਅਨਵਰ" ਤਰਸੇ,
ਤੂੰ ਇਨਸਾਨ ਸੀ,ਲਹਿੰਦਾ ਪੰਜਾਬ ਤੇ ਨਹੀਂ !! #aK #Heart #punjab #Punjabi
22b8797505b0a21dd5933de9d11dead7

Anwar Khanday

ਨਾਲ ਓਹਦੇ ਸੀ ਹੱਥ ਮਿਲਾਇਆ,
ਨਾ ਹਥੇਲੀ ਮੁੜ ਮੈਂ ਧੋਤੀ ਏ ।।
ਫਿਰੇ ਧੂੰਹਦੀ ਪੋਤਾ ਮਾਲਵੇ ਦਾ,
ਓਹ ਉੱਤਰਾਖੰਡ ਦੀ ਪੋਤੀ ਏ ।।
ਕੂੜੇ ਵਿੱਚ ਮੈਂ ਡਿੱਗਿਆ ਵਰਕਾ,
ਓਹ ਪ੍ਰਸਿੱਧ ਸ਼ਿਵ ਦੀ ਪੋਥੀ ਏ ।।
ਜੋ ਹੰਝੂ ਵਗਿਆ ਓਹਦੇ ਖਾਤਿਰ,
ਓਹ ਹੰਝੂ ਨਹੀਂ ਓਹ ਮੋਤੀ ਏ ।।
ਵਫ਼ਾਵਾਂ ਦੇ ਵਿੱਚ "ਅਨਵਰ" ਵਰਗੀ,
ਓਹ ਲਾਰਿਆਂ ਦੇ ਵਿੱਚ ਮੋਦੀ ਏ ।। #aK #weather
22b8797505b0a21dd5933de9d11dead7

Anwar Khanday

ਕੱਲ੍ਹ ਦਾ ਬੀਜ ਬੀਜਿਆ ਸੀ,
"ਅਨਵਰ" ਜੋ ਅੱਜ ਹਾਸਿਲ ਕੀਤਾ ।। 
ਪਰਾਲ਼ੀ ਦਾ ਧੂੰਆਂ ਕੁਦਰਤ ਨੇ,
ਬੇਮੌਸਮ ਮੀਂਹ ਵਿੱਚ ਵਾਪਿਸ ਕੀਤਾ ।। #aK #punjab #Punjabi #Sachayi #rabb #waheguru #allah
22b8797505b0a21dd5933de9d11dead7

Anwar Khanday

बेबस हो के एक दिन,तुझे बेशक मुड़ना होगा, 
इस सारी काएनात से,मेरे खातिर लड़ना होगा ॥ 
मैं पन्ना मोड़ के रखूंगा,इस किताब-ए-इश्क का, 
जहां था छोड़ा तूने,आकर वहीं से पढ़ना होगा ॥ #aK #Hope
22b8797505b0a21dd5933de9d11dead7

Anwar Khanday

 #corona #punjabi #kudrat
22b8797505b0a21dd5933de9d11dead7

Anwar Khanday

 #shayeri #punjabi
loader
Home
Explore
Events
Notification
Profile