Nojoto: Largest Storytelling Platform
starjatt5873
  • 62Stories
  • 438Followers
  • 757Love
    559Views

Star jatt

ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩

  • Popular
  • Latest
  • Repost
  • Video
27dbaf07e4a370350828aeb958f6415f

Star jatt

💔
                      ਮੇਰੇ ਦਿਲ ਤੋਂ ਵਾਪਸ ਜਾਣ ਦਾ
                       ਰਾਸਤਾ ਨਹੀਂ ਮਿਲ਼ਿਆ ਉਸ
                                  ਕਮਲੀ ਨੂੰ 
                              ਆਕੜ ਦੀ ਮਾਰੀ 
                         💔Sunny Mangat da💔
                      ਦਿਲ  ਤੋੜ ਕੇ ਹੀ ਚਲੀ ਗਈ
                        ‌‌

©Star jatt
27dbaf07e4a370350828aeb958f6415f

Star jatt

ਸ਼ੁੱਕਰ ਆ ਰੱਬਾ... 
ਤੂੰ ਮੈਨੂੰ ਦੁੱਖ ਸਹਿਣਾ ਸਿਖਾਇਆ
ਕਿਸੇ ਨੂੰ ਦੁੱਖ ਦੇਣਾ ਨੀ...😇🤲✨

©Star jatt
27dbaf07e4a370350828aeb958f6415f

Star jatt

#WoTil
27dbaf07e4a370350828aeb958f6415f

Star jatt

#strangerthings
27dbaf07e4a370350828aeb958f6415f

Star jatt

ਹੋਸਲਾ 🤙ਰੱਖਣਾ ਪੈਦਾ ਬਾਜੀ 🏅ਚੱਕਵੀ ਲਾਉਣ ਲਈ 
ਮੌਤ ਦੇ ਮੂੰਹੋ ਮੁੜਨਾ ਪੈਦਾ ਬੱਲਿਆ ਕੁਝ ਕਰਕੇ ਦਿਖਾਉਣ ਲਈ💪💪

©Star jatt
  Roshni Bano NiyaaKa hina Akanksha Mishra Pari  🥰pooja🥰

Roshni Bano NiyaaKa hina Akanksha Mishra Pari 🥰pooja🥰 #ਵਿਚਾਰ

27dbaf07e4a370350828aeb958f6415f

Star jatt

🤰ਜੋ  ਖੁਸ਼ੀਆਂ ਨਾਲ ਲਿਓਂਦੀ ਹੈ🤱
👰ਤੇਰੇ ਲਈ ਮੈਂ ਉਹ ਰੁੱਤ ਹੋਵਾਂ👱‍♀️
🤗ਹਰ ਜਨਮ ਬਣੇ ਤੂੰ ਮਾਂ ਮੇਰੀ🤱
🤱ਹਰ ਜਨਮ ਮੈਂ ਤੇਰਾ ਪੁੱਤ ਹੋਵਾਂ👨‍👦
😘😘😘love u mom😘😘😘

©Star jatt
27dbaf07e4a370350828aeb958f6415f

Star jatt

27dbaf07e4a370350828aeb958f6415f

Star jatt

ਜ਼ਿੰਦਗੀ ਤਾਂ ਕਿਸਮਤ ਨਾਲ ਚੱਲਦੀ ਆ ਜਨਾਬ ਜੇ ਦਿਮਾਗ ਨਾਲ ਚੱਲਦੀ ਹੁੰਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ ..................।♣♠😎

27dbaf07e4a370350828aeb958f6415f

Star jatt

27dbaf07e4a370350828aeb958f6415f

Star jatt

Na Koi😒 Aaya Hai Na Koi😏 Aayega Hum😘 Tumhe🙊 Kitna Pyar Karte💑 Hai Yeh Google Bhi😉 Nahi Bata Payega😊

loader
Home
Explore
Events
Notification
Profile