Nojoto: Largest Storytelling Platform
fakegabru8487
  • 14Stories
  • 22Followers
  • 180Love
    0Views

fake gabru

plz subscribe our YouTube channel 🙏✍️ YouTube... KATH-GARHIE

  • Popular
  • Latest
  • Video
2e48ff6944d958521d2670ca7e4d7af4

fake gabru

ਬੜਾ ਕਰਗੀ ਨਿਰਾਸ਼ ਇਹੇ ਗੱਲ
ਕਿ
ਗੋਲੀ ਨਈਂ ਕਿਸੇ ਮਸਲੇ ਦਾ ਹੱਲ #Bloom
2e48ff6944d958521d2670ca7e4d7af4

fake gabru

ਪਹਿਲਾਂ ਦਿਲ ਲੱਗਣ ਕਾਰਨ ਪ੍ਰੇਸ਼ਾਨ ਸੀ,
ਹੁਣ ਦਿਲ ਨਾ ਲੱਗਣ ਕਾਰਨ ਪ੍ਰੇਸ਼ਾਨ ਆ। #Heart
2e48ff6944d958521d2670ca7e4d7af4

fake gabru

i love you quotes मम्मी पापा
mom dad
ਬੇਬੇ ਬਾਪੂ #parent
2e48ff6944d958521d2670ca7e4d7af4

fake gabru

Alone  ਦਿਲ ਵਿੱਚ ਡਰ ਰੱਖਕੇ,,
ਸਮੁੰਦਰ ਚ ਤਾਰੀਆਂ
 ਤੇ
ਅਸਮਾਨ ਚ ਡਾਰੀਆਂ,,
ਨਈਂ ਲੱਗਦੀਆਂ। #motivational #nojoto
2e48ff6944d958521d2670ca7e4d7af4

fake gabru

ਕਿਤੇ ਘੁੰਮਣ ਫਿਰਨ ਦਾ ਟੂਰ ਬਣਾਓ  ਮਿਤਰੋ,
ਕਿਤੇ ਐਂਵੇ ਨਾ ਕਰੋਨਾ ਨਾਲ ਮਰ  ਜਾਓ ਮਿਤਰੋ।। #corona  deepshi bhadauria  secret Suman Zaniyan sraj..midnight writer PR

#corona deepshi bhadauria secret Suman Zaniyan sraj..midnight writer PR #ਕਵਿਤਾ

2e48ff6944d958521d2670ca7e4d7af4

fake gabru

ਜਿਹੜਾ ਜਾਂਦਾ ਜਾਣ ਦੋ,
ਐਂਵੇ ਨਾ ਪਰੇਸ਼ਾਨ ਹੋ।। #Relationships  secret deepshi bhadauria  Suman Zaniyan My_Words✍✍ @Neeraj $

#Relationships secret deepshi bhadauria Suman Zaniyan My_Words✍✍ @Neeraj $

2e48ff6944d958521d2670ca7e4d7af4

fake gabru

ਪਹਿਲਾਂ ਨੀਂਦ ਚ ਸੁਪਨੇ ਆਉਂਦੇ ਸੀ,
ਹੁਣ ਸੁਪਨਿਆਂ ਕਰਕੇ ਨੀਂਦ ਨਹੀਂ ਆਉਂਦੀ।। #World_Sleep_Day
2e48ff6944d958521d2670ca7e4d7af4

fake gabru

ਕੋਈ ਐਸਾ ਰੰਗ ਲਗਾਓ ਮਿੱਤਰੋ
ਜਿਸ ਨਾਲ ਚਿਹਰਾ ਨਈਂ,, 
ਬੇਰੰਗ ਜ਼ਿੰਦਗੀ ਰੰਗੀਨ ਹੋਜੇ।। #Happy_holi  🅰️Ⓜ️®️ℹ️✝️.........🔫 @Neeraj $ SanDeep_Singh# Suman Zaniyan deepshi bhadauria  🅰️Ⓜ️®️ℹ️✝️.........🔫 @Neeraj $ SanDeep_Singh# deepshi bhadauria  Suman Zaniyan  🅰️Ⓜ️®️ℹ️✝️.........🔫 @Neeraj $ SanDeep_Singh# deepshi bhadauria  Suman Zaniyan

#Happy_holi 🅰️Ⓜ️®️ℹ️✝️.........🔫 @Neeraj $ SanDeep_Singh# Suman Zaniyan deepshi bhadauria 🅰️Ⓜ️®️ℹ️✝️.........🔫 @Neeraj $ SanDeep_Singh# deepshi bhadauria Suman Zaniyan 🅰️Ⓜ️®️ℹ️✝️.........🔫 @Neeraj $ SanDeep_Singh# deepshi bhadauria Suman Zaniyan #ਵਿਚਾਰ

2e48ff6944d958521d2670ca7e4d7af4

fake gabru

ਔਰਤ ਸਭ ਤੋਂ ਵੱਡੀ ਯੋਧਾ ਹੈ @Neeraj $ deepshi bhadauria  Suman Zaniyan Kamal walia My_Words✍✍

@Neeraj $ deepshi bhadauria Suman Zaniyan Kamal walia My_Words✍✍ #ਵਿਚਾਰ

2e48ff6944d958521d2670ca7e4d7af4

fake gabru

ਜਿੱਥੇ ਨਹੀਂ ਸਰਦਾ ਉੱਥੇ ਵਰਸਾ ਰੱਬਾ, ਸਾਡੇ ਨਾ ਜਵਾਕ ਮੀਂਹ ਚ ਹੁਣ ਨੋਂਦੇ ਨੇ,, ਅਾ ਪੰਛੀ ਵਿਚਾਰੇ ਪਤਾ ਨੀ ਕਿੱਧਰ ਸੋਂਦੇ ਤੇ ਅਜੇ ਸਾਡੇ ਪਿੰਡ ਚ ਵੀ ਕਈ ਘਰ ਚੋਂਦੇ ਨੇ।। deepshi bhadauria  My_Words✍✍ Kamal walia Sarvaiya Dharmesh Suman Zaniyan

deepshi bhadauria My_Words✍✍ Kamal walia Sarvaiya Dharmesh Suman Zaniyan #ਸ਼ਾਇਰੀ

loader
Home
Explore
Events
Notification
Profile