Nojoto: Largest Storytelling Platform
nojotouser7669942954
  • 28Stories
  • 145Followers
  • 534Love
    1.2KViews

Laddi Maan

Insta acc_ @ laddimaan 1111

https://laddimaan.blogspot.com

  • Popular
  • Latest
  • Repost
  • Video
36a514fc846edbb563fc09247547139f

Laddi Maan

क्या कहने है हुसन ए हसीन तेरे
हर दफा में जफा कमाते हो
खुशकिस्मती मेरी कि तू मेरी मोहब्बत नहीं
बदकिस्मत है वो जिसे तुम चाहते हो

©laddi maan #Hindi #hindi_poetry #hindi_shayari #hindi_poem #trd #mushaira #pagalshayar #laddimaan
#Trending #viral  poet pari srivastava ENGLISH POET SADDAM KALAMKAR ENGLISH POET SADDAM KALAMKAR shayari and kavita By Rajesh Rj ‌Abdhesh prajapati

#Hindi #hindi_poetry #hindi_shayari #hindi_poem #trd #mushaira #pagalshayar #laddimaan #Trending #viral poet pari srivastava ENGLISH POET SADDAM KALAMKAR ENGLISH POET SADDAM KALAMKAR shayari and kavita By Rajesh Rj ‌Abdhesh prajapati

36a514fc846edbb563fc09247547139f

Laddi Maan

ਰੱਖਿਆ ਮੈਂ ਸਾਂਭ ਵਿੱਚ ਅੱਜ ਵੀ ਕਿਤਾਬ ਨੀਂ
ਦੇਣਾ ਸੀ ਜੋ ਤੈਨੂੰ ਚਿੱਟੇ ਰੰਗ ਦਾ ਗੁਲਾਬ ਨੀਂ

©ਲਾਡੀ ਮਾਨ #Punjabi #Punjabipoetry #laddimaan
#punjabiqoutes #punjabipoet #punjabinojoto #DesiQoutes #Trending #trendingquotes #viralshayari  Mandeep jinjer poet pari srivastava Nagendra Tiwari Preeti Priyanka Yadav  bishnu prajapati

#Punjabi #Punjabipoetry #laddimaan #punjabiqoutes #punjabipoet #punjabinojoto #DesiQoutes #Trending #trendingquotes #viralshayari Mandeep jinjer poet pari srivastava Nagendra Tiwari Preeti Priyanka Yadav bishnu prajapati

36a514fc846edbb563fc09247547139f

Laddi Maan

#WorldHealthDay 
ਮਾਨ ਤੇਰਾ ਲੱਗੀਆਂ ਦੇ ਮੁੱਲ ਤਾਰਦਾ
ਵਾਰਦਾ ਨਾ ਨੋਟ ਨੀਂ ਮੁੰਡਾ ਜਾਨ ਵਾਰਦਾ
ਪਾਣੀ ਵਾਂਗ ਗੁੱਸੇ ਨੂੰ ਨੀਂ ਪੀਣਾ ਸਿੱਖਿਆ
ਗੱਲ ਗੱਲ ਉੱਤੇ ਨਈਂਓ ਲੀੜੇ ਪਾੜਦਾ

ਲਾਡੀ ਮਾਨ....

©ਲਾਡੀ ਮਾਨ #ਪੰਜਾਬੀ #Punjabipoetry #Punjabi #punjabiqoutes #punjabinojoto #Shaayari  Tarakeshwar Dubey Preeti Priyanka Yadav ਗੁੰਮਨਾਮ

#ਪੰਜਾਬੀ #Punjabipoetry #Punjabi #punjabiqoutes #punjabinojoto #Shaayari Tarakeshwar Dubey Preeti Priyanka Yadav ਗੁੰਮਨਾਮ #worldhealthday

36a514fc846edbb563fc09247547139f

Laddi Maan

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ
ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ
ਦੇਵੇ ਸੱਤ ਜਨਮ ਜੇ ਰੱਬ ਕਿਧਰੇ
ਕਰਾਂ  Choose ਨੀਂ ਮੈਂ ਹਰ ਵਾਰ ਤੈਨੂੰ

ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ 
ਕਿਤੇ ਹੋਵੇ ਤੇਰਾ ਦੀਦਾਰ ਮੈਨੂੰ
ਹਰ ਸਾਹ ਮੈਂ ਲੇਖੇ ਲਾ ਦਿੰਦਾ 
ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ

ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ
ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ
ਹੱਥਾਂ ਵਿੱਚ ਤੇਰਾ ਹੱਥ ਹੋਵੇ
ਏਸੇ ਪਲ ਦਾ ਬੜਾ  ਇੰਤਜ਼ਾਰ ਮੈਨੂੰ

ਲਾਡੀ ਮਾਨ

©ਲਾਡੀ ਮਾਨ #romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes 

#flowers  hoor poetry Preeti Priyanka Yadav sk. manjur  mann likhari
36a514fc846edbb563fc09247547139f

Laddi Maan

ਤੇਰੀਆਂ ਨੀਂ ਸੋਹਣੀਏ ਡਿਮਾਂਡਾਂ ਭਾਰੀਆਂ
ਬੰਦ ਸਾਡੇ  Luck ਦੀਆਂ ਬੂਹੇ ਬਾਰੀਆਂ
ਮਹਿਲਾਂ ਵਿੱਚ ਰਹਿਕੇ ਨੀਂ ਤੂੰ ਮੌਜਾਂ ਮਾਣਦੀ
ਮੇਰਾ ਮੋਢੇ  ਬੜੀਆਂ ਨੇ ਜਿੰਮੇਵਾਰੀਆਂ
ਲਾਡੀ ਮਾਨ

©ਲਾਡੀ ਮਾਨ #ਪੰਜਾਬੀ #Punjabi #punjabiquotes #Punjabipoetry 

#Light
36a514fc846edbb563fc09247547139f

Laddi Maan

#Punjabi #punjabishayari #punjabistatus #punjabipoet #Punjabipoetry
36a514fc846edbb563fc09247547139f

Laddi Maan

#punjabishayari #PunjabiLyrics #punjanbipoetry #Punjabipoetry #punjabipoet #punjabiwriter
36a514fc846edbb563fc09247547139f

Laddi Maan

#Punjabipoetry #desishayari #nojoshayari  Yash Ritu Gupta  कवि विशाल शिव Preeti Sonu Atwal Tarakeshwar Dubey

#Punjabipoetry #desishayari #nojoshayari Yash Ritu Gupta कवि विशाल शिव Preeti Sonu Atwal Tarakeshwar Dubey

36a514fc846edbb563fc09247547139f

Laddi Maan

ਜ਼ਿੰਦਗੀ Competition ਮਿੱਤਰਾ
ਲੱਗੀ ਸਭਦੀ Race
             ਪਹਿਲਾਂ ਆਪਣਾ ਆਪ ਸੁਧਾਰੀਂ
ਖੁਦ ਬਦਲੂਗਾ ਦੇਸ਼

ਲਾਡੀ ਮਾਨ...✍️

©ਲਾਡੀ ਮਾਨ #Texture  hoor poetry अल्फ़ाज़  कवि विशाल शिव  Akash Tiwari manoj prajapat

#Texture hoor poetry अल्फ़ाज़ कवि विशाल शिव Akash Tiwari manoj prajapat #ਸ਼ਾਇਰੀ

36a514fc846edbb563fc09247547139f

Laddi Maan

#myvoice  awara pheonix अल्फ़ाज़  कवि विशाल शिव Mohd Aszad    🤝👍🌹🤲❤7533039510❤🤲👍🌹🤝 MOOSTFA

#myvoice awara pheonix अल्फ़ाज़ कवि विशाल शिव Mohd Aszad 🤝👍🌹🤲❤7533039510❤🤲👍🌹🤝 MOOSTFA #ਕਵਿਤਾ

loader
Home
Explore
Events
Notification
Profile