Find the Best punjabistatus Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, status for love in punjabi, love shayari image punjabi, punjabi love shayari, desi status in punjabi love,
jaggujawaddi
White ਕਿਤੇ ਗਮ, ਕਿਤੇ ਸਰਗਮ.! ਸਭ ਕਦਰਤ ਦੇ ਨਜ਼ਾਰੇ ਨੇ.!! ਕਈ ਵਾਰ,ਉਹ ਵੀ ਪਿਆਸੇ ਰਿਹ ਜਾਂਦੇ ਨੇ.! ਘਰ ਜਿੰਨਾ ਦੇ ਨਦੀ ਕਿਨਾਰੇ ਨੇ!! ©jaggujawaddi #truewords#words#punjabistatus
#TrueWords#words#punjabistatus
read moreRitu Yadav
Punjabi_songs_trending
ਜੇ ਤੁਹਾਨੂੰ Page ਵਧੀਆਂ ਲੱਗਾ ਤਾਂ Follow ਅਤੇ Share ਜ਼ਰੂਰ ਕਰੋ Plz Turn On Notification 🅷🅰🆂🅷🆃🅰🅶🆂 . . . .
read moreAashu Kumar
artistmiel Sad statue 💔🥺🥹 #punjabisangstatus #punjabisongs #Punjabi #punjabistatus #punjabisong #punjabisingers #karanaujla #punjabimemes #punjabisongslover #punjabison
read moreOfficealamanvaidh
Tarun Singh Tomar
Kro rees hun #jattmind #Jatt #jattlife #jattwad #jattswag #Punjabi isong #trendingreels #Trending #punjabistatus
read morePARDHAN STATUS
Vishal Bangotra
ਇਹ ਜਿਂਦਗੀ ਤੇਰਾ ਭਰੋਸਾ ਕਾਹਦਾ ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ ਜੋ ਕੱਲ ਸੀ, ਉਹ ਅੱਜ ਹੈ ਕਾਹਦਾ ਜੋ ਅੱਜ ਹੈ, ਉਹ ਕੱਲ ਖੜੋਤਾ ਕਾਹਦਾ ਇਹ ਜਿਂਦਗੀ ਤੇਰਾ ਭਰੋਸਾ ਕਾਹਦਾ ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ ਮਾਂਸ – ਹੱਡ ਤੇ ਆਂਤੜਾਂ, ਮੁੱਠੀ ਭਰ ਖੂਨ ਦੱਸ ਤੇਰੇ ਪੱਲੇ, ਕੇਹੜਾ ਬੋਹਤਾ ਸਾਰਾ ਜਨਮ, ਬਚਪਨ, ਜਵਾਨੀ, ਬੁਢਾਪਾ ਫਿਰ ਆਉ ਇੱਕ ਦਿਨ, ਮੌਤ ਦਾ ਝੋਕਾ ਸਾਰਾ ਇਹ ਜਿਂਦਗੀ ਤੇਰਾ ਭਰੋਸਾ ਕਾਹਦਾ ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ ਉਮਰ ਬਿਤਾਈ ਜਿਸ ਘਰ ਦੇ ਅੰਦਰ ਉਹਨਾਂ ਕੰਧਾਂ ਤੇ, ਦਸ ਤੇਰਾ ਨਾਂ ਲਿਖਿਆ ਕਾਹਦਾ ਮਰਨੇ ਮਗਰੋਂ, ਇਥੇ ਰਹਿ ਜਾਉ ਧੀ -ਪੁੱਤਰ, ਨਹੂੰ -ਮਾਂਸ ਵਾਲਾ ਰਿਸ਼ਤਾ ਸਾਰਾ ਇਹ ਜਿਂਦਗੀ ਤੇਰਾ ਭਰੋਸਾ ਕਾਹਦਾ ਇਹ ਬੰਦਿਆ ਦਸ ਤੈਨੂੰ ਰੋਸਾ ਕਾਹਦਾ ©Vishal Bangotra #nojotopunjabi #Nojoto #Punjabipoetry #Punjabi #punjabistatus
#nojotopunjabi #Punjabipoetry #Punjabi #punjabistatus
read more