Nojoto: Largest Storytelling Platform
stargurry1320
  • 90Stories
  • 16Followers
  • 1.0KLove
    1.8KViews

Star gurry

ਦਿਲ ਵਿਚੋਂ ਕਢ ਗਈ ਰੋਂਦੇ ਨੂੰ ਸ਼ਡ ਗਯੀ

  • Popular
  • Latest
  • Video
37773eab8cc214effdaba20e08e79e8f

Star gurry

ਉਹ ਵੀ ਮੈਂਨੂੰ ਯਾਦ ਕਰਕੇ ਰੋਂਦਾ ਹੋਉ, ਮੇਰਾ ਇਹ ਵਹਿਮ ਕਿਉ ਨੀ ਜਾਂਦਾ
🙏🙏⭐⭐

©Star gurry
  shayri

shayri #Shayari

37773eab8cc214effdaba20e08e79e8f

Star gurry

ਜੇ ਨਾ ਇੱਜਤ ਪਿਆਰੀ ਹੁੰਦੀ ਫਿਰ ਕਿਸ ਗੱਲ ਦਾ ਹਾੜਾ ਸੀ  ਪਿਆਰ ਦੇ ਬਦਲੇ ਪਿਆਰ ਜੇ ਦਿੰਦੀ ਫਿਰ ਕਿਸ ਗੱਲ ਦਾ ਸਾੜਾ ਸੀ . ਖੁਦ ਨੂੰ ਚੰਗੀ ਜੇ ਤੂੰ ਸਮਝੇ ਤਾਂ ਫਿਰ star  ਕਿਹੜਾ
hr 24 wala gurry ਮਾੜਾ c 
जे इज्जत प्यारी हुंदी ता किस गल दा हाड़ा सी प्यार दे बदले प्यार जे दिनदी फेर किस गल दा साडा सी  खुद नु चंगी जे तू समजे 
फेर स्टार केहड़ा माडा सी

©Star gurry
  #Raat  shayri गजल

#Raat shayri गजल #ਸ਼ਾਇਰੀ

37773eab8cc214effdaba20e08e79e8f

Star gurry

ਕੋਈ ਭੈਣ ਭਰਾ 
ਆਪਣਾ ਨਹੀਂ ਹੁੰਦਾ
 
ਆ ਮੇ ਆਪਣੇ 
 ਬੇਬੇ ਬਾਪੂ ਦੇ
 ਭੈਣ ਭਰਾਵਾਂ ਤੋਂ 
ਸਿੱਖਿਆ

©Star gurry #walkalone ਸਟਾਰ
37773eab8cc214effdaba20e08e79e8f

Star gurry

कभी-कभी कुछ लोगों को पादने के बाद 
शर्मिंदगी महसूस होती है।
 जब उनकी पाद बदबूदार होती है।
 लेकिन ऐसे लोग अपने पाद चाहे 
तो खुशबूदार बना सकते है।
 बाजार में ऐसी गोलिया (fart pill) उपलब्ध है 
जो खाने के बाद पाद में बदबू की
 बजाय फूलों और चॉकलेट की खुशबू आएगी।

©Star gurry
37773eab8cc214effdaba20e08e79e8f

Star gurry

ਮੇ ਰੱਬ ਨੂੰ ਰੋਜ ਪੁੱਛਦਾ  
ਕਿ ਰੱਬਾ ਤੇਰੀ ਮਾਂ ਨਹੀਂ ਹੋਣੀ 
ਇਸ ਲਯੀ ਤੂੰ ਸਬ ਦੀਆਂ
 ਮਾਵਾਂ ਖੋ ਲਹਿਣਾ 
ਰੱਬ ਦਾ ਜਵਾਬ ਨਹੀਂ ਆਂਦਾ  
ਮੇ ਉਪਰ ਨੂੰ ਦੇਖ ਕੇ
 ਆਪਣੇ ਮਨ ਅੰਦਰ ਰੋ ਲਹਿਣਾ

©Star gurry
37773eab8cc214effdaba20e08e79e8f

Star gurry

ਮੇ ਭਾਰਤ ਹਾਂ  
ਮੇਰੀ ਕੁੜੀ  ਗੁੰਮ  ਹੋ ਗਈ ਹੈ 

ਜਿਸਦਾ ਨਾਮ ਚੁੰਨੀ ਹੈ 
ਉਮਰ ਉਸਦੀ 21ਵੀ ਸਦੀ ਹੈ 
ਰੰਗ ਬਹੁਤ ਸਾਰੇ ਨੇ  

ਜੇ ਕੀਤੇ ਮਿਲੇ ਤਾਂ   ਸਰ ਢੱਕ  ਲਹਿਣਾ 
ਬਸ ਮੇਰਾ ਇਕੋ ਹੀ ਕਹਿਣਾ  ਓ ਮਨ ਲਹਿਣਾ

©Star gurry
37773eab8cc214effdaba20e08e79e8f

Star gurry

ਮੇ ਕੁੜੀਆਂ ਦੇ ਜਜਬਾਤ ਲਿਖਣੇ ਸਿੱਖ ਰਿਹਾ 
ਰੋਨਾ ਵੀ ਪਹਿਨਦਾ ਹਸਣਾ ਵੀ ਪਹਿਨਦਾ 
ਆ ਸਬ ਕੁਸ਼ ਸਿੱਖ ਰਿਹਾ ਜਿਥੇ ਤੌਰ ਦਿੰਦੇ ਘਰ ਦੇ ਵਿਆਹ ਕੇ  ਹਰ ਹਾਲ ਚ ਵਸਣਾ ਪਹਿਨਦਾ ਹੈ 
ਚਾਹੇ ਕਿੰਨੀ ਵੀ ਤਕਲੀਫ ਹੋਵੇ ਸਟਾਰ ਹਸਣਾ ਪਹਿਨਦਾ ਹੈ

©Star gurry
37773eab8cc214effdaba20e08e79e8f

Star gurry

ਅੱਜ ਇਕ  line ਸਟਾਰ 
ਮੌਤ ਹਸੀਨ ਲਯੀ ਹੀ ਲਿਖ ਦੇ  



ਮੌਤ ਨੂੰ ਜਿਹੜੇ ਹਸੀਨ ਕਹਿੰਦੇ ਨੇ 
ਓ ਆਸ਼ਿਕ ਹੁੰਦੇ ਨੇ
  ਅੰਦਰੋਂ ਮਰੇ ਬਾਰੋ ਜਿਯੋਨਦੇ ਨੇ 
10%ਕੁੜੀਆਂ ਅਤੇ 90%ਮੁੰਡੇ ਹੁੰਦੇ ਨੇ

©Star gurry #diary
37773eab8cc214effdaba20e08e79e8f

Star gurry

ਲੋਕ ਮਹੁੱਬਤ ਕਰਤੇ ਕਰਤੇ ਹੈ 
ਖੁਦ ਕਿ ਪਰਵਾਹ ਕੀਏ ਬੀਨਾ 
ਦੂਸਰੇ ਪੇ ਮਰਤੇ ਹੈ 
ਇਕ ਹੱਮ ਹੈ ਸਟਾਰ 
ਆਪਣੀ ਨੀਂਦ ਪੁਰੀ ਕਰਤੇ ਹੈ 
🙏🏻🙏🏻🙏🏻🙏🏻

©Star gurry #brokenlove
37773eab8cc214effdaba20e08e79e8f

Star gurry

ਇਕ ਮਿਲਿਆ ਗੁਲਾਬ ਦਾ ਫੁੱਲ ਸੀ 
ਜਿਸਦਾ ਕੋਈ ਨਾ ਮੂਲ ਸੀ  
ਮੇ ਉਸਨੂੰ ਪੁੱਛ ਹੀ ਲਿਆ 
ਤੇਰਾ ਰੰਗ  ਕਿਊ ਕਾਲਾ ਹੈ 
ਉਸਨੇ ਜਵਾਬ ਦਿੱਤਾ 
ਸਾਡਾ ਸੱਜਣ ਬੇਵਫ਼ਾਈ ਕਰਨ ਵਾਲਾ ਹੈ 
🙏🏻🙏🏻🙏🏻

©Star gurry #Rose
loader
Home
Explore
Events
Notification
Profile