Nojoto: Largest Storytelling Platform
abhaysingh9015
  • 27Stories
  • 25Followers
  • 203Love
    16.5KViews

meet singh

जो हूं बस में हूं

  • Popular
  • Latest
  • Video
37adf4d0cae896c7e9b7d190071434a8

meet singh

ਹੁਣ ਤਾਂ ਉਹ ਦੌਰ ਏ,
    ਖੁਆਬ ਏ ਪਰ ਪੁਗਾ ਨਹੀਂ ਸਕਦੇ,,
ਕੱਪੜਾ ਖ਼ਰੀਦ ਲਿਆ ਕੁਝ ਪੇਸਿਆ ਦਾ,
    ਤਕਲੀਫ਼ ਏ ਓਹਨੂੰ ਸ਼ਵਾ ਨਹੀਂ ਸਕਦੇ,,,।

©meet singh
  #adventure
37adf4d0cae896c7e9b7d190071434a8

meet singh

ਜ਼ਿੰਦਗੀ ਦੇ ਚੁੱਲ੍ਹੇ ਚ, 
   ਖੁਸੀਆ ਦਾ ਬਾਲਣ ਬਾਲੀ ਜਾਨੇ ਆ,,
ਪਤਾ ਦੁਖਾ ਨੇ ਹੀ ਮਾਰਨਾ, 
    ਫਿਰ ਵੀ ਦੁਖਾ ਨੂੰ ਹੰਜੂਆ ਨਾਲ ਪਾਲੀ ਜਾਨੇ ਆ,, ।

©meet singh
  #lonely #love #Heart
37adf4d0cae896c7e9b7d190071434a8

meet singh

#Self #RESPECT #Love #Fake #Dil
37adf4d0cae896c7e9b7d190071434a8

meet singh

ਉਹ ਵੀ ਦੌਰ ਸੀ, ਓਦੋਂ ਮੈ ਕੁਝ ਹੋਰ ਸੀ,
ਅੱਜ ਦਾ ਦੌਰ ਏ, ਹੁਣ ਤੂੰ ਕੁਝ ਹੋਰ ਏ,,।।

©meet singh
  #Journey
37adf4d0cae896c7e9b7d190071434a8

meet singh

मुझे कबूल है वो हर इल्जाम,
      जो उस खुदा ने बिन कसूर लगाए हैं,,
टूटने का क्या गम होता है मुझे पता है,
  तेरे साथ सजाए जो सपने,
                  वो टूटते हैं और टूटते आए हैं ,,,।

©meet singh #Dil #Love #alone #Heart #Dard #for #you #viral #shyari
37adf4d0cae896c7e9b7d190071434a8

meet singh

ਸ਼ਬਦਾ ਨਾਲ ਕਰ ਖਿਲਵਾੜ,
        ਤੇਰੀ ਯਾਦਾਂ ਚ ਪੰਨੇ ਕਾਲੇ ਕਰੀ ਜਾਨਾਂ,,
ਤੂੰ ਮਿਲਣਾ ਨਹੀਂ ਇਹ ਹਕੀਕਤ,
   ਤੇਰੇ ਮਿਲਣ ਦੇ ਖਿਆਲ ਬੁਨ ਬੁਨ ਮਰੀ ਜਾਨਾਂ,,।

©meet singh #Books #for #you #Yaad #miss #Dil #Dil__ki__Aawaz #shyari #Love #Broken
37adf4d0cae896c7e9b7d190071434a8

meet singh

isha sumnder 🏊
#shyari #Love #Dil #Punjabi #viral #status #Trading

isha sumnder 🏊 #shyari Love #Dil #Punjabi #viral #status #Trading

37adf4d0cae896c7e9b7d190071434a8

meet singh

ਮੈਂ ਮਜਬੂਰ ਹਾਂ,
 ਤੇਰੇ ਤੇ ਹੱਕ ਚਾਅ ਕੇ ਵੀ ਨਾ ਜਤਾ ਸ਼ਕਾ,,
ਏਨੂੰ ਮਹੋਬਤ ਆਖਾ ਯਾ ਦੋ ਦਿਨਾਂ ਦੀ ਖੁਸ਼ੀ 😶😶

©meet singh 😶😶

#apart #shyari #share #Love #One #Si #Happiness #with #SAD #Ne
37adf4d0cae896c7e9b7d190071434a8

meet singh

tu pass na mere
#viral #Tranding #poem #Poetry 

#Fondness
37adf4d0cae896c7e9b7d190071434a8

meet singh

Dhak dhak dhadke sine mh dil,per vo baat nhi,
Mera kasoor tha ya qismat Ka ,Tu kyo mere pass nhi......।

©meet singh kasoor
#foryou 
#moonlight
loader
Home
Explore
Events
Notification
Profile