Nojoto: Largest Storytelling Platform
amandeepsigh2987
  • 30Stories
  • 13Followers
  • 204Love
    99Views

Honey PB 07

Shayar

  • Popular
  • Latest
  • Video
38e011fee55c59c60a9e86494eb9d7d5

Honey PB 07

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ
ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ,
ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ
ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ

©Shayar Honey PB 07 #tanha
38e011fee55c59c60a9e86494eb9d7d5

Honey PB 07

ਚੱਲ ਜਿੰਦੜੀਏ ਇੱਕ ਦਿੱਲ ਦੀ ਗੱਲ ਕਰੀਏ ,
ਕੌਣ ਆਪਣੇ ਸੀ ਤੇ ਕੌਣ ਬੇਗਾਨੇ ਸੀ,
ਆਹ ਬੈਠ ਲੇਖਾਂ-ਜੋਖਾ ਕਰੀਏ,😊

©Shayar Honey PB 07 #alone
38e011fee55c59c60a9e86494eb9d7d5

Honey PB 07

ਚੱਲ ਜਿੰਦੜੀਏ ਇੱਕ ਦਿੱਲ ਦੀ ਗੱਲ ਕਰੀਏ ,
ਕੌਣ ਆਪਣੇ ਸੀ ਤੇ ਕੌਣ ਬੇਗਾਨੇ ਸੀ,
ਆਹ ਬੈਠ ਲੇਖਾਂ-ਜੋਖਾ ਕਰੀਏ,😊

©Shayar Honey PB 07
38e011fee55c59c60a9e86494eb9d7d5

Honey PB 07

ਚਾਉਣ ਵਾਲਿਆ ਦੀ ਕਮੀ ਨਹੀਂ ਹੁੰਦੀ ਕਿਸੇ ਕੋਲ  
ਪਰ ਆਪਣੀ ਪਸੰਦ ਵੀ ਕੋਈ ਚੀਜ ਹੁੰਦੀ ਆ 🤗

©Shayar Honey PB 07 #KiaraSid
38e011fee55c59c60a9e86494eb9d7d5

Honey PB 07

बचपन और माँ  ਅੱਜ ਦਾ ਵਿਚਾਰ 🌷
ਮਾਂ ਦੁਨੀਆਂ ਦੀ ਉਹ ਜਾਦੂਗਰ ਹੈ 
ਜਿਸ ਦੀਆਂ ਸਿਰਫ਼ ਦੁਆਵਾਂ ਹੀ ਕਾਫੀ ਨੇ 
ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ।

©Shayar Honey PB 07
38e011fee55c59c60a9e86494eb9d7d5

Honey PB 07

tumhara pyar jaise ਸੋਹਣੀਆਂ ਸੂਰਤਾਂ ਵਾਲੇ ਵਥੇਰੇ,
ਪਰ ਸਾਨੂੰ ਤੇਰੀ ਰੂਹ ਨਾਲ ਪਿਆਰ ਆ
ਤੇਰੀਆਂ ਗੱਲਾਂ ਨੂੰ ਸੁਣਦੀ ਰਹਾਂ,
ਇੰਨੀ ਕ ਬਣਾ ਹੱਕਦਾਰ ਆ,
ਤੇਰੇ ਤੇ ਹੀ ਇਤਬਾਰ ਰੱਖਾ,
ਖੁਦ ਤੋਂ ਪਹਿਲਾਂ ਤੇਰਾ ਸੋਚਾਂ,
ਇਹ ਹੀ ਤਾਂ ਜਿਸਮਾਂ ਤੋਂ ਪਾਰ ਦੀ ਗੱਲ ਆ,
ਜਿੱਥੇ ਤੱਕ ਦੁਨੀਆ ਖਤਮ ਹੁੰਦੀ,
ਉਥੋ ਸ਼ੁਰੂ ਆਪਣੀ ਮੁਹੱਬਤ ਤੇ,
ਰੂਹ ਨਾਲ ਪਿਆਰ ਦੀ ਗੱਲ ਆ।.

©Shayar Honey PB 07
38e011fee55c59c60a9e86494eb9d7d5

Honey PB 07

38e011fee55c59c60a9e86494eb9d7d5

Honey PB 07

tumhara pyar jaise ਸੋਹਣੀਆਂ ਸੂਰਤਾਂ ਵਾਲੇ ਵਥੇਰੇ,
ਪਰ ਸਾਨੂੰ ਤੇਰੀ ਰੂਹ ਨਾਲ ਪਿਆਰ ਆ
ਤੇਰੀਆਂ ਗੱਲਾਂ ਨੂੰ ਸੁਣਦੀ ਰਹਾਂ,
ਇੰਨੀ ਕ ਬਣਾ ਹੱਕਦਾਰ ਆ,
ਤੇਰੇ ਤੇ ਹੀ ਇਤਬਾਰ ਰੱਖਾ,
ਖੁਦ ਤੋਂ ਪਹਿਲਾਂ ਤੇਰਾ ਸੋਚਾਂ,
ਇਹ ਹੀ ਤਾਂ ਜਿਸਮਾਂ ਤੋਂ ਪਾਰ ਦੀ ਗੱਲ ਆ,
ਜਿੱਥੇ ਤੱਕ ਦੁਨੀਆ ਖਤਮ ਹੁੰਦੀ,
ਉਥੋ ਸ਼ੁਰੂ ਆਪਣੀ ਮੁਹੱਬਤ ਤੇ,
ਰੂਹ ਨਾਲ ਪਿਆਰ ਦੀ ਗੱਲ ਆ।

©Shayar Honey PB 07
38e011fee55c59c60a9e86494eb9d7d5

Honey PB 07

ਕੁਝ ਖੁਆਇਸ਼ਾ

ਕੁਝ ਖੁਆਇਸ਼ਾ ਮੇਰੀਆਂ
ਬੰਜਰ ਜਮੀਨ ਜਿਹੀਆ
ਜਿੱਥੇ ਕੁਝ ਵੀ ਨਾ ਉੱਗ ਪਾਵੇ
ਕੁਝ ਖੁਆਇਸ਼ਾ ਮੇਰੀਆਂ
ਕਬਰਿਸਤਾਨ ਜਿਹੀਆ
ਜਿੱਥੇ ਸਭ ਕੁਝ ਦਫਨ ਹੋ ਜਾਏ
ਕੁਝ ਖੁਆਇਸ਼ਾ ਮੇਰੀਆਂ 
ਰੱਬੀ ਫਕੀਰ ਜਿਹੀਆ 
ਵਿਰਤੀ ਰੱਬ ਦੇ ਨਾਲ ਲੱਗ ਜਾਵੇ 
ਕੁਝ ਖੁਆਇਸ਼ਾ ਮੇਰੀਆਂ
ਵਰਜਿਤ ਥਾਂ ਜਿਹੀਆ
ਜਿਹਨੂੰ ਜੰਗਾਲ ਹੈ ਲੱਗਦੀ ਜਾਏ
ਕੁਝ ਖੁਆਇਸ਼ਾ ਮੇਰੀਆਂ
ਕਿੱਕਰਾਂ ਦੇ ਫੁੱਲਾਂ ਜਿਹੀਆ
ਜਿੰਨਾਂ ਦੀ ਰਾਖੀ ਕੋਈ ਨਾ ਆਏ
ਕੁਝ ਖੁਆਇਸ਼ਾ ਮੇਰੀਆਂ
ਰੋਹੀ ਰੁੱਖ ਜਿਹੀਆ
ਪਤਾ ਨਹੀਂ ਕੌਣ ਵੱਢ ਜਾਏ

©Shayar Honey PB 07 #Youme
38e011fee55c59c60a9e86494eb9d7d5

Honey PB 07

ਊਹ ਮੰਨਿਆ ਮੈ ਕਾਮਜ਼ਾਬ ਸੀ। ਪਰ ਖੁਦ ਦੇ ਦਮ ਤੇ ਹੋਇਆਂ ਸੀ। ਮਸ਼ਹੂਰ ਹੋਣ ਲਈ ਉਸ ਨੇ ਦਸਿਉ ਤਾਥੋਂ ਕੀ ਖੋਇਆ ਸੀ। ਉਹ ਖੁੱਦ ਦੀ ਕਲਮ ਤੋਂ ਲਿਖਦਾ ਸੀ। ਪਰ ਲਿਖਦਾ ਸੀ ਸੱਚ ਰਾਵਾਂ ਦੇ ਕੀ ਮਿਲਦਾ ਹੈ ਸਚੀ ਦਸਣਾਂ ਤੁਹਾਨੂੰ ਜਵਾਨ ਪੁੱਤ ਮਰਵਾ ਕੇ ਮਾਵਾਂ ਦੇ .#sidhumoosewala😭

©Shayar Honey PB 07
loader
Home
Explore
Events
Notification
Profile