Nojoto: Largest Storytelling Platform

Best dawindermahal_11k Shayari, Status, Quotes, Stories

Find the Best dawindermahal_11k Shayari, Status, Quotes from top creators only on Nojoto App. Also find trending photos & videos aboutthe wrath and the dawn, dawn of the dead movie, dard ki dawa shayari, dad ki dawa in hindi, ju marne ki dawa in hindi,

  • 2 Followers
  • 18 Stories

دوندرماہل

ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮੧੫P੨੧੦੨੨੦੨੫ #dawindermahal #dawindermahal_11k #MahalRanbirpurewala

read more
ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ
ਕੋਈ ਜ਼ਰੂਰੀ ਨਹੀਂ
#੦੮੧੫P੨੧੦੨੨੦੨੫

©دوندرماہل ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ
#੦੮੧੫P੨੧੦੨੨੦੨੫
#dawindermahal #dawindermahal_11k #MahalRanbirpurewala

دوندرماہل

ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ #dawindermahal #dawindermahal_11 #dawindermahal_11k #MahalRanbirpurewala

read more
ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫

©دوندرماہل ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫
#dawindermahal #dawindermahal_11 #dawindermahal_11k #MahalRanbirpurewala

دوندرماہل

ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ, ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ #dawindermahal #dawindermahal #dawindermahal_11k #MahalRanbirpurewala

read more
ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ 
ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,ਬੰਦੇ ਕਦੇ
 ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

©دوندرماہل ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ,
ਤੁਰਿਆ ਬਿਨ ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,
ਬੰਦੇ ਕਦੇ ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

#dawindermahal #dawindermahal #dawindermahal_11k #MahalRanbirpurewala

دوندرماہل

ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ, ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ। #੧੦੫੪P੦੯੦੨੨੦੨੫ #MahalRanbirpurewala #dawindermahal_11k

read more
ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ,
ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ।
#੧੦੫੪P੦੯੦੨੨੦੨੫

©دوندرماہل ਜਦੋਂ ਆਪਣੇ ਹੀ ਅੱਖੀ ਘੱਟਾ ਪਾਉਣ ਲੱਗ ਜਾਣ,
ਤਾਂ ਅੱਖਾਂ ਮੀਟ ਲੈਣੀਆਂ ਬਹਿਤਰ ਹੁੰਦੀਆਂ ਨੇ।
#੧੦੫੪P੦੯੦੨੨੦੨੫
#MahalRanbirpurewala #dawindermahal_11k

دوندر ماحل

ਕਿਸੇ ਨੂੰ ਚੁੱਕਾ ਕੇ ਭਾਰ ਗ਼ਮਾਂ ਦਾ, ਕਹਿਣਾ ਨਾ ਕਿ ਬੋਝ ਭਾਰਾ ਹੋ ਗਿਆ, ਜਿੰਨਾਂ ਖਾਤਰ ਸੀ ਬਦਲਾਅ ਲੋਚਦਾ, ਬਦਲਣ ਲਈ ਦਵਿਦਰਾਂ ਉਹਨਾਂ ਦਾ ਹੀ ਸਹਾਰਾ ਹੋ ਗਿਆ। #੧੧੪੫P੧੪੧੧੨੦੧੪ #truthoflife#daeg #dawindermahal_11k # #MahalRanbirpurewala

read more
ਕਿਸੇ ਨੂੰ ਚੁੱਕਾ ਕੇ ਭਾਰ ਗ਼ਮਾਂ ਦਾ,
ਕਹਿਣਾ ਨਾ ਕਿ ਬੋਝ ਭਾਰਾ ਹੋ ਗਿਆ,
ਜਿੰਨਾਂ ਖਾਤਰ ਸੀ ਬਦਲਾਅ ਲੋਚਦਾ,
ਬਦਲਣ ਲਈ ਦਵਿਦਰਾਂ ਉਹਨਾਂ ਦਾ ਹੀ ਸਹਾਰਾ 
ਹੋ ਗਿਆ।
#੧੧੪੫P੧੪੧੧੨੦੧੪

©دوندر  ماحل ਕਿਸੇ ਨੂੰ ਚੁੱਕਾ ਕੇ ਭਾਰ ਗ਼ਮਾਂ ਦਾ,
ਕਹਿਣਾ ਨਾ ਕਿ ਬੋਝ ਭਾਰਾ ਹੋ ਗਿਆ,
ਜਿੰਨਾਂ ਖਾਤਰ ਸੀ ਬਦਲਾਅ ਲੋਚਦਾ,
ਬਦਲਣ ਲਈ ਦਵਿਦਰਾਂ ਉਹਨਾਂ ਦਾ ਹੀ ਸਹਾਰਾ ਹੋ ਗਿਆ।
#੧੧੪੫P੧੪੧੧੨੦੧੪
#Truthoflife#daeg
#dawindermahal_11k #
#MahalRanbirpurewala

دوندر ماحل

ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।

read more
ਤੇਰੇ ਰਾਸਤੇ ਤੂੰ ਹੀ ਤੁਰਨਾਂ,
ਤੇ ਤੂੰ ਹੀ ਅਪਣਾਉਣੇ ਨੇ,

ਮੈਂ ਮਿੱਟੀ ਜ਼ਿੰਦਗੀ ਮਿੱਟੀ,
ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ,

ਹੱਥ ਫੜਿਆ, 
ਫੜਿਆ ਹੱਥ ਛੁੱਟ ਜਾਂਦਾ,
ਆਖਿਰ ਸਫ਼ਰ,
ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।
#੧੨੦੦A੦੯੧੧੨੦੨੪

©دوندر  ماحل ਤੇਰੇ ਰਾਸਤੇ ਤੂੰ ਹੀ ਤੁਰਨਾਂ,
ਤੇ ਤੂੰ ਹੀ ਅਪਣਾਉਣੇ ਨੇ,
ਮੈਂ ਮਿੱਟੀ ਜ਼ਿੰਦਗੀ ਮਿੱਟੀ,
ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ,
ਹੱਥ ਫੜਿਆ, 
ਫੜਿਆ ਹੱਥ ਛੁੱਟ ਜਾਂਦਾ,
ਆਖਿਰ ਸਫ਼ਰ,
ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।

دوندر ماحل

ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ #dawindermahal_11k #dawindermahal_11 #Mahal #MahalRanbirpurewala #Mahal

read more
ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪

©دوندر  ماحل ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪
#dawindermahal_11k #dawindermahal_11 #mahal #MahalRanbirpurewala #Mahal

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawindermahal_11k #dawindermahal_11 #Mahal #Mahal #mahalrabnirpurewala

read more
ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪

©دوندر  ماحل ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪
#dawindermahal_11k #dawindermahal_11 #mahal #mahal #mahalrabnirpurewala
loader
Home
Explore
Events
Notification
Profile