Nojoto: Largest Storytelling Platform
dawindermahal6492
  • 13Stories
  • 10Followers
  • 187Love
    0Views

دوندرماہل

  • Popular
  • Latest
  • Video
5347e7fec2304494a6702f7ea1cc928d

دوندرماہل

ਰੁੱਖਾਂ ਉੱਤੋਂ ਪੱਤੇ ਝੜ ਗਏ,
ਜਾਣੇ ਅਣਜਾਣੇ ਰੰਗ ਸੱਤੇ ਝੜ ਗਏ,
ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ,
ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ।
#੧੧੨੯P੧੮੦੧੨੦੨੫

©دوندرماہل ਰੁੱਖਾਂ ਉੱਤੋਂ ਪੱਤੇ ਝੜ ਗਏ,
ਜਾਣੇ ਅਣਜਾਣੇ ਰੰਗ ਸੱਤੇ ਝੜ ਗਏ,
ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ,
ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ।
#੧੧੨੯P੧੮੦੧੨੦੨੫
#dawindermahal_11 #dawindermahal #MahalRanbirpurewala

ਰੁੱਖਾਂ ਉੱਤੋਂ ਪੱਤੇ ਝੜ ਗਏ, ਜਾਣੇ ਅਣਜਾਣੇ ਰੰਗ ਸੱਤੇ ਝੜ ਗਏ, ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ, ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ। #੧੧੨੯P੧੮੦੧੨੦੨੫ #dawindermahal_11 #dawindermahal #MahalRanbirpurewala #SAD

5347e7fec2304494a6702f7ea1cc928d

دوندرماہل

ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪

©دوندرماہل ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪
#dawindermahal #MahalRanbirpurewala

ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ, ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ। #੧੧੪੪P੧੬੦੧੨੦੨੪ #dawindermahal #MahalRanbirpurewala #SAD

5347e7fec2304494a6702f7ea1cc928d

دوندرماہل

ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪

©دوندرماہل ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪
#dawindermahal_11 #MahalRanbirpurewala

ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ, ਸਫ਼ਰ ਮੁਕੰਮਲ ਨਹੀਂ ਕਰਦੇ, ਸਫ਼ਰ ਮੁਕੰਮਲ ਕਰਨ ਲਈ, ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ। #੧੧੩੯P੧੫੦੧੨੦੨੪ #dawindermahal_11 #MahalRanbirpurewala #Poetry

5347e7fec2304494a6702f7ea1cc928d

دوندرماہل

ਆਪਣੇ ਵਰਗੇ ਲੱਭਦਿਆਂ, ਬੜਾਂ ਸੰਤਾਪ ਹੰਢਾਇਆ ਏ,
ਆਪਣੇ ਵਰਗਾ ਲੱਭਿਆ ਈ ਨਹੀਂ, ਸਗੋਂ ਆਪਾ ਵੀ ਗਵਾਇਆ ਏ।
#੧੧੫੧P੧੨੦੧੨੦੨੫

©دوندرماہل ਆਪਣੇ ਵਰਗੇ ਲੱਭਦਿਆਂ, ਬੜਾਂ ਸੰਤਾਪ ਹੰਢਾਇਆ ਏ,
ਆਪਣੇ ਵਰਗਾ ਲੱਭਿਆ ਈ ਨਹੀਂ, ਸਗੋਂ ਆਪਾ ਵੀ ਗਵਾਇਆ ਏ।
#੧੧੫੧P੧੨੦੧੨੦੨੫
#dawindermahal #MahalRanbirpurewala

ਆਪਣੇ ਵਰਗੇ ਲੱਭਦਿਆਂ, ਬੜਾਂ ਸੰਤਾਪ ਹੰਢਾਇਆ ਏ, ਆਪਣੇ ਵਰਗਾ ਲੱਭਿਆ ਈ ਨਹੀਂ, ਸਗੋਂ ਆਪਾ ਵੀ ਗਵਾਇਆ ਏ। #੧੧੫੧P੧੨੦੧੨੦੨੫ #dawindermahal #MahalRanbirpurewala #Poetry

5347e7fec2304494a6702f7ea1cc928d

دوندرماہل

ਬਹੁਤਾ ਸੋਚਣਾ ਛੱਡ, ਤੂੰ ਆਪਣੀ ਚਾਲੇ ਚੱਲ ਮਿੱਤਰਾਂ,
ਵਕ਼ਤ ਜੋ ਕਰੇਗਾ, ਸਹੀ ਕਰੇਗਾ, 
ਅੱਜ ਕਰਦੇ, ਚਾਹੇ ਕੱਲ੍ਹ ਮਿੱਤਰਾਂ।
#੧੨੨੫P੦੫੦੧੨੦੨੫

©دوندرماہل ਬਹੁਤਾ ਸੋਚਣਾ ਛੱਡ, ਤੂੰ ਆਪਣੀ ਚਾਲੇ ਚੱਲ ਮਿੱਤਰਾਂ,
ਵਕ਼ਤ ਜੋ ਕਰੇਗਾ, ਸਹੀ ਕਰੇਗਾ, 
ਅੱਜ ਕਰਦੇ, ਚਾਹੇ ਕੱਲ੍ਹ ਮਿੱਤਰਾਂ।
#੧੨੨੫P੦੫੦੧੨੦੨੫

ਬਹੁਤਾ ਸੋਚਣਾ ਛੱਡ, ਤੂੰ ਆਪਣੀ ਚਾਲੇ ਚੱਲ ਮਿੱਤਰਾਂ, ਵਕ਼ਤ ਜੋ ਕਰੇਗਾ, ਸਹੀ ਕਰੇਗਾ, ਅੱਜ ਕਰਦੇ, ਚਾਹੇ ਕੱਲ੍ਹ ਮਿੱਤਰਾਂ। #੧੨੨੫P੦੫੦੧੨੦੨੫ #Quotes

5347e7fec2304494a6702f7ea1cc928d

دوندرماہل

ਤੁਰਦੇ ਰਹਿਓ ਦਿਸ਼ਾ ਵਿੱਚ, 
'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ,
 ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।
#੧੧੪੪P੦੪੦੧੨੦੨੫

©دوندرماہل ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।
#੧੧੪੪P੦੪੦੧੨੦੨੫

ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ, ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ। #੧੧੪੪P੦੪੦੧੨੦੨੫ #Quotes

5347e7fec2304494a6702f7ea1cc928d

دوندرماہل

ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ।
ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ।
#੧੧੨੨P੦੩੦੧੨੦੨੫

©دوندرماہل ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ।
ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ।
#੧੧੨੨P੦੩੦੧੨੦੨੫
#dawindermahal #MahalRanbirpurewala

ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ। ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ। #੧੧੨੨P੦੩੦੧੨੦੨੫ #dawindermahal #MahalRanbirpurewala #Motivational

5347e7fec2304494a6702f7ea1cc928d

دوندرماہل

Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal #dawindermahal_11

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal #dawindermahal_11 #Motivational

5347e7fec2304494a6702f7ea1cc928d

دوندرماہل

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪

©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪
#dawindermahal #MahalRanbirpurewala

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala #SAD

5347e7fec2304494a6702f7ea1cc928d

دوندرماہل

ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪

©دوندرماہل ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪
#dawindermahal #dawindermahal_11

ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11

loader
Home
Explore
Events
Notification
Profile