Nojoto: Largest Storytelling Platform
kulwindersinghkh2887
  • 101Stories
  • 136Followers
  • 777Love
    2.2KViews

KULWINDER SINGH khetla

ਮੈਂ ਟੁੱਟਦਾ ਸਿਤਾਰਾ ਹਾਂ, ਤੇ ਖੁਰਦਾ ਕਿਨਾਰਾ ਹਾਂ, ਮੈਂ ਅਧੂਰਾ ਅਲਫਾਜ਼ ਹਾਂ, ਪਰ ਜੋ ਵੀ ਹੈ ਤੁਮ੍ਹਾਰਾ ਹਾਂ।

https://m.youtube.com/watch?feature=youtu.be&v=cPQa2sGTCcI

  • Popular
  • Latest
  • Repost
  • Video
585ee9042ebe53615422da6cbabcc30a

KULWINDER SINGH khetla

👉ਉਸਨੇ ਅੱਖਾਂ 👀ਵਿੱਚ ਅੱਖਾਂ ਪਾ ਕੇ ਕਿਹਾ:
❤ ''ਦੁਨੀਆਂ 🌍 ਦੀ ਸਭ ਤੋਂ ਵੱਡੀ ਦੌਲਤ ਆ ਮੇਰੇ ਕੋਲ''
ਇਹ ਕਹਿ ਕੇ ਉਸ ਨੇ 🤝ਮੇਰਾ ਹੱਥ ਫੜ ਕੇ ਘੁੱਟ ਲਿਆ।😘
✍@ਕੁਲਵਿੰਦਰ ਖ਼ੇਤਲਾ

©KULWINDER SINGH khetla ਦੌਲਤ ਦੁਨੀਆਂ ਦੀ #ਕੁਲਵਿੰਦਰਖੇਤਲਾ 
#kulwinder_khetla #Trending #Love #romance #Romantic #Fact #love_quotes #dioulouge 

#Love_a_mental_disease

ਦੌਲਤ ਦੁਨੀਆਂ ਦੀ #ਕੁਲਵਿੰਦਰਖੇਤਲਾ #kulwinder_khetla #Trending #Love #romance #Romantic #Fact #love_quotes #dioulouge #Love_a_mental_disease #शायरी

11 Love

585ee9042ebe53615422da6cbabcc30a

KULWINDER SINGH khetla

ਉਮਰਾਂ ਦਾ ਉਹਨੇ ਇੰਤਜਾਰ ਕੀਤਾ ਹੋਊਗਾ।
ਪੱਥਰ ਦਿਲ ਨਾਲ ਉਹਨੇ ਪਿਆਰ ਕੀਤਾ ਹੋਊਗਾ।
ਗੁਲਜ਼ਾਰ ਜਿਹੀਆਂ ਸ਼ਾਇਰੀਆਂ ਨੂੰ ਜੋ ਡਾਇਰੀਆਂ ਤੇ ਲਿਖਦਾ।
ਪੱਕਾ ਓਹਨੇ ਤੇਰਾ ਹੀ ਦੀਦਾਰ ਕੀਤਾ ਹੋਊਗਾ ।।

©KULWINDER SINGH khetla ਮਾਸੂਮ ਚਿਹਰਾ #kulwinder_khetla 
#face #inocent #Beautiful

ਮਾਸੂਮ ਚਿਹਰਾ #kulwinder_khetla #face #inocent #Beautiful

8 Love

585ee9042ebe53615422da6cbabcc30a

KULWINDER SINGH khetla

👉🌍दुनिया को पाने की दिमाग में साज़िश चल रही थी।।
मैने दिल ❤की सुनी और तेरी 🎞 तस्वीर लै आया।

©KULWINDER SINGH khetla तेरी तस्वीर #kulwinder_khetla

तेरी तस्वीर #kulwinder_khetla #शायरी

11 Love

585ee9042ebe53615422da6cbabcc30a

KULWINDER SINGH khetla

👉तुम्हारे साथ बिताये ⌚समय बीत जान के बाद 
😕घड़ी की सुईया भी ख़ंजर 🗡की तरह चुभती है मुझे।
✍kulwinder khetla

©KULWINDER SINGH khetla #kulwinder_khetla BELINDA INDA Lovely shandilya Aman jassal Rajesh Kumar Ritika Singh

#kulwinder_khetla BELINDA INDA Lovely shandilya Aman jassal Rajesh Kumar Ritika Singh #विचार

11 Love

585ee9042ebe53615422da6cbabcc30a

KULWINDER SINGH khetla

🌠ਆਪਣਿਆਂ ਨੂੰ ਟੁੱਟਦਾ 👀ਵੇਖ ਕੇ 🌙ਅੱਧਾ ਰਹਿ ਗਿਆ ਮੈਂ।
ਤੇ ਤਾਰੇ ਕਹਿੰਦੇ ਮੇਰੇ ਟੁੱਟਣ 👎ਤੈਨੂੰ ਫ਼ਰਕ ਨਹੀਂ ਪੈਂਦਾ।
✍ਕੁਲਵਿੰਦਰ ਖ਼ੇਤਲਾ।

©KULWINDER SINGH khetla #halfmoon #kulwinder_khetla 

#moonbeauty
585ee9042ebe53615422da6cbabcc30a

KULWINDER SINGH khetla

guss music

guss music #कविता

66 Views

585ee9042ebe53615422da6cbabcc30a

KULWINDER SINGH khetla

नहीं चाहिए ये ख़ुदा की मंजिलें मुझे
हम मोह्हबत में मुसाफ़िर अच्छे है।
खून की खुश्बू आयी जब भी मज़हब की बात हुई
इस से तो हम काफिर अच्छे है।
काफिर अच्छे है।

©KULWINDER SINGH khetla #Religion #kulwinder_khetla  Aman Verma PRATIK BHALA (pratik writes) Priya Royal Shahin Perwez Haksh Pandey

#Religion #kulwinder_khetla Aman Verma PRATIK BHALA (pratik writes) Priya Royal Shahin Perwez Haksh Pandey

10 Love

585ee9042ebe53615422da6cbabcc30a

KULWINDER SINGH khetla

ਕੁਝ ਕਾਤਿਲ ਆਏ ਸੀ ਮੇਰੇ, ਪਰ ਉਹ ਅਣਜਾਣ ਸੀ।
ਕੇ ਹਰ ਸਾਹ ਤੇ ਮੌਤ ਨੂੰ ਹੰਢਾਇਆ ਏ ਮੈਨੇ।
ਮੇਰਾ ਘਰ ਮਚੋਂਦੇ ਸੀ ਆਪਣਾ ਹੱਥ ਮਚਾ ਲਿਆ।
ਉਹਨਾਂ ਦੇ ਜਖਮਾਂ ਤੇ ਮਲ੍ਹਮਾਂ ਨੂੰ ਲਾਇਆ ਏ ਮੈਨੇ।
ਮੈਨੂੰ ਨਫਰਤ ਕਰਨਾ ਐਨਾ ਅਸ਼ਾਂ ਨਹੀਂ 'ਵਿੰਦਰ'
ਕਿਉਂਕਿ ਹਰ ਕਾਤਿਲ ਦਾ ਦਰਦ ਵੰਡਾਇਆ ਏ ਮੈਨੇ।
ਹਰ ਕਾਤਿਲ ਨੂੰ ਗਲ ਨਾਲ ਲਾਇਆ ਏ ਮੈਨੇ।
ਹਰ ਕਾਤਿਲ ਨੂੰ ਗਲ ਨਾਲ ਲਾਇਆ ਏ ਮੈਨੇ।
📝kulwinder khetla

©KULWINDER SINGH khetla ਨਫ਼ਰਤ #ਕੁਲਵਿੰਦਰਖੇਤਲਾ 

#Morning

ਨਫ਼ਰਤ #ਕੁਲਵਿੰਦਰਖੇਤਲਾ #Morning

7 Love

585ee9042ebe53615422da6cbabcc30a

KULWINDER SINGH khetla

ਹੰਝੂਆਂ ਦੇ ਦੀਵਾਨੇ ਨੂੰ ਹੱਸਣ ਲਈ ਕਿਹਾ
ਸੀ ਮੈਂ ਇਹੀ ਇੱਕ ਗੁਨਾਹ ਕੀਤਾ ਏ।
ਜਿਸ ਦੀਪ ਨੂੰ ਮੈਂ ਹਨੇਰਿਆਂ ਦਾ ਕਾਤਿਲ ਸਮਝਦਾ ਸੀ।
ਉਸੇ ਨੇ ਮੇਰੇ ਦਾ ਘਰ ਨੂੰ ਸਵਾਹ ਕੀਤਾ ਏ।

©KULWINDER SINGH khetla Connect with me on Nojoto: https://nojoto.page.link/H3Q2 Install Nojoto | Free App 😍 बोलो अपने दिल की बात 👇👇👇 5,000,000+ कहानियाँ, कवितायेँ, अनुभव, राय India's Number 1 App

Connect with me on Nojoto: https://nojoto.page.link/H3Q2 Install Nojoto | Free App 😍 बोलो अपने दिल की बात 👇👇👇 5,000,000+ कहानियाँ, कवितायेँ, अनुभव, राय India's Number 1 App

11 Love

585ee9042ebe53615422da6cbabcc30a

KULWINDER SINGH khetla

ਮਸੂਮ ਮੇਰੇ ਚਾਵਾਂ ਦਾ ਕਤਲ ਕਰ ਕੇ ਤੇਰਾ ਮਾਸ਼ੂਮ ਬਣ ਜਾਣਾ ਸੱਚੀ ਕਾਬਿਲ ਏ ਤਾਰੀਫ ਏ।

©KULWINDER SINGH khetla #ਮਸੂਮ

#ਮਸੂਮ #Shayari

9 Love

loader
Home
Explore
Events
Notification
Profile