Nojoto: Largest Storytelling Platform
kuldeepsidhu5123
  • 33Stories
  • 13Followers
  • 227Love
    66Views

kuldeep sidhu

  • Popular
  • Latest
  • Video
6669084803f21c5ddbde0e22aae00abd

kuldeep sidhu

6669084803f21c5ddbde0e22aae00abd

kuldeep sidhu

ਸਾਡੀ ਤਾਂ ਜਿੰਦਗੀ ਡੋਰ ਦੀਅਾਂ ਗੁੰਝਲਾਂ ਵਾਂਗ ਹੋਗੀ ਅਾ,
ਗੁੰਝਲਾਂ ਤੋੜ-ਤੋੜ ਕੇ ਜਿੰਦਗੀ ਤਾਂ
ਚਲਾ ਰਹੇ ਅਾ,
ਪਰ ਕੋੲੀ ਤੰਦ ਨੲੀਂ ਮਿਲਦਾ 
ਪਿਅਾ ।
Deep Nimaana #bharatband
6669084803f21c5ddbde0e22aae00abd

kuldeep sidhu

ਵਾਹ !ਨੀ ਦਿੱਲੀ ਸਰਕਾਰੇ 
ਕਿਵੇਂ ਦੇ ਬਣਾ ਤੇ ਕਾਨੂੰਨ ਤੂੰ ਵਿੱਚ ਦਰਬਾਰੇ,
ਜਿਹਨਾਂ ਤੇਰੇ ਕੋਲੋ ਅਾਪਣਾ ਹੈ ਹੱਕ ਮੰਗਿਅਾ,
ਓਹਨਾਂ ਦੀ ਅਾਵਾਜ਼ ਨੂੰ ਤੂੰ ਹਮੇਸ਼ਾ ਦੱਬਿਅਾ,
ਵੇਖ਼ੀ ਕਿਤੇ ਕੱਢਣੀ ਨਾ ਪੈ ਜਾਵੇ ਕਿਰਪਾਨ ਵਿੱਚੋਂ ਮਿਅਾਨ ਦੇ,
ਜਿਹੜੇ ਧਰਨਿਅਾਂ 'ਤੇ ਬੈਠੇ ਨੇ ਸਰਕਾਰੇ 
ਓਹ ਪੁੱਤ ਨੇ ਕਿਸਾਨ ਦੇ । 2
Deep Nimaana #happybirthdaypmmodi
6669084803f21c5ddbde0e22aae00abd

kuldeep sidhu

ਵਾਹਿਗੁਰੂ ਮੇਰਾ ਤੇਰੇ ਤੇ ਹੈ ਪੂਰਾ ਵਿਸ਼ਵਾਸ ,

ਮੇਰੀ ਤੇਰੇ ਅੱਗੇ ੲਿੱਕੋ ਹੈ ਅਰਦਾਸ,
ਮੇਰੇ ਬੇਬੇ ਬਾਪੂ ਦੀ ਵਧਾਦੇ ਤੂੰ ੳੁਮਰ

ਮੇਰੇ ਵਾਲੀ 'ਚੋਂ ਵਾਧਾ ਘਾਟਾ ਕਰਕੇ,
ਮੇਰੀ ਭਾਵੇਂ ਥੋੜੀ ਜਾਵੇ ਗੁਜ਼ਰ ।

Deep Nimaana #Prayers
6669084803f21c5ddbde0e22aae00abd

kuldeep sidhu

ਮਰਿਅਾ ਬਰਾਬਰ ਅਾ ਸੱਜਣਾ ,

 ਜਿਓਂਦੇ ਤਾਂ ਬੁੱਤ ਅਾ ,

ਰੂਹ ਤੇਰੇ ਕੋਲ ਅਾ ,

ਮੈਂ ਚੱਲਦੀ ਫਿਰਦੀ ਲਾਸ਼ ਅਾ ਸੱਜਣਾ ।

Deep Nimaana #Isolated
6669084803f21c5ddbde0e22aae00abd

kuldeep sidhu

ਜੇ ਤੂੰ ਮੇਰੀ ਜਿੰਦਗੀ ਵਿੱਚੋ ਚਲਾ ਗਿਅਾ ਸੀ ,
 
 ਤਾਂ 

ਅਾਪਣੀਅਾ ਯਾਦਾਂ  ਵੀ ਨਾਲ ਲੈ ਜਾਂਦਾ ।

Deep Nimaana #Darknight
6669084803f21c5ddbde0e22aae00abd

kuldeep sidhu

ਪਤਾ ਨੲੀਂ ਕਿਓਂ 
ਤੇਰੀ ੳੁਡੀਕ ਜਿਹੀ ਰਹਿੰਦੀ ਅਾ,
ਭਾਵੇਂ ਤੂੰ ਦੁਬਾਰਾ ਜਿੰਦਗੀ 'ਚ ਨੲੀਂ 
ਅਾਓਣਾ ।
Deep Nimaana #CalmingNature
6669084803f21c5ddbde0e22aae00abd

kuldeep sidhu

ਦੁੱਖ਼ ਤਾਂ ਜਿੰਦਗੀ ਨੇ 

ਮੈਨੂੰ ਬਹੁਤ ਦਿੱਤੇ ਨੇ,

ਪਰ

ਹੱਸਣ ਦੀ ਅਾਦਤ ਨੲੀਂ ਜਾਂਦੀ ।

Deep Nimaana

6669084803f21c5ddbde0e22aae00abd

kuldeep sidhu

ਸਫ਼ਰ ਮੋਪਡ ਦਾ ਵਧੀਅਾ ਸੀ,

ਜਾਂ

ਹੁਣ ਗੱਡੀ ਦਾ ,

ਪੁੱਛਣਾ 

ਤੇਥੋਂ ਜਰੂਰ ਅਾ ।

Deep Nimaana

6669084803f21c5ddbde0e22aae00abd

kuldeep sidhu

ਮੈਨੂੰ ਪਤਾ 
ਮੇਰੇ 'ਚ ਕਮੀਅਾਂ ਬਹੁਤ ਨੇ,
ਕੋੲੀ ਸ਼ੱਕ ਨੲੀਂ ,
ਤੈਨੂੰ ਵੀ
ਮੈਨੂੰ ਮਾੜਾ- ਚੰਗਾ ਕਹਿਣ ਦਾ 
ਕੋੲੀ ਹੱਕ ਨੲੀਂ ।
ਜੇ ਅਸੀ ਮਾੜੇ ਹਾਂ 
ਤਾਂ
ਸਾਨੂੰ ਮਾੜੇ ਰਹਿਣ ਦੇ ।
Deep Nimaana #Isolated
loader
Home
Explore
Events
Notification
Profile