Nojoto: Largest Storytelling Platform

Best sardari Shayari, Status, Quotes, Stories

Find the Best sardari Shayari, Status, Quotes from top creators only on Nojoto App. Also find trending photos & videos aboutpunjabi shayari on sardari, shayari on sardari, sardari status in punjabi for whatsapp, sardari status for fb in punjabi, status on sardari in punjabi,

  • 60 Followers
  • 82 Stories

нαямαиρяєєт. sι∂нυ

manwinder Singh

ਨਾ ਹਾਰ ਕਰੇ ਕਮਜ਼ੋਰ ਸਾਨੂੰ,
ਜਿੱਤਾਂ ਦੀ ਨਾ ਲੋੜ ਸਾਨੂੰ,
ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ,
ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ,
ਕਾਮਯਾਬੀ ਸਾਡੇ ਪਿੱਛੇ,
ਅਸੀਂ ਅੱਗੇ-ਅੱਗੇ ਚੱਲਦੇ,
ਰੁਕਦੇ ਨਾ ਥੱਕਦੇ ਨਾ ,
ਦਰਿਆ ਵਾਂਗੂੰ ਵਗਦੇ,
ਸੂਰਮੇ ਦੇ ਫੱਟ ਲੱਗੇ,
ਵੈਰੀਆਂ ਦੇ ਸੱਟ ਲਗੇ,
ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ।
ਮਨਵਿੰਦਰ ਸਿੰਘ ✍️

©manwinder Singh #Punjabi #Nojoto #Punjabipoetry #sardari

manwinder Singh

#sardari #Punjabi

read more
ਉੱਡਦੀ ਏ ਗ਼ਰਦ, ਜਦੋਂ ਨਿਕਲਦੇ ਮਰਦ,
ਖੂਨ ਖੌਲਦੇ ਦੇ ਹੀ ਰਹਿੰਦੇ,
ਭਾਵੇਂ ਰੁੱਤ ਹੋਵੇ ਸ਼ਰਦ।
ਕੌਮ ਹੈ ਜਿਹੜੀ ਜਿੱਥੇ ਜੰਮਦੇ ਸੂਰੇ,
ਕਹਿਣੀ ਕਥਨੀ ਦੇ ਸਦਾ ਹੁੰਦੇ ਨੇ ਓ ਪੂਰੇ,
ਕਰ ਕੁਰਬਾਨੀਆਂ ਜਿਹੜੇ ਚੜਦੇ ਨੇ ਸੂਲੀ,
ਸਿਰ ਤੇ ਬੰਨਿਆ ਏ ਤਾਜ਼,
 ਰੌਜ਼ ਕਰਦੇ ਨੇ ਪੂਣੀ,
ਸਿਰ ਤੇ ਬੰਨਿਆ ਏ ਤਾਜ਼,
 ਰੌਜ਼ ਕਰਦੇ ਨੇ ਪੂਣੀ।
ਮਨਵਿੰਦਰ ਸਿੰਘ ✍️

©manwinder Singh #sardari #Punjabi #Nojoto

Jajbaati sidhu

#sardari

read more
ਕਹਿਦੀ ਛੱਡਦੇ ਪੱਗ ਬਨਣੀ, ਜੇ ਲਾਉਣੀ ਮੇਰੇ ਨਾਲ ਯਾਰੀ ਆ
ਮੈ ਕਿਹਾ ਬੀਬਾ ਜਾ ਕੇ ਕਰ ਕੰਮ ਆਪਣਾ,ਤੇਰੇ ਨਾਲੋ ਮੈਨੂੰ ਪਿਆਰੀ ਸਰਦਾਰੀ ਆ।

©Jajbaati sidhu #sardari

Prabhjot PJSG

ਦੋ ਮਨ ਹੋਏ ਪਏ , ਦਿਲ ਨੂੰ ਸੁਣਾ ਜਾਂ ਸਮਾਜ ਨੂੰ। ਅੱਜ ਦੀ ਦੁਨੀਆਂ ਵੇਖਾ , ਜਾਂ ਵੇਖਾ ਇਤਿਹਾਸ ਨੂੰ । ਫੈਸ਼ਨ ਕਰਾ ਜਾਂ ਵਿਰਾਸਤ ਨੂੰ ਸੰਭਾਲਾ , #Luminance #Punjabi #Sardar #sardari #pjsgqoutes #PJSG #prabhjot #doublemindpeople

read more
ਦੋ ਮਨ ਹੋਏ ਪਏ ,
ਦਿਲ ਨੂੰ ਸੁਣਾ ਜਾਂ ਸਮਾਜ ਨੂੰ।
ਅੱਜ ਦੀ ਦੁਨੀਆਂ ਵੇਖਾ ,
ਜਾਂ ਵੇਖਾ ਇਤਿਹਾਸ ਨੂੰ ।
ਫੈਸ਼ਨ ਕਰਾ ਜਾਂ  ਸੰਭਾਲਾ ਵਿਰਾਸਤ ਨੂੰ ।

©Prabhjot PJSG ਦੋ ਮਨ ਹੋਏ ਪਏ ,
ਦਿਲ ਨੂੰ ਸੁਣਾ ਜਾਂ ਸਮਾਜ ਨੂੰ।
ਅੱਜ ਦੀ ਦੁਨੀਆਂ ਵੇਖਾ ,
ਜਾਂ ਵੇਖਾ ਇਤਿਹਾਸ ਨੂੰ ।
ਫੈਸ਼ਨ ਕਰਾ ਜਾਂ ਵਿਰਾਸਤ ਨੂੰ ਸੰਭਾਲਾ ,

#Luminance   #Punjabi #Sardar #sardari #pjsgqoutes #PJSG #prabhjot #doublemindpeople

Gagandeep BENKAAB

#sardari

read more

dawinder singh

new look #sardari #shaudai shayer #BeatMusic

read more

dawinder singh

#sardari shaudai shayer

read more
Chhadiye na berhi vich samudar 
Doojay paar Langone aa 

Jithay layie yaari deke jaan nibhaune aa 

Neewa hokay jiona saanu soba nahi dinda 

Assin dasam pitta de puttar 
Ni sardar akhwaune aa

dawinder #sardari shaudai shayer

sandeep kaur

#sardari lover#

read more
ik jaan to pyari 
Gura diti sardari👆
Man which kade na mal rakhda 
Gabru look jama kaim rakhda 👌👌
sandeep kaur #sardari lover#

جسل منجیت۔ ਜੱਸਲ

ਤੇਰਾ ਜਾਨਾ ਜਾਨ ਲੈ ਗਿਆ ਮੇਰੀ
ਛੱਡ ਤਾਂ ਗਏ ਪਰ ਜਾਂਦੇ ਜਾਂਦੇ 
ਇਸਤੇਮਾਲ ਕਰ ਗਏ
ਪੱਗ ਵਰਗੀ ਸੀ ਕੀਰਤ 
ਉਹ ਰੁਮਾਲ ਕਰ ਗਏ
ਜਾਤਾਂ ਪਾਤਾਂ ਦਾ ਢੋਲ ਵਜਾ ਗਏ ਚਾਰੇ ਪਾਸੇ 
ਉਹ ਸੋਚਦੇ ਆ
 ਵੀ ਬੜਾ ਕਮਾਲ ਕਰ ਗਏ
ਜੱਸਲ ਮਨਜੀਤ #Jassalpb03 #sardari
loader
Home
Explore
Events
Notification
Profile