Nojoto: Largest Storytelling Platform
amanattry7722
  • 13Stories
  • 28Followers
  • 82Love
    0Views

Aman Attry

  • Popular
  • Latest
  • Video
6e58aa6898d9187b19d41705b02bd2a0

Aman Attry

ਸੱਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ ਏ,,

1 Love

6e58aa6898d9187b19d41705b02bd2a0

Aman Attry

ਤੂੰ ਪਰਾਇਆ ਕਰ ਗਿਆ ਲੋਗੋਂ ਨੇ ਹਮੇ ਸਿਰਫ ਕਾਮ ਕੇ ਲੀਏ ਇਸਤੇਮਾਲ ਕੀਆ ,,, ਕਿਉਂ ਕਿ ਉਨਕਾ ਕਾਮ ਥਾ ਔਰ ਹਮਾਰਾ ਨਾਮ ਥਾ

6 Love

6e58aa6898d9187b19d41705b02bd2a0

Aman Attry

ਕੀ ਰਿਸ਼ਤਾ ਏ ਤੇਰਾ ਮੇਰਾ ਰੱਬ ਜਾਣਦੈ। 
ਪਰ
ਤੈਨੂੰ ਦੇਖੇ ਬਿਨਾਂ ਹੁੰਦੀ ਨੀ ਤਸੱਲੀ 
ਦਿਲ ਨੂੰ।
6e58aa6898d9187b19d41705b02bd2a0

Aman Attry

 ਕੁੱਝ ਖੂਬਸੂਰਤ ਪਲ

ਕੁੱਝ ਖੂਬਸੂਰਤ ਪਲ #nojotophoto #ਕਹਾਣੀ

3 Love

6e58aa6898d9187b19d41705b02bd2a0

Aman Attry

ਬੰਦਾ ਤਾਂ ਉਹੀ ਹੁੰਦਾ ਬਸ ਹਾਲਾਤ ਬਦਲ ਜਾਂਦੇ ਨੇ। 
ਪਤਾ ਨਹੀਂ ਕਿਉਂ? 
ਲੋਕਾਂ ਦੇ ਖਿਆਲਾਤ ਬਦਲ ਜਾਂਦੇ ਨੇ 
🙄🤔
6e58aa6898d9187b19d41705b02bd2a0

Aman Attry

ਛੋਟੂ ਗਲਤੀ ਉਸ ਕੋਲੋ ਹੀ ਹੁੰਦੀ ਹੈ ਜੋ ਕੰਮ ਕਰਦਾ ਹੈ ਨਿਕੰਮਿਅਾ ਦੀ ਜਿੰਦਗੀ ਤਾ ਦੂਜਿਅਾ ਦੀਅਾ ਗਲਤੀਅਾ ਲੱਭਣ ਚ ਹੀ ਖਤਮ ਹੋ ਜਾਦੀ ਹੈ!

🙏🏻
6e58aa6898d9187b19d41705b02bd2a0

Aman Attry

ਸਮੁੰਦਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਪੇਕੇ ਗਏ ਹੋਏ ਤੁਫਾਨ ਘਰ ਵਾਪਸੀ ਕਰ ਸਕਦੇ ਇਸ ਕਰਕੇ ਖਾਲੀ ਹੋਈਆਂ ਬੋਤਲਾਂ ਸੁਟ ਦਿਉ
😂😂😂😂😂😂

7 Love

6e58aa6898d9187b19d41705b02bd2a0

Aman Attry

ਖਵਾਇਸ਼ 
!!!!!!!!!!!!!!!!!!!!!!!!!!!!!!
ਜੇ ਕੋਈ ਆਪਣਾ ਹੋਵੇ ਤਾਂ ਹੋਵੇ ਸ਼ੀਸ਼ੇ ਵਰਗਾ ਜਿਹੜਾ ਹੱਸੇ ਵੀ ਨਾਲ ਤੇ ਰੋਵੇ ਵੀ ਨਾਲ।
6e58aa6898d9187b19d41705b02bd2a0

Aman Attry

ਜਿੰਦਗੀ ਗੁਜਰ ਗਈ ਪਿਆਰ ਨਿਭਾਉਂਦੇ ਨਿਭਾਉਂਦੇ 
ਜਿੰਦਗੀ ਗੁਜਰ ਗਈ ਰਿਸਤੇ ਬਚਾਉਂਦੇ ਬਚਾਉਂਦੇ ਜਦ ਪਿਛੇ ਮੁੜ ਕੇ ਦੇਖਿਆ ਤਾਂ ਹੱਥ ਖਾਲੀ ਦੇ ਖਾਲੀ। Lipika Jain Dhananjay Kumar Poonam Payal Singh Sandeep Singh

Lipika Jain Dhananjay Kumar Poonam Payal Singh Sandeep Singh #ਵਿਚਾਰ

5 Love

6e58aa6898d9187b19d41705b02bd2a0

Aman Attry

ਚੰਨ ਚੰਨਾ ਮੇਰਾ ਚੰਨ ਵੀ ਤੇਰੇ ਵਾਂਗ ਹਰ ਰੋਜ ਨਵਾਂ ਚਿਹਰਾ ਦਿਖਾ ਦਿੰਦਾ🙄
loader
Home
Explore
Events
Notification
Profile