Find the Best ਭਗਤੀ Shayari, Status, Quotes from top creators only on Gokahani App. Also find trending photos & videos aboutਭਗਤੀ, ਕੀ_ਪ੍ਰਭੂ_ਦੀ_ਭਗਤੀ_ਨਹੀਂ_ਹੈ, ਦੇਸ਼ਭਗਤੀ,
gurvinder sanoria
White "ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਕਿੱਲਾ ਛੱਡਣਾ ਅਨੰਦਪੁਰ ਦੀ ਨਗਰੀ ਨੂੰ ਪਾਇਆ ਘੇਰਾ ਮੁਗਲ ਫੌਜਾਂ ਪਰ ਸਕੀਆ ਨ ਜਿੱਤ ਕਦੇ ਗੁਰੂ ਕੀ ਫੌਜ ਤੋ ਮੁਗਲ ਫੌਜਾਂ ਆ ਤ ਗਈਆ ਅਨੰਦਪੁਰ ਦੀ ਜੂਹ ਅੰਦਰ ਪਰ ਕਿਲੇ ਦੀ ਟੱਪ ਨ ਸਕੀਆ ਡੇਹੜੀ ਕਦੇ ਮੁਗਲ ਫੌਜਾਂ ਖਾਲਸਾ ਫੌਜ ਭੁੱਖਣ ਭਾਣੇ ਲੜਦੀ ਰਹੀ ਦੇਖ ਜਜ਼ਬੇ ਦੰਗ ਸੀ ਮੁਗਲ ਫੌਜਾਂ ਪਾਤਸ਼ਾਹ ਪ੍ਰਵਾਨ ਕਰ ਬੇਨਤੀ ਖਾਲਸੇ ਦੀ ਛੱਡ ਚੱਲੇ ਅਨੰਦਪੁਰ ਦੀ ਧਰਤੀ ਕਾਲੀ ਸੰਘਣੀ ਰਾਤ ਜਿੱਥੇ ਏਕ ਹੱਥ ਨੂੰ ਦੂਜਾ ਹੱਥ ਨ ਦਿਸੇ ਮਾਰ ਤਾੜੀ ਲੰਘਿਆ ਗੁਰੂ ਗੋਬਿੰਦ ਮੁਗਲਾ ਦੇ ਕਾਫਲੇ ਅੱਗੋ ਰੋਕ ਨ ਸਕੀਆ ਸ਼ੇਰ ਨੂੰ ਗਿੱਦੜ ਬਿਰਤੀ ਮੁਗਲ ਫੌਜਾਂ ©gurvinder sanoria #sad_quotes ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ
#sad_quotes ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ
read moreRanjeet Singh
fatehgarh sahib #gurudwara #gurbani #sikh ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਿੱਖ #ਸਿੱਖਧਰਮ #shrigurugranthsahibji
read moreNarajan Singh
ਬੁੱਧਵਾਰ ਭਗਤੀ ਸਪੈਸ਼ਲ Hinduism ਐਤਵਾਰ ਭਗਤੀ ਸਪੈਸ਼ਲ Aaj Ka Panchang ਭਗਤੀ ਟੈਮਪਲੇਟ ਵੀਡੀਓ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ#ਸਲੋਕਮਹਲਾਪਹਿਲਾ #ਸਿੱਖ #ਸਿੱਖਧਰਮ #shrigurugranthsahibji
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਸ੍ਰੀ਼ਗੁਰੂਗ੍ਰਥਸਾਹਿਬਜੀ #ਗੁਰੂਨਾਨਕਦੇਵਜੀ #ਆਸਾਦੀਵਾਰ #ਸਲੋਕਮਹਲਾਪਹਿਲਾ #ਸਿੱਖ #ਸਿੱਖਧਰਮ
read more