Nojoto: Largest Storytelling Platform
voicex8389884391595
  • 60Stories
  • 268Followers
  • 814Love
    5.8KViews

voice x

Poetry 👇

https://youtu.be/SwQ9ICKOzig

  • Popular
  • Latest
  • Video
72a131af356aed857f2f18eb59247a44

voice x

#nojoto #nojotoshayari
72a131af356aed857f2f18eb59247a44

voice x

kashti..  shayari on life

kashti.. shayari on life #Shayari

72a131af356aed857f2f18eb59247a44

voice x

Channa..

Experience the soulful vibes of Channa, written and performed by Shiv. This heartfelt track is perfectly complemented by the serene background music "The Great Sea" by Scott Buckley. Dive into a world of emotions with this short but impactful musical journy
Background Music Credit:
"The Great Sea" by Scott Buckley | www.scottbuckley.com.au
Music promoted by Chosic
Creative Commons CC BY 4.0: https://creativecommons.org/licenses/...

Channa.. Experience the soulful vibes of Channa, written and performed by Shiv. This heartfelt track is perfectly complemented by the serene background music "The Great Sea" by Scott Buckley. Dive into a world of emotions with this short but impactful musical journy Background Music Credit: "The Great Sea" by Scott Buckley | www.scottbuckley.com.au Music promoted by Chosic Creative Commons CC BY 4.0: https://creativecommons.org/licenses/... #Punjabi #nojotopunjabi #ਸ਼ਾਇਰੀ #Shorts​ #Music​ #Channa​ #ScottBuckley​ #Soulful​ #punjabi​

72a131af356aed857f2f18eb59247a44

voice x

Chalo Utho Part 1.

#nojoto #nojotohindi #poetry #love #shayari

Chalo Utho Part 1. nojoto #nojotohindi poetry love #Shayari

72a131af356aed857f2f18eb59247a44

voice x

mera saaya..
follow me on insta: iamshiv22

#poem #nojotopunjabi #nojoto #Shayar #india

mera saaya.. follow me on insta: iamshiv22 #poem #nojotopunjabi nojoto #Shayar #India #Poetry

72a131af356aed857f2f18eb59247a44

voice x

Mera Saaya

©voice x #alone https://www.youtube.com/watch?v=ExbwhU_DoO8

#alone https://www.youtube.com/watch?v=ExbwhU_DoO8 #ਸ਼ਾਇਰੀ

72a131af356aed857f2f18eb59247a44

voice x

Soch is now on youtube.
please click on the link in a caption.

©voice x  https://youtu.be/SwQ9ICKOzig

#sadquotes #nojoto #Punjabi #Poetry #india #Life #Youtube

https://youtu.be/SwQ9ICKOzig #sadquotes nojoto #Punjabi #Poetry #India Life #Youtube

72a131af356aed857f2f18eb59247a44

voice x

ਮੌਤ ਤਾਂ ਜਿਵੇਂ ਮਾਂ  ਹੁੰਦੀ ਹੈ ..
ਜ਼ਿੰਦਗੀ ਦੀਆਂ ਧੁੱਪਾਂ ਵਿੱਚ ਛਾਂ  ਹੁੰਦੀ ਹੈ ..
ਓਹਦੀ ਹਰ ਲੋਰੀ ਜਿਵੇਂ ਖੰਡ ਵਰਗੀ ,
ਮਿੱਠੀ ਫੇਰ ਹਰ ਖ਼ਾਕ ਹੁੰਦੀ ਹੈ ..
ਦੇਰ ਸਵੇਰੇ ,
ਘੁੱਪ ਹੇਨੇਰੇ ,
ਮੁੜ ਫਰਸ਼ਾਂ ਤੋਂ ਅਰਸ਼ਾਂ  ਤੇ ,
ਫੇਰ ਬੰਦੇ ਦੀ ਜਾਤ ਹੁੰਦੀ ਹੈ  ..
ਯਾਰ ਛੱਡ ਦੇਣਗੇ ,
ਫੇਰ ਪਿਆਰ ਛੱਡ ਦੇਣਗੇ ..
ਆਖ਼ਰ ਨੂੰ ਸਿਵੀਆਂ ਵਿਚ ਹੀ ਥਾਂ ਹੁੰਦੀ  ਹੈ  ..
ਮੈਨੂੰ  ਲੱਗਦਾ  ਮੌਤ ਤਾਂ ਜਿਵੇਂ  ਮਾਂ  ਹੁੰਦੀ ਹੈ ..
ਜ਼ਿੰਦਗੀ ਦੀਆਂ ਧੁੱਪਾਂ ਵਿੱਚ ਛਾਂ  ਹੁੰਦੀ ਹੈ ..

©voice x
  follow me on instagram for more poetry. ig iamshiv22

#Death #Maut #Poetry #Punjabi #Love

follow me on instagram for more poetry. ig iamshiv22 #Death #Maut Poetry #Punjabi Love

72a131af356aed857f2f18eb59247a44

voice x

ਮੰਦਰ ਬਣ ਗਏ ਖੰਡਰ ਨੇ,
ਫੁੱਲਾਂ ਵਾਲੇ ਬਾਗ਼ੀਚੇ ਹੁਣ ਬੰਜਰ ਨੇ,
ਅੱਲ੍ਹਾ ਜਾਣੇ ਐਥੇ ਕਿ ਹੋਇਆ ਹੋਣਾ ਏ..
ਕੌਣ ਜਲਿਆ ਹੋਣਾ ਏ,
ਤੇ ਕਿਹਦੇ ਵੱਜੇ ਖ਼ੰਜਰ ਨੇ..
ਫੇਰ ਦਿੱਲ ਕਿਸੇ ਦਾ,
ਮਿੱਟੀ ਬੋਇਆ ਹੋਣਾ ਏ..
ਮੇਰੀ ਮਨ ਗੱਲ,
ਐਥੇ ਕੁੱਝ ਤਾਂ ਹੋਇਆ ਹੋਣਾ ਏ..ਮੰਦਰ ਬਣ ਗਏ ਖੰਡਰ ਨੇ,
ਫੁੱਲਾਂ ਵਾਲੇ ਬਾਗ਼ੀਚੇ ਹੁਣ ਬੰਜਰ ਨੇ,
ਅੱਲ੍ਹਾ ਜਾਣੇ ਐਥੇ ਕਿ ਹੋਇਆ ਹੋਣਾ ਏ..
ਕੌਣ ਜਲਿਆ ਹੋਣਾ ਏ,
ਤੇ ਕਿਹਦੇ ਵੱਜੇ ਖ਼ੰਜਰ ਨੇ..
ਫੇਰ ਦਿੱਲ ਕਿਸੇ ਦਾ,
ਮਿੱਟੀ ਬੋਇਆ ਹੋਣਾ ਏ..
ਮੇਰੀ ਮਨ ਗੱਲ,
ਐਥੇ ਕੁੱਝ ਤਾਂ ਹੋਇਆ ਹੋਣਾ ਏ..

©voice x full poetry will be available soon..

#Light #Poetry #podcast #Punjabi

full poetry will be available soon.. #Light Poetry #podcast #Punjabi #ਡਰ

72a131af356aed857f2f18eb59247a44

voice x

#punjabi #poetry #Miss_you #Nojoto
loader
Home
Explore
Events
Notification
Profile