Nojoto: Largest Storytelling Platform
voicex8389884391595
  • 66Stories
  • 265Followers
  • 726Love
    5.2KViews

voice x

Ek Likhari Poetry 👇

https://youtu.be/SwQ9ICKOzig

  • Popular
  • Latest
  • Video
72a131af356aed857f2f18eb59247a44

voice x

Chalo Utho Part 1.

#nojoto #nojotohindi #poetry #love #shayari

Chalo Utho Part 1. nojoto #nojotohindi poetry love #Shayari

3,019 Views

72a131af356aed857f2f18eb59247a44

voice x

mera saaya..
follow me on insta: iamshiv22

#poem #nojotopunjabi #nojoto #Shayar #india

mera saaya.. follow me on insta: iamshiv22 #poem #nojotopunjabi nojoto #Shayar #India #Poetry

124 Views

72a131af356aed857f2f18eb59247a44

voice x

follow me on insta : iamshiv22

#nojoto #Punjabi #Shayar #india
#Soch

follow me on insta : iamshiv22 nojoto #Punjabi #Shayar #India #Soch

301 Views

72a131af356aed857f2f18eb59247a44

voice x

Mera Saaya

©voice x #alone https://www.youtube.com/watch?v=ExbwhU_DoO8

#alone https://www.youtube.com/watch?v=ExbwhU_DoO8 #ਸ਼ਾਇਰੀ

10 Love

72a131af356aed857f2f18eb59247a44

voice x

Soch is now on youtube.
please click on the link in a caption.

©voice x  https://youtu.be/SwQ9ICKOzig

#sadquotes #nojoto #Punjabi #Poetry #india #Life #Youtube

https://youtu.be/SwQ9ICKOzig #sadquotes nojoto #Punjabi #Poetry #India Life #Youtube

18 Love

72a131af356aed857f2f18eb59247a44

voice x

ਮੌਤ ਤਾਂ ਜਿਵੇਂ ਮਾਂ  ਹੁੰਦੀ ਹੈ ..
ਜ਼ਿੰਦਗੀ ਦੀਆਂ ਧੁੱਪਾਂ ਵਿੱਚ ਛਾਂ  ਹੁੰਦੀ ਹੈ ..
ਓਹਦੀ ਹਰ ਲੋਰੀ ਜਿਵੇਂ ਖੰਡ ਵਰਗੀ ,
ਮਿੱਠੀ ਫੇਰ ਹਰ ਖ਼ਾਕ ਹੁੰਦੀ ਹੈ ..
ਦੇਰ ਸਵੇਰੇ ,
ਘੁੱਪ ਹੇਨੇਰੇ ,
ਮੁੜ ਫਰਸ਼ਾਂ ਤੋਂ ਅਰਸ਼ਾਂ  ਤੇ ,
ਫੇਰ ਬੰਦੇ ਦੀ ਜਾਤ ਹੁੰਦੀ ਹੈ  ..
ਯਾਰ ਛੱਡ ਦੇਣਗੇ ,
ਫੇਰ ਪਿਆਰ ਛੱਡ ਦੇਣਗੇ ..
ਆਖ਼ਰ ਨੂੰ ਸਿਵੀਆਂ ਵਿਚ ਹੀ ਥਾਂ ਹੁੰਦੀ  ਹੈ  ..
ਮੈਨੂੰ  ਲੱਗਦਾ  ਮੌਤ ਤਾਂ ਜਿਵੇਂ  ਮਾਂ  ਹੁੰਦੀ ਹੈ ..
ਜ਼ਿੰਦਗੀ ਦੀਆਂ ਧੁੱਪਾਂ ਵਿੱਚ ਛਾਂ  ਹੁੰਦੀ ਹੈ ..

©voice x
  follow me on instagram for more poetry. ig iamshiv22

#Death #Maut #Poetry #Punjabi #Love

follow me on instagram for more poetry. ig iamshiv22 #Death #Maut Poetry #Punjabi Love

87 Views

72a131af356aed857f2f18eb59247a44

voice x

ਮੰਦਰ ਬਣ ਗਏ ਖੰਡਰ ਨੇ,
ਫੁੱਲਾਂ ਵਾਲੇ ਬਾਗ਼ੀਚੇ ਹੁਣ ਬੰਜਰ ਨੇ,
ਅੱਲ੍ਹਾ ਜਾਣੇ ਐਥੇ ਕਿ ਹੋਇਆ ਹੋਣਾ ਏ..
ਕੌਣ ਜਲਿਆ ਹੋਣਾ ਏ,
ਤੇ ਕਿਹਦੇ ਵੱਜੇ ਖ਼ੰਜਰ ਨੇ..
ਫੇਰ ਦਿੱਲ ਕਿਸੇ ਦਾ,
ਮਿੱਟੀ ਬੋਇਆ ਹੋਣਾ ਏ..
ਮੇਰੀ ਮਨ ਗੱਲ,
ਐਥੇ ਕੁੱਝ ਤਾਂ ਹੋਇਆ ਹੋਣਾ ਏ..ਮੰਦਰ ਬਣ ਗਏ ਖੰਡਰ ਨੇ,
ਫੁੱਲਾਂ ਵਾਲੇ ਬਾਗ਼ੀਚੇ ਹੁਣ ਬੰਜਰ ਨੇ,
ਅੱਲ੍ਹਾ ਜਾਣੇ ਐਥੇ ਕਿ ਹੋਇਆ ਹੋਣਾ ਏ..
ਕੌਣ ਜਲਿਆ ਹੋਣਾ ਏ,
ਤੇ ਕਿਹਦੇ ਵੱਜੇ ਖ਼ੰਜਰ ਨੇ..
ਫੇਰ ਦਿੱਲ ਕਿਸੇ ਦਾ,
ਮਿੱਟੀ ਬੋਇਆ ਹੋਣਾ ਏ..
ਮੇਰੀ ਮਨ ਗੱਲ,
ਐਥੇ ਕੁੱਝ ਤਾਂ ਹੋਇਆ ਹੋਣਾ ਏ..

©voice x full poetry will be available soon..

#Light #Poetry #podcast #Punjabi

full poetry will be available soon.. #Light Poetry #podcast #Punjabi #ਡਰ

10 Love

72a131af356aed857f2f18eb59247a44

voice x

#punjabi #poetry #Miss_you #Nojoto
72a131af356aed857f2f18eb59247a44

voice x

ਜੱਦ ਝੱਖੜ੍ਹ ਵੀ ਵਾਪਸੀ ਮੁੜ ਜਾਣ ਗੇ,
ਜੱਦ ਆਹ ਤਾਰੇ ਵੀ ਆਪਸੀ ਜੁੜ ਜਾਣ ਗੇ,
ਜੱਦ ਹਵਾਵਾਂ ਨੇ ਵੀ ਦਿਸਣ ਲੱਗ ਜਾਣਾ ਏ,
ਜੱਦ ਬੱਦਲਾਂ ਨੇ ਵੀ ਜਮੀਨ ਤੇ ਵਿਛਣ ਲੱਗ ਜਾਣਾ ਏ...
ਜੱਦ ਯਾਦਾਂ ਹਕੀਕਤਾਂ ਹੋਣ ਗੀਆਂ..
ਜੱਦ ਕਿਤਾਬਾਂ ਸਿਰਾਹਣੇ ਰੋਣ ਗੀਆਂ..
ਜੱਦ ਧੂੰਦਾ ਵਿੱਚ ਚੁੱਪ ਚਪੀਤੇ ਵਿਦਾ ਹੋਣਾ ਏ..
ਫੇਰ ਸੂਰਜਾਂ ਨੇ ਵੀ ਖੌਰੇ ਫ਼ਿਦਾ ਹੋਣਾ ਏ..
ਓਹਦੋਂ  ਜਖਮ ਮਿੱਠੇ ਫੇਰ ਬਹਿ ਕੇ ਸਿਲਾਂਗੇ..
ਮੈਨੂੰ ਪਤਾ ...
ਆਪਾ ਫੇਰ ਮਿਲਾਂਗੇ..

©voice x #dad #Miss_you #nojato #Punjabi #Poetry 
#FathersDay
72a131af356aed857f2f18eb59247a44

voice x

follow: https://www.instagram.com/iamshiv22/?hl=en

written and presented by :voice x
#Nojoto #Hindi #Dil #safar #IshqUnlimited #best_poetry

follow: https://www.instagram.com/iamshiv22/?hl=en written and presented by :voice x #Hindi #Dil #safar #IshqUnlimited #best_poetry

135 Views

loader
Home
Explore
Events
Notification
Profile