Nojoto: Largest Storytelling Platform
ksnahar2235
  • 20Stories
  • 239Followers
  • 234Love
    926Views

Ks Nahar

  • Popular
  • Latest
  • Video
7833ab1be8b60b6031ee7c0c72b9da0f

Ks Nahar

ਬਾਬਾ ਨਾਨਕ ਕਹਿੰਦਾ ਸੀ
ਮਰਦਾਨਿਆ ਵੇਖੀ ਚੱਲ
ਰੰਗ ਕਰਤਾਰ ਦੇ
ਆਪੇ ਮਰ ਜਾਂਦੇ ਜਿਹੜੇ
ਦੁਜਿਆਂ ਨੂੰ ਮਾਰਦੇ।

©Ks Nahar
  ਬਾਬਾ ਨਾਨਕ

ਬਾਬਾ ਨਾਨਕ #ਗਿਆਨ

7833ab1be8b60b6031ee7c0c72b9da0f

Ks Nahar

ਯਾਰਾ ਜੇ ਤੂੰ ਬਚਨਾਂ ਹੀ ਹੈ ਨਾ
ਉਨ੍ਹਾਂ ਚਮਚਿਆਂ ਤੋਂ ਬਚ
ਚਮਚੇ ਭਾਵੇਂ ਸੋਨੇ ਬਨ ਜਾਵਨ
ਜਿਸ ਵੀ ਭਾਂਡੇ ਵਿੱਚ 
ਵੜ ਜਾਵਨ ਉਸ ਭਾਂਡੇ ਨੂੰ
ਚੱਟ ਕਰ ਦਿੰਦੇ।

©Ks Nahar
  ਚਮਚੇ

ਚਮਚੇ #ਸਮਾਜ

7833ab1be8b60b6031ee7c0c72b9da0f

Ks Nahar

 ਜਿਹੜਾ ਬੰਦਾ ਤੁਹਾਡੀ ਕੀਤੀ ਗਈ
ਸਹੀ ਗੱਲ ਦਾ ਗਲਤ ਮਤਲਬ ਕੱਢਦਾ ਹੈ
ਉਸਨੂੰ ਦਿਲ ਅਤੇ ਦਿਮਾਗ ਵਿੱਚੋਂ ਕੱਢ
ਦੇਣਾ ਚਾਹੀਦਾ ਹੈ।

©Ks Nahar
  ਮਤਲਵ
7833ab1be8b60b6031ee7c0c72b9da0f

Ks Nahar

ਤੈਨੂੰ ਕੀਮਤੀ ਦੱਸਕੇ
ਘੱਟ ਗਈ ਕੀਮਤ ਮੇਰੀ

©Ks Nahar
  ਕੀਮਤ
7833ab1be8b60b6031ee7c0c72b9da0f

Ks Nahar

ਜੀਭ ਦੀ ਮਾਰ ਬੰਦੂਕ
ਦੀ ਗੋਲੀ ਤੋ ਵੀ ਜਿਆਦਾ ਤੇਜ਼🚀
ਹੁੰਦੀ ਹੈ।

©Ks Nahar
  #sadak tej
7833ab1be8b60b6031ee7c0c72b9da0f

Ks Nahar

 ਇਨਸਾਨ ਦਾ ਕੀ ਏ 
ਸਾਥ ਤਾਂ ਜ਼ਿੰਦਗੀ ਵੀ
ਛੱਡ ਜਾਂਦੀ ਹੈ।

©Ks Nahar
  ਸਾਥ

ਸਾਥ #ਜੀਵਨ

7833ab1be8b60b6031ee7c0c72b9da0f

Ks Nahar

 papi 😘😘😘😘😘

papi 😘😘😘😘😘 #ਵਿਚਾਰ

7833ab1be8b60b6031ee7c0c72b9da0f

Ks Nahar

7833ab1be8b60b6031ee7c0c72b9da0f

Ks Nahar

7833ab1be8b60b6031ee7c0c72b9da0f

Ks Nahar

ਜ਼ਿੰਦਗੀ ਇਕ ਇਮਤਿਹਾਨ ਦੀ
ਤਰਾਂ ਹੈ ਜਿਸ ਦਾ ਪੇਪਰ ਕਦੇ ਵੀ 
ਲੀਕ ਨਹੀਂ ਹੁੰਦਾ ਜ਼ਿੰਦਗੀ ਵਿਚ
ਆਉਣ ਵਾਲੀਆਂ ਮੁਸ਼ਕਲਾਂ ਦਾ
ਡਟ ਕੇ ਸਾਹਮਣਾ ਕਰਨਾ 
ਚਾਹੀਦਾ ਹੈ ਤਾਂ ਜੋ ਅਸਫ਼ਲਤਾ
ਨੂੰ ਛੱਡ ਕੇ ਸਫਲ ਬਨ ਸਕੀਏ।

©Ks Nahar
  ਪੇਪਰ

ਪੇਪਰ #ਸਮਾਜ

loader
Home
Explore
Events
Notification
Profile