Nojoto: Largest Storytelling Platform
jagdeepjawaharke7040
  • 58Stories
  • 165Followers
  • 368Love
    78Views

jagdeep jawaharke

study in college

  • Popular
  • Latest
  • Video
79eb7ecd7043a1ca3f504e3c071a03a9

jagdeep jawaharke

fellow on insta as fb #worldpostday
79eb7ecd7043a1ca3f504e3c071a03a9

jagdeep jawaharke

हमने तो यह वी 
सुना है 
कि तेरे शहर में 
प्यार करना गुनाह है ||
     जगदीप जवाहरके #findingyourself
79eb7ecd7043a1ca3f504e3c071a03a9

jagdeep jawaharke

ਮੈਨੂੰ ਤੈਅ ਕਰ ਲੈਣਦੇ

ਮੇਰੇ ਤੋਂ 

ਤੇਰੇ ਤੱਕ ਦਾ ਸਫਰ 

ਕੀ ਪਤਾ 

         ਤੂੰ ਤੇ ਮੈਂ ਆਪਾਂ ਹੋ ਜਾਈਏ ॥

          -ਜਗਦੀਪ ਜਵਾਹਰਕੇ #alone
79eb7ecd7043a1ca3f504e3c071a03a9

jagdeep jawaharke

79eb7ecd7043a1ca3f504e3c071a03a9

jagdeep jawaharke

 #ਵੱਖ
79eb7ecd7043a1ca3f504e3c071a03a9

jagdeep jawaharke

79eb7ecd7043a1ca3f504e3c071a03a9

jagdeep jawaharke

 #fasla #poetry #sayari
79eb7ecd7043a1ca3f504e3c071a03a9

jagdeep jawaharke

79eb7ecd7043a1ca3f504e3c071a03a9

jagdeep jawaharke

ਪੜ੍ਹਨ ਦੇ ਤੇਰੀਆਂ ਅੱਖਾਂ ਵਿੱਚੋਂ 
ਮੁਹੱਬਤ ਦੇ ਅੱਖਰਾਂ ਨੂੰ 
ਸਾਨੂੰ ਵੀ ਪਤਾ ਲੱਗੇ 
ਕੋਣ,ਕਿੱਥੇ,ਕਿਵੇਂ ਤੇ 
ਕਿਉਂ ਬਰਬਾਦ ਹੋਇਆ ॥ #poetry #sayari
79eb7ecd7043a1ca3f504e3c071a03a9

jagdeep jawaharke

ਕੀ ਕਰਨਾ ਦੁਨੀਆਂ ਦੀ ਭੀੜ ਨੂੰ 
  ਇਕੱਲੇ ਤਾਂ ਅਸੀ ਤੇਰੇ ਤੋਂ ਬਗੈਰ ਹਾਂ #poetry #sayari #qouts #love #broken_haert
loader
Home
Explore
Events
Notification
Profile