Nojoto: Largest Storytelling Platform
nojotouser7384081479
  • 91Stories
  • 890Followers
  • 2.2KLove
    8.7LacViews

Gurinder Singh

I'm on Instagram as @g.u.r.i.007 मंजिलें भी जिद्दी हैं, रास्ते भी जिद्दी हैं। देखा जाऐगा कल क्या होगा , मेरे होंसले भी तो जिद्दी हैं।#guri007

https://www.youtube.com/@shayar_brother

  • Popular
  • Latest
  • Repost
  • Video
7b119aa4f559f198b4b4b632f1b7afac

Gurinder Singh

#shayar #guri007 #punjabikavita #punjabi_poetry #gajal
7b119aa4f559f198b4b4b632f1b7afac

Gurinder Singh

#guri007 #punjabi_shayri #song #emotions
7b119aa4f559f198b4b4b632f1b7afac

Gurinder Singh

#guri007 #Shayarbrother #punjabi_shayri #gajal #sad
7b119aa4f559f198b4b4b632f1b7afac

Gurinder Singh

#guri007 #punjabi_shayari #Trending #viral
7b119aa4f559f198b4b4b632f1b7afac

Gurinder Singh

#guri007 #punjabi_shayri #poatry #Punjabipoetry #status
7b119aa4f559f198b4b4b632f1b7afac

Gurinder Singh

‌ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ। 

‌ਦੁਨੀਆਂ ਨਾਲ ਮੇਰੀ ਕੋਈ ਵੀ ਰਾਏ ਨਹੀਂ ਮਿਲਦੀ,
ਤੇਰੇ ਨਾਲ ਕਿੰਝ ਮਿਲ ਜਾਂਦੇ ਖਿਆਲਾਤ ਲਿਖਾ। 

‌ ਤੇਰੇ ਬਾਰੇ ਲਿਖਣਾ ਮੇਰਾ ਸ਼ੌਕ ਨਹੀਂ ਮਜ਼ਬੂਰੀ ਹੈ,
ਮੇਰੇ ਅੱਖਰ ਰੁੱਸ ਜਾਣ! ਜੇ ਤੇਰੇ ਬਾਰੇ ਉੱਠਕੇ ਨਾ ਪ੍ਰਭਾਤ ਲਿਖਾ।  

‌ਮੈਂ ਆਪਣੀਆਂ ਮਨੋਬਿਰਤੀਆਂ ਨਾਲ ਅਨੇਕਾਂ ਕਿੱਸੇ ਲਿਖ ਸਕਦਾ ਹਾਂ,
ਨੀ ਪਾਕ ਪਵਿੱਤਰ ਰੂਹੇ ਨੀ ਤੈਨੂੰ ਆਪਣੇ ਹਿੱਸੇ ਲਿਖ ਸਕਦਾ ਹਾਂ। 

‌ਇੱਕ ਮਲੂਕ ਜਹੀ ਵਸਤ ਕਿਵੇਂ ਭਿਆਨਕ ਹੋ ਸਕਦੀ ਏ?
 ਕਿਵੇਂ ਮੈਂ ਮੇਰੇ ਮੋਮ ਦੇ ਦਿਲ  ਦੇ ਪੱਥਰਾਂ ਹੋਏ ਹਾਲਾਤ ਲਿਖਾਂ। 

‌ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ।

‌ਲਿਖ ਸਕਦਾ ਹਾਂ ਕਿ ਚੰਨ ਤਾਰੇ ਤੇਰੀ ਬੁੱਕਲ ਵਿੱਚ ਪ੍ਰਵਾਸ ਕਰਨ, ਪਰ ਤੂੰ ਸੂਰਜ ਦੀਆਂ ਕਿਰਨਾਂ ਵਰਗੀ ਕਿਸ ਤਰ੍ਹਾਂ ਤੈਨੂੰ ਰਾਤ ਲਿਖਾ। 

‌ ਦੁਨੀਆਂ ਨਾਲ ਮੇਰੀ ਨਾ ਬਨਣਾ ਵੀ ਜਾਇਜ਼ ਹੈ,
ਕਿਉਂਕਿ! ਮੈਂ ਜਦ ਦਾ ਤੈਨੂੰ ਜਾਨਣ ਲੱਗਾ ਮੈਂ ਖੁਦ ਨੂੰ ਵੀ ਅਗਿਆਤ ਲਿਖਾ। 

‌ਤੇਰੇ ਲੂੰ ਲੂੰ ਕਰਦੇ ਅੰਗ ਲਿਖਾ,ਤੇਰਾ ਤਿਆਰ ਹੋਣ ਦਾ ਢੰਗ ਲਿਖਾ। 
‌ਮੇਰਾ ਏਨਾ ਕੁਝ ਲਿਖਣ ਮਗਰੋਂ!ਤੂੰ ਕਹੇ ਹਾਲੇ ਕੁਝ ਕਮੀਆਂ ਨੇ, 

ਇਹ ਕੁਝ ਕਮੀਆਂ ਨੇ ਕਿੰਝ ਕੀਤਾ ਮੇਰਾ ਸਭ ਲਿਖਿਆ ਬਰਬਾਦ ਲਿਖਾ। 

‌ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ।

©Gurinder Singh #alone  #guri007 #punjabi #kavita
7b119aa4f559f198b4b4b632f1b7afac

Gurinder Singh

#guri007 #Interview #punjabi_shayri #punjabi_poetry 
#https://youtu.be/h4TL1lgh72k
7b119aa4f559f198b4b4b632f1b7afac

Gurinder Singh

#guri007 #punjabi_shayri  #punjabi_poetry #sad_feeling
7b119aa4f559f198b4b4b632f1b7afac

Gurinder Singh

ਜੇ ਮਿਲਣਾ ਮੈਨੂੰ ਫਿਰ ਮਿਲ ਮੈਨੂੰ ਗਲੇ  ਲਗਾਕੇ, ਮੇਰੀ ਧੜਕਣ ਕਿੱਦਾਂ ਸੁਣੇਗਾ ਤੂੰ ਹੱਥ ਮਿਲਾਕੇ।


ਏ ਹੱਥ ਮਿਲਾਉਣ ਦਾ ਰਿਵਾਜ਼ ਤਾਂ ਚੱਲਦਾ ਹੈ ਕਿਉਂਕਿ,ਹੁਣ ਨਹੀਂ ਜਮਾਨਾਂ ਗਲੇ ਲਗਾਉਣ ਦਾ। 
ਥੋੜਾ ਹਟਵਾਂ ਹੋਕੇ ਬੈਠ ਤੇਰੇ ਵਿੱਚ ਸਾਹਸ ਨਹੀਂ ਮੇਰੇ ਦੋਸਤ,
ਮੇਰੇ ਲੱਗੇ ਫੱਟ ਤੇ ਟਾਂਕੇ ਲਾਉਣ ਦਾ। 
ਤੂੰ ਰੁੱਸਿਆ ਹੈ ਜਿਸ ਵਖ਼ਤ ਮੈਂ ਥੋੜਾ ਜਲਦੀ ਵਿੱਚ ਹਾਂ, ਮੇਰੇ ਕੋਲ ਨਹੀਂ ਵਖ਼ਤ ਤੈਨੂੰ ਮਨਾਉਣ ਦਾ। 
ਓਦਾ ਝੂਠ ਸੁਣਕੇ ਬੋਲਿਆ ਨਹੀਂ ਕੁਝ ਵੀ ਮੈਂ,
ਉਹਨੂੰ ਦਿੱਤਾ ਮੌਕਾ ਨਵਾਂ ਬਹਾਨਾ ਬਣਾਉਣ ਦਾ।

©Gurinder Singh #f●®€v€®👭❤️❤️

f●®€v€®👭❤️❤️ #ਸ਼ਾਇਰੀ

7b119aa4f559f198b4b4b632f1b7afac

Gurinder Singh

ਇੱਕ ਵਖ਼ਤ ਸੀ ਜੱਦ ਮੈਂ ਇਨਸਾਨ ਹੁੰਦਾ ਸੀ, 
ਮੈਨੂੰ ਮੇਰੀ ਹੋਂਦ ਉੱਤੇ ਮਾਣ ਹੁੰਦਾ ਸੀ,

©Gurinder Singh #dhundh
loader
Home
Explore
Events
Notification
Profile