Nojoto: Largest Storytelling Platform
skkhakhar2155
  • 38Stories
  • 14Followers
  • 317Love
    1.5KViews

Sk Khakhar

my song is my life

  • Popular
  • Latest
  • Video
7f573a7b7ba9f6f79a2c0598a7158f49

Sk Khakhar

White ਭਰਾ ਤੇ ਯਾਰ ਚ ਫਰਕ ਕੀ ਹੁੰਦਾ,
ਭਰਾ ਹੁੰਦਾ ਏ ਸੋਨਾ ,
ਯਾਰ ਹੁੰਦੇ ਨੇ ਹੀਰੇਆਂ ਵਰਗੇ ਪਰ ਭਰਾ ਜਿਹੇ ਨਹੀਂ ਹੋਣਾ,
ਯਾਰ ਦੇ ਨਾਲ ਜੇ ਫਿਕ ਪੈਜੇ, ਟੁਟੇ ਹੀਰੇਆਂ ਵਾਂਗ ਨਹੀਂ ਜੁੜ ਹੋਣਾ,
ਸੋਨੇ ਦੇ ਕਰਲੋ ਲੱਖ ਟੁਕੜੇ ਔਨੇ ਪਿਗਲ ਕੇ ਇੱਕ ਹੀ ਹੋਣਾ |

©Sk Khakhar #Sad_Status  zindagi sad shayari shayari status

#Sad_Status zindagi sad shayari shayari status

7f573a7b7ba9f6f79a2c0598a7158f49

Sk Khakhar

ਅਸੀਂ❤️ਦਿਲ ਦੇ ਬਦਲੇ❤️ਦਿਲ ਵੰਡੇ,
ਅੱਜ ਦਿਲ💔ਟੁੱਟਦਾ ਰਹਿ ਗਿਆ।
ਅਸੀਂ ਮਰਦੇ ਮਰਦੇ ਮਰ ਜਾਣਾ ਸੀ,
ਰੱਬ ਬਾਂਹ ਹੀ ਸਾਡੀ ਫੜ ਬਹਿ ਗਿਆ।

©Sk Khakhar #together #SAD
7f573a7b7ba9f6f79a2c0598a7158f49

Sk Khakhar

Maa  ਏਥੇ ਪੱਕੀ ਪਕਾਈ ਮਿਲਦੀ ਨਾਂ,
ਏਥੇ ਆਪ ਬਣਾਉਣੀ ਪੈਂਦੀ ਮਾਂ।
ਏਥੇ ਰੋਟੀ ਮੋਟੀ ਤੇ ਸੜ ਜਾਂਦੀ,
ਕੁਝ ਏਹੋ ਜੇਹੀ ਖਾਉਣੀ ਪੈਂਦੀ ਮਾਂ।
ਤੇਰੀ ਬੁੱਕਲ ਚ ਸਿਰ ਰੱਖ ਸੌਂਦੇ ਸੀ,
ਏਥੇ ਕਲੇ ਨੂੰ ਨੀਂਦ ਆਉਂਦੀ ਮਾਂ।
ਹੁਣ ਕਰਨ ਕਮਾਈਆਂ ਨੂੰ ਬਾਹਰ ਤੁਰ ਪਏ,
ਤੇਰੀ ਬੜੀ ਯਾਦ ਹੀ ਆਉਂਦੀ ਮਾਂ।
ਤੇਰੀ ਬੜੀ ਯਾਦ ਹੀ ਆਉਂਦੀ ਮਾਂ।

©Sk Khakhar #njoto #punjabishayari #maa 
#Maa❤ #maa_ka_pyar
7f573a7b7ba9f6f79a2c0598a7158f49

Sk Khakhar

ਜਿੰਦਗੀ ਚ ਪਹਿਲੀ ਵਾਰ ਅੱਜ ਏਹੋ ਜਿਹਾ ਸਾਲ ਆਇਆ ਏ
ਨਿਕਲੇ ਕਮਾਈਆਂ ਕਰਨ ਨੂੰ ਅਸੀਂ,ਆਕੇ ਬਾਹਰ ਡੇਰਾ,
 ਲਾਇਆ ਏ।
 ਅੱਜ ਆਇਆ ਤਿਉਹਾਰ ਰੱਖੜੀ ਦਾ ਮੇਰੀ ਭੈਣ ਨੇਂ ਫੋਨ, ਲਗਾਇਆ ਏ।
ਵੀਰੇ ਘਰ ਤੂੰ ਆਉਣਾ ਨਹੀਂ ਵੇਖ ਰੱਖੜੀ ਦਾ ਤਿਉਹਾਰ, ਆਇਆ ਏ।
ਕਦੇ ਗੁਟ ਸਜਾਉਂਦੇ ਸੀ ਰੰਗ ਬਰੰਗੇ,ਅੱਜ ਖ਼ਾਲੀ ਕੁਝ ਨਾਂ, ਪਾਇਆ ਏ।
ਜੇਹੜੀ ਭੈਣ ਬਣਦੀ ਸੀ ਮੇਰੇ ਗੁਟ ਤੇ ਰੱਖੜੀ,
ਔ ਗੁਟ ਨਾਂ ਔਨੂੰ ਮਿਲ ਪਾਇਆ ਏ।

©Sk Khakhar #njotowriter 

#Rakhi
7f573a7b7ba9f6f79a2c0598a7158f49

Sk Khakhar

ਤੇਰੇ ਨਾਲ ਖ਼ਵਾਬ ਸਜਾਇਆ ਸੀ,
ਮੇਰਾ ਖ਼ਵਾਬ ਅਧੂਰਾ ਰੈ ਗਿਆ।
ਤੂੰ ਨਾ ਮਿਲੀ ਪਰ ਮੌਤ ਮਿਲ ਗਈ,
ਵੇਖ ਅੱਜ ਸਿਵੇਆ ਤੇ ਮੈ ਪੈ ਗਿਆ।
ਤੈਨੂੰ ਜਾਨੋ ਵਧ ਕੇ ਚਾਉਂਦਾ ਸੀ, 
ਰੱਬ ਜਾਨ ਈ ਕੱਢ ਕੇ ਲੈ ਗਿਆ।
ਮੇਰੀ ਮੌਤ ਨਾਲ਼ ਹੋਇਆ ਏ ਨਿਖਾਹ ਮੇਰਾ,
ਤੈਨੂੰ ਅਲਵਿਦਾ ਅੱਜ ਮੈਂ ਕਹਿ ਗਿਆ।
🥀🥀🥀🥀🥀🥀🥀🥀
(Suraj Shayar)

©Sk Khakhar #najoto #SAD 

#alvida
7f573a7b7ba9f6f79a2c0598a7158f49

Sk Khakhar

😂ਹੱਸ ਖੇਡ ਕੇ ਰਹੀਦਾ ਅਸੀਂ ਯਾਰਾ,
ਮੈਲਾ ਮੱਥਾ ਨਹੀਂ ਕਦੇ ਲਾਈ ਦਾ।
ਮੰਦਾ ਬੋਲ, ਬੋਲ ਦੇਣ ਲੋਕ ਪਾਵੇ,
ਕਦੇ ਦਿਲ💝ਦੇ ਨਾਲ਼ ਨਹੀਂ ਲਾਈ ਦਾ।
ਕਈ 😂ਹੱਸ ਖੇਡ ਬੇਇੱਜਤ😒 ਕਰਦੇ,
ਐਵੇਂ ਨੱਕ😏ਨਹੀਂ ਕਦੇ ਫਲਾਈ ਦਾ।
ਜਿੰਨੂ ਮਨ ਲਈਏ ਯਾਰ (SURAJ ਸ਼ਾਇਰਾ),
ਔਨੂੰ ਮਰਦੇ ਦਮ ਨਹੀਂ ਭੁਲਾਈ ਦਾ।

©Sk Khakhar #sad😔 
#mukhota
7f573a7b7ba9f6f79a2c0598a7158f49

Sk Khakhar

ਮੁੱਖੜੇ ਤੇ ਔਦੇ😂ਹਾਸਾ ਰਹਿੰਦਾ, 
ਜਦੋਂ ਗੱਲ ਮੇਰੇ ਨਾਲ਼ ਕਰਦੀ ਏ।
ਸੂਰਜ🌞ਵੀ ਚੜਦਾ🙈ਸ਼ਰਮਾ ਜਾਂਦਾ,
ਜਦੋਂ ਲੱਕ ਮਟਕ ਕੇ🚶ਚੱਲਦੀ ਏ।
ਸਭਨਾਂ ਨਾਲ਼ ਔ ਕੁਲ ਮਿਲ ਜਾਂਦੀ,
💮ਦੁੱਖ-ਸੁੱਖ ਚ ਨਾਲ਼ ਵੀ ਖੜਦੀ ਏ।
ਉਹ ਕੁੜੀ ਨੀ ਕਿਤੋਂ ਹੋਰ ਦੀ ਯਾਰੋ,
ਉਹ ਮੇਰੇ✍️ਕਾਲਜ ਵੱਲ ਦੀ ਏ।
ਬੁੱਲ👄ਗੁਲਾਬੀ👀ਨੈਣ ਸ਼ਰਾਬੀ,🥃
ਮੁੱਖੜੇ👩ਤੇ ਨਾਲ਼ੇ ਲਾਲੀ ਏ।
ਜਿਸ ਕੁੜੀ ਦੀ ਯਾਰੋ ਮੈਂ ਗੱਲ ਕਰਦਾ, 
ਉਸ ਕੁੜੀ ਦਾ ਨਾਂਮ vishali ਏ।

©Sk Khakhar #Happy 

#sharadpurnima
7f573a7b7ba9f6f79a2c0598a7158f49

Sk Khakhar

ਕੈਂਦੀ
☘️ਤੂੰ ਆਪਣੇ ਹੱਥੋਂ ਜ਼ਹਿਰ ਵੀ ਦੇਵੇ🍀
ਮੈਂ ਔਵੀ ਖੁਸ਼ੀ😊ਨਾਲ਼ ਚੱਖਾਂਗੀ।
ਇਹ ਕਰਵਾਚੋਥ ਦਾ ਵਰਤ ਕੀ ਸੱਜਣਾ,
ਤੇਰੇ ਲਈ ਹਰ ਵਰਤ ਮੈਂ ਰਖਾਂ ਗੀ।
🍀🍀🍃🍃🍀🍀☘️
🌒ਰਾਤ ਹਨੇਰੀ 🌩️ਬਿਜਲੀ ਲਿਸ਼ਕੀ,
ਮੇਰੇ ਦਿਲ💝ਤੇ ਸਟ ਅੱਜ ਲਾ ਗਈ ਏ।
ਅੱਜ, ਮੈਨੂੰ ਪੁੱਛੇ ਬਿਨਾਂ ਹੀ ਚੰਦਰੀ,
ਵੇਖੋ ਕਲੀ ਫਿਓਨੀਆ ਖਾ ਗਈ ਏ।
😂😂😂😂😂😂😂

©Sk Khakhar #Hase 

#Karwachauth
7f573a7b7ba9f6f79a2c0598a7158f49

Sk Khakhar

🌹ਤਖ਼ਥ ਹਜ਼ਾਰੇ ਛਡੇ ਕਿਸੇ ਨੇਂ,
ਇਹ ਹੈਗੀ ਰਸਮ ਪੁਰਾਣੀ ਏ।🌷
🌼ਸੱਜੀ ਸਵਰੀ ਜਾਂਦੇ ਟੋਲੇ,
ਵੰਗ ਅਸੀਂ ਵੀ ਬਾਹੀਂ ਪਾ ਲਈ ਏ।
ਗੁਤ 👩‍⚖️ਪਰਾਂਦਾ ਮੱਥੇ ਟਿੱਕਾ,
ਕਿਸੇ ਦੀ ਅੱਖ ਕਜਲੇ ਦੀ ਧਾਰੀ ਏ।
ਸੂਰਜ 🌞 ਵੀ ਓਦੋਂ ਸੁਤਾ ਜਾਪਦਾ,
ਜਦੋਂ ਉੱਠ ਸਰਗੀ ਮੈਂ ਖਾ🥣 ਲਈ ਏ।
ਚਾਵਾਂ ਨਾਲ ਭਰਿਆ ਮਾਹੌਲ ਮੇਰਾ,
🌻ਥਾਲੀ ਗੜਵੀ ਵੇਖ ਸਜ਼ਾ ਲਈ ਏ।🌻
ਕੀ ਹੋਇਆ,ਜੇ ਤੂੰ ਮੇਰਾ ਹੋਇਆ ਨਾਂ ਕਮਲਿਆ,
🌹ਪਰ ਤੇਰੇ ਨਾਂ ਦੀ ਮੇਹੰਦੀ ਲਾ ਲਈ ਏ,🌹
🌹ਤੇਰੇ ਨਾਂ ਦੀ। ਮੇਹੰਦੀ ਲਾ ਲਈ ਏ🌹

©Sk Khakhar #Karwachauth 

#Karwachauth
7f573a7b7ba9f6f79a2c0598a7158f49

Sk Khakhar

😔🥀🥀🥀🥀😔
ਦਿਲ 💖 ਇੱਕ ਨਾਲ਼ ਲਾਇਆ
ਬਸ ਸਮਝ ਨਾਂ ਪਾਇਆ
ਅਸੀਂ ਕੱਚੇ ਪਕੇ ਰਾਹਾਂ ਉੱਤੇ ਆਪ ਤੁਰ ਪਏ
🥀🥀🥀🥀🥀
ਔਨੇਂ ਪਿਆਰ ਪਹਿਲਾਂ ਪਾਇਆ ਫੇਰ ਗੱਲ ਨਾਲ ਲਾਇਆ
ਸੱਜਣ ਤੋੜ ਕੇ💔ਦਿਲ ਗੈਰਾ ਨਾਲ਼ ਜੁੜ ਗਏ
🥀🥀🥀🥀🥀🥀🥀🥀🥀

©Sk Khakhar #SAD #Broken💔Heart #najoto 

#HeartBreak

#SAD Broken💔Heart #najoto #HeartBreak

loader
Home
Explore
Events
Notification
Profile