Nojoto: Largest Storytelling Platform
hardeep8905
  • 22Stories
  • 110Followers
  • 188Love
    0Views

Hardeep ਵੀਰੇ ਦੀ ਲਾਡਲੀ

  • Popular
  • Latest
  • Video
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਦਿਲੋਂ ਨਹੀਂਉ ਮਾੜੇ ,
ਭਾਵੇਂ  ਲੋਕ ਕਹਿੰਦੇ ਆਂ , ,,
ਮੁੱਲ ਜਾਣ ਦੇ ਨੇ ਉਹੋ
ਜਿਹੜੇ ਨਾਲ ਰਹਿੰਦੇ ਆ deep

834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ, 
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ...Deep

834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਚੰਗਾ ਏ ਦਿਲ ਸੀਨੇ ਵਿੱਚ ਹੈ
ਜੇ ਬਾਹਰ ਹੁੰਦਾ ਕਮਬਖ਼ਤ ਪੱਟੀਆਂ 'ਚ ਹੀ ਲਪੇਟਿਆ ਰਹਿੰਦਾ.......💕

#Deep #ThinkingMoon
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਮੇਰੇ #ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾ #ਦਰਦ ਅਵੱਲੇ ਆਂ ....
ਉਂਝ ਰੌਣਕ ਸਾਡੇ #ਚਿਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ #ਇਕੱਲੇ ਆਂ ..#Deep
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਸ਼ਿਦਤ  ਮੇਰੀ ਇੰਨੀ ਔਕਾਤ ਕਿੱਥੇ ਕੀ ਮੈ ਕਿਸੇ ਨਾਲ ਨਾਰਾਜ ਹੋਵਾ.
ਮੇਰੇ ਵਰਗੇ ਨੂੰ ਤਾ ਲੋਕ ਉੰਝ ਹੀ ਭੁੱਲ ਜਾਦੇ . .

#Deep #ਸ਼ਿਦਤ

#ਸ਼ਿਦਤ #Deep

834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਤੇਰੇ ਤੋ ਬਗੈਰ ਕੋਈ ਸੁੱਪਣਾ😴ਸਜਾਇਆ ਨਾ,💞
..
ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈਂ ਚਾਹਿਆ ਨਾ.💕😘
 💖............... 😘

#Deep
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਜੇ ਕਿਸੇ ਨੂੰ ਪਰਖੋ ਤਾਂ ਕੋਈ ਆਪਣਾ ਨਹੀਂ
ਸਮਝੋ ਤਾਂ ਕੋਈ ਪਰਾਇਆ ਨਹੀਂ.

#Deep
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

relationship quotes ਚੰਗਾ ਏ ਦਿਲ ਸੀਨੇ ਵਿੱਚ ਹੈ
ਜੇ ਬਾਹਰ ਹੁੰਦਾ ਕਮਬਖ਼ਤ ਪੱਟੀਆਂ 'ਚ ਹੀ ਲਪੇਟਿਆ ਰਹਿੰਦਾ.......💕

#Deep
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ 

ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏 #raining
834642f8e03b370ad3a9d8f28861ade9

Hardeep ਵੀਰੇ ਦੀ ਲਾਡਲੀ

ਕਿਸਮਤ ਆਪਣੀ ਰੱਬ ਤੋ ਲਿਖਵਾ ਕਿ ਲਿਆਏ ਹਾਂ
ਐਂਵੇ ਤਾਂ ਨਹੀਂ ਸੱਜਨਾ ਤੇਰੇ ਇੰਨੇ ਕਰੀਬ ਆਏ ਹਾਂ...❣️ 💓💓💓💓

💓💓💓💓

loader
Home
Explore
Events
Notification
Profile