Nojoto: Largest Storytelling Platform

Best ਚਿਹਰੇ Shayari, Status, Quotes, Stories

Find the Best ਚਿਹਰੇ Shayari, Status, Quotes from top creators only on Nojoto App. Also find trending photos & videos about ਚਿਹਰੇ translate in english, ਚਿਹਰੇ ਦੀਆਂ ਛਾਈਆਂ, ਚਿਹਰੇ ਦੀ ਸੁੰਦਰਤਾ, ਚਿਹਰੇ ਤੇ ਦਾਗ, ਚਿਹਰੇ,

  • 10 Followers
  • 11 Stories
    PopularLatestVideo

Pankaj Singh Chawla

चिरहिया दे जंगल विच इक गिद्द ने पाया डेरा, अनजान सन चिड़िया आया एक लुटेरा, रोज़ शाम जदो आउन घोसलें विच, इक चिड़िया नु घट पाया, घट वेख के होई परेशान, सारी रात किसे नु चैन न आया, #Collab #YourQuoteAndMine #गिद्ध #चिड़ियाँ #yqbhaji #pchawla16 #ਚਿਹਰੇ

read more
चिरहिया दे जंगल विच

(कैप्शन पढ़े👇) चिरहिया दे जंगल विच

इक गिद्द ने पाया डेरा,
अनजान सन चिड़िया आया एक लुटेरा,
रोज़ शाम जदो आउन घोसलें विच,
इक चिड़िया नु घट पाया,
घट वेख के होई परेशान,
सारी रात किसे नु चैन न आया,

Baaj

ਤੇਰੇ ਚਹਿਰੇ ਦਾ ਰੰਗ ਖਿੜਦਾ ਏ ਸ਼ੂਰਜ ਨਾਲ, ਤੇਰੇ ਨੈਣਾਂ ਵਿਚ ਠੰਡਕ ਰਾਤ ਦੇ ਚੰਨ ਵਰਗੀ। - #ਬਾਜ #ਚਿਹਰੇ #Collab #yqbhaji #YourQuoteAndMine #baaj Collaborating with YourQuote Bhaji

read more
                          ਵਗਦੀਆਂ ਰੁੱਤਾਂ ਵਾਂਗੂੰ ਖਿੜਦਾ ਏ,
ਕਦੇ ਚੰਨ ਵਰਗਾ, ਕਦੇ ਮੀਂਹ ਦੇ ਬੱਦਲ ਵਾੰਗੂ ਗਹਿਰਾ,
ਕਦੇ ਰੇਸ਼ਮੀ ਸਿਆਲ ਵਿੱਚ ਖਿੜੇ ਨਰਮੇ ਤੋਂ ਕੋਮਲ,
ਕਦੇ ਹਾੜ ਦੀ ਧੁੱਪ ਵਿੱਚ ਪੱਕੀ ਕਣਕ ਤੋਂ ਸੁਨਹਿਰਾ।
ਤੇਰੇ ਵਿਹਾਰ ਦਾ ਰੰਗ ਥੰਮੇ ਤੂਫ਼ਾਨਾਂ ਤੋਂ ਖਹਿ ਆਉਂਦਾ ਏ,
ਮੀਹਾਂ ਤੋਂ ਖਿੜੀ ਧੁੱਪ ਵਾੰਗੂ ਪੋਲੇ ਖੂੰਮਾਂ ਨੂੰ ਲਾਉਂਦਾ,
ਨਿੱਘ ਵੀ ਮਿਲਦੈ ਤੇ ਠੰਡੀ ਛਾਂ ਵੀ ਸੁੱਖ ਦੇਂਦੀ ਏ,
ਐਵੇਂ ਹਨੇਰੀਆਂ ਨਾਲ ਵਾਰ ਵਾਰ ਕੌਣ ਡਰਾਉਂਦਾ।
ਤੇਰੇ ਨੈਣਾਂ ਦੇ ਚਰਚੇ ਤਾਂ ਹੁੰਦੇ ਹਰ ਥਾਈਂ ਨੇ,
ਤੇਰਾ ਸ਼ਰੀਰ ਏ ਲਹਿਰਾਂਦੀ ਹੋਈ ਵੇਲ ਵਾਂਗੂੰ,
ਤੇਰੀਆਂ ਬਾਤਾਂ ਰਾਸੀਲਿਆਂ ਜਿਵੇਂ ਮੁੱਠੀ ਅੰਗੂਰ,
ਦੱਸ ਤਾਂ ਦੇ ਹੋਵਣਗੇ ਕਦੋਂ ਤੇਰੇ ਨਾਲ ਮੇਲ ਸਾਨੂੰ।
-ਬਾਜ ਤੇਰੇ ਚਹਿਰੇ ਦਾ ਰੰਗ ਖਿੜਦਾ ਏ ਸ਼ੂਰਜ ਨਾਲ, ਤੇਰੇ ਨੈਣਾਂ ਵਿਚ ਠੰਡਕ ਰਾਤ ਦੇ ਚੰਨ ਵਰਗੀ। - #ਬਾਜ
#ਚਿਹਰੇ #collab #yqbhaji  #YourQuoteAndMine
#baaj Collaborating with YourQuote Bhaji

ਪ੍ਰੀਤ ✍

#ਕਦੇ ਕਦੇ ਦਿਲ ਇਹ ਉਦਾਸ ਹੁੰਦਾ ਏ#
#ਚਿਹਰੇ ਤੇ ਗਮਾਂ ਦਾ ਲਿਬਾਸ ਹੁੰਦਾ ਏ#
#ਮੱਲੋ ਮੱਲੀ ਡਿੱਗ ਪੈਦੇ ਅੱਖਾਂ ਵਿੱਚੋ ਹੰਝੂ#
#ਜਦੋ ਮਾਂ ਪਿਉ ਦੀ ਕਮੀ ਦਾ ਇਹਸਾਸ ਹੁੰਦਾ ਏ#😔

ਪ੍ਰੀਤ ✍

#ਕਦੇ ਕਦੇ ਦਿਲ ਇਹ ਉਦਾਸ ਹੁੰਦਾ ਏ#
#ਚਿਹਰੇ ਤੇ ਗਮਾਂ ਦਾ ਲਿਬਾਸ ਹੁੰਦਾ ਏ#
#ਮੱਲੋ ਮੱਲੀ ਡਿੱਗ ਪੈਦੇ ਅੱਖਾਂ ਵਿੱਚੋ ਹੰਝੂ#
#ਜਦੋ ਮਾਂ ਪਿਉ ਦੀ ਕਮੀ ਦਾ ਇਹਸਾਸ ਹੁੰਦਾ ਏ#😔

Amrit Samrow

read more
ਝੁਕੇ ਵੀ ਕੲੀ ਵਾਰੀ, ਬਹੁਤ ਕੀਤੀਆਂ ਨੇ ਅੜੀਆਂ। ਸ਼ੇਰਾ ਪੱਕੀਆਂ ਗਰਾਰੀਆਂ ਨੇ ਅੱਖਾਂ ਰਹਿਣ ਚੜੀਆਂ। ਕਹਿੰਦੇ ਚੱਕਦਾ ਐ ਮਾਲ ਤਾਂ ਹੀ ੳ ਅੱਖਾਂ ਰਹਿਣ ਚੜੀਆਂ, ਉਏ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ। ਉਹ ਮੈਂ ਕਿਹਾ ਕੀਤਾ ਨਾ ਕੋਈ ਨਸ਼ਾ ਨਾ ਹੀ ਐਬ ਮਾੜਾ ਲਾਇਆ ਐ, ਉਹਦੇ ਨਾਮ ਦਾ ਸਰੂਰ ਜਿਹੜਾ ਅੱਖਾਂ ਵਿੱਚ ਛਾਇਆ ਐ। ਕਹਿੰਦੇ ਬੋਲਦਾ ਐ ਬਹੁਤ ਨਾਲੇ ਖੁਸ਼ ਬੜਾ ਰਹਿਣਾ ਐ ਕਦੇ ਦੱਸੀ ਸਾਨੂੰ ਮਿੱਤਰਾ ਨਜ਼ਾਰੇ ਕਿੰਨੇ ਜ਼ਿੰਦਗੀ ਚ ਲੈਣਾ ਐ,ਉਹ ਮੈਂ ਕਿਹਾ ਕਿਹੜੇ ਨੇ ਨਜ਼ਾਰੇ ਇਹ ਤਾਂ ਬਸ ਟਾਇਮ ਜਾ ਏ ਟੱਪਦਾ, ਐਵੇਂ ਮਰੂ ਮਰੂ ਕਰਦੇ ਨਾ ਬਸ ਕਰੀਏ ਸੁੱਕਰ ਉਸ ਰੱਬ ਦਾ। ਬਸ ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ,ਉਹ ਖੁਲਾ ਟਾਇਮ ਕੱਢ ਕਦੇ ਗੱਲਾਂ ਸੁਣਲੀ ਤੈਨੂੰ ਆਪੇ ਪਤਾ ਲੱਗੂ ਕਿੰਨੇ ਕੁ ਆਂ ਸੁੱਖੀ ਵੱਸਦੇ। ਕਦੇ ਮੂੰਹੋਂ ਬੋਲ ਬੋਲ ਨਹੀਉਂ ਦੁੱਖ ਦੱਸਦੇ , ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ।
ਉਹਦੇ ਨਾਮ ਦੇ ਸਰੂਰ ਨਾਲ ਅੱਖਾਂ ਰਹਿਣ ਖੜੀਆਂ,ਉਏ ਅੰਮ੍ਰਿਤਾ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ।
                  ਅੰਮ੍ਰਿਤ ਸਮਰਾਉ।

Shayar Deepak

read more
ਸੂਟਾਂ ਵਾਂਗੂੰ ਰੰਗ ਬਦਲਦੀ ਜਾਨੀ ਐਂ
ਲਾਹ ਕੇ ਕਦੇ ਨਕਾਬ ਮਿਲਣ ਵੀ ਆਇਆ ਕਰ
ਤੇਰੇ ਕਿਹੜੇ ਚਿਹਰੇ ਤੇ ਇਤਬਾਰ ਕਰਾਂ
ਤੂੰ ਚਿਹਰੇ ਦੇ ਨਾ ਐਨੇ ਰੰਗ ਵਟਾਇਆ ਕਰ 

ਸ਼ਾਇਰ ਦੀਪਕ

ਸ਼ੈਲੀ ਝਾੜੋਂ

।।ਮਾਂ ਦਾ ਪਿਆਰ।।

ਬੜੀਆ ਦੇਖੀਆਂ ਮੈ ਮੁਹੱਬਤਾਂ ਐਥੇ,, 
ਮਿਲੀ ਨਾ ਮੁਹੱਬਤਾਂ ਮੇਰੀ ਮਾਂ ਵਰਗੀ।।

ਦੇਖੇ ਆ ਮੈ ਬੜੇ ਬੋਹੜ ਛਾਂ ਦਿੰਦੇ,, 
ਦਿੱਤੀ ਨਾ ਛਾਂ ਕਿਸੇ ਨੇ ਮੇਰੀ ਮਾਂ ਵਰਗੀ।।

ਬੜੇ ਲੋਕਾਂ ਨੇ ਚੁੱਕ ਕੇ ਖਿੜਾਇਆ ਮੈਂਨੂੰ,, 
ਮਿਲੀ ਨਾ ਗੋਦ ਮੇਰੀ ਮਾਂ ਵਰਗੀ।।

ਬੜੇ ਚਿਹਰੇ ਦੇਖੇ ਮੈ ਇਸ ਦੁਨੀਆਂ ਤੇ ਮਾਂ,, 
ਤੇਰੇ ਜਹੇ ਚਿਹਰੇ ਮੈਂਨੂੰ ਕਦੇ ਨਹਿਓ ਦਿਖਦੇ।।

ਕਲਮ ਰੁਕ ਗਈ, ਸਿਆਹੀ ਮੁੱਕ ਗਈ..
ਮਾਂ ਤੇਰੇ ਪਿਆਰ ਵਾਰੇ ਲਿਖਦੇ ਲਿਖਦੇ।।

✍✍ਸ਼ੈਲੀ ਝਾੜੋਂ

Manpreet kaur

#raaz #face #ਚਿਹਰੇ #ਸ਼ਾਇਰੀ

read more
ਖੁਸ ਮਿਜਾਜ ਚਿਹਰੇ ਵੀ ਕਈ ਗਮ ਲਕੋਈ ਬੈਠੇ ਨੇ। 
ਕੁਝ ਆਪਣੇ ਤੇ ਕੁਝ ਆਪਣਿਆਂ ਦੇ ਦਰਦ ਸਮੋਈ ਬੈਠੇ ਨੇ। 

ਹੱਸਦੇ ਚਿਹਰੇ ਸਭ ਨੂੰ ਭਾਉਂਦੇ ਨੇ ਪ੍ਰੀਤ
ਤਾਂ ਹੀ ਬਾਹਲੇ ਇਸ ਸਿੰਗਾਰ ਦੇ ਹੋਈ ਬੈਠੇ ਨੇ। 

ਅਕਸਰ ਚਿਹਰੇ ਤਾਂ ਸਭ ਪੜ ਲੈਂਦੇ ਜੇ ਪੜਨਾ ਹੀ ਤਾਂ 
ਦਿਲ ਨੂੰ ਪੜ ਜਿਸ ਚ ਕਈ ਰਾਜ ਦਫਨ ਹੋਈ ਬੈਠੇ ਨੇ।
©padda_cheema #raaz #face #ਚਿਹਰੇ

Hardeep ਵੀਰੇ ਦੀ ਲਾਡਲੀ

ਮੇਰੇ #ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾ #ਦਰਦ ਅਵੱਲੇ ਆਂ ....
ਉਂਝ ਰੌਣਕ ਸਾਡੇ #ਚਿਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ #ਇਕੱਲੇ ਆਂ ..#Deep


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile