Nojoto: Largest Storytelling Platform

Best ਦਰਦ Shayari, Status, Quotes, Stories

Find the Best ਦਰਦ Shayari, Status, Quotes from top creators only on Nojoto App. Also find trending photos & videos about ਦਰਦ meaning in english, ਦਰਦ ਦੀ, ਦਰਦ ਤੋਂ, ਦਰਦ ਭਰੇ ਗੀਤ, ਦਰਦ ਕਵਿਤਾ,

  • 76 Followers
  • 79 Stories
    PopularLatestVideo

nawab_deep5

ਜ਼ਿੰਦਗੀ ਆ #ਜਿੰਦਗੀ #ਪਿਆਰ #ਦਰਦ #SAD Love #ਜੀਵਨ

read more
mute video

ਗੁਰਜੀਤ ਕੌਰ

#Pain #ਦਰਦ#ਦਵਾ#ਦਰਦ_ਫੇਰਾ #ਜੀਵਨ

read more
ਦਰਦ ਦੀ ਦਵਾ ਕਰੋ ਜਦੋਂ ਦਵਾ ਕੰਮ ਨਾ ਕਰੇ
ਫਿਰ ਦਿਲ ਤੋਂ ਦੁਆ ਕਰੋ

©Gurjit kaur #Pain #ਦਰਦ#ਦਵਾ#ਦਰਦ_ਫੇਰਾ

ROOMI RAJ

#wait #ਪਿਆਰ #ਦਰਦ #Poetry

read more
mute video

ਮੇਰੀ ਡਾਇਰੀ

#ਕਵਿਤਾ #ਪਿਆਰ #ਦਰਦ #Shayar #ਸ਼ਾਇਰੀ #ਸ਼ਾਇਰੀ

read more
mute video

Jagseer Jassal

#ਦਰਦ

read more
 ਦਰਦ 
ਦੁਨੀਆਂ ਸਾਹਮਣੇ ਹਾਸਿਆਂ ਚ ਮੈਂ ਦਰਦ ਲੁਕਾ ਲੈਂਦਾ ਹਾਂ ,
ਜਦ ਸਾਂਭੇ ਨਾ ਜਾਵਣ  ਤਾਂ ਕਲਮਾਂ ਚ ਪਰੋ ਆਵਾਜ਼ ਬਣਾ ਲੈਂਦਾ ਹਾਂ। #ਦਰਦ

Madhav Jha

किस्से दर्द दे #ਦਰਦ #Collab #yqbhaji #YourQuoteAndMine Collaborating with YourQuote Bhaji

read more
ਕਿਸੇ ਦਰਦ ਦੇ
ਹੁਣ ਕਿੱਸੇ ਕਿਸੇ ਨੂੰ ਕਿ ਸੁਣਾਈਏ
ਸੁਣਦਾ ਤਾ ਹੁਣ ਮੇਰਾ ਮਾਲਿਕ ਵੀ ਨੀ किस्से दर्द दे
#ਦਰਦ #collab #yqbhaji  #YourQuoteAndMine
Collaborating with YourQuote Bhaji

Madhav Jha

किस्से दर्द दे #ਦਰਦ #Collab #yqbhaji #YourQuoteAndMine Collaborating with YourQuote Bhaji

read more
ਹੁਣ ਸੁਣਾਏ ਵੀ ਨੀ ਜਾਂਦੇ,
ਪੀੜ ਦੇ ਗੀਤ ਹੁਣ ਗਏ ਵ ਨੀ ਜਾਂਦੇ
ਉਹ ਕਿਉਂ ਨੀ ਆਉਂਦੇ 
ਹੁਣ ਆਸ ਦੇ ਇਹ ਦੀਪਕ ਕਿਉਂ 
ਹੁਣ ਮੇਰੇ ਵੱਲੋਂ ਭੁਜਾਏ ਵੀ ਨੀ ਜਾਂਦੇ किस्से दर्द दे
#ਦਰਦ #collab #yqbhaji  #YourQuoteAndMine
Collaborating with YourQuote Bhaji

mohitmangi

mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ #Shayari

read more
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !
ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ ,
ਕੋਈ ਤਾਂ ਉਹਨੂੰ ਕਾਲ ਕਰੋ !
ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ ,
ਕੋਈ ਆ ਕੇ ਮਦਦ ਮੇਰੀ ਨਾਲ ਕਰੋ !
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !

©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ  #ਦਿਲ #ਦਾ #ਦਰਦ

Vasudha Uttam

किस्से दर्द दे #ਦਰਦ #Collab #yqbhaji #YourQuoteAndMine Collaborating with YourQuote Bhaji

read more
ਕਿੱਸੇ ਦਰਦ ਦੇ ਸੁਣਾਵਾ ਕਿਵੇਂ,
ਰੁੱਸੇ ਹੋਏ ਨੂੰ ਮਨਾਵਾਂ ਕਿਵੇਂ,
ਆਪਣੇ ਹਾਲਾਤਾਂ ਤੋ ਵਾਕਿਫ਼ ਕਰਾਵਾ ਕਿਵੇਂ।

ਮਜਬੂਰੀਆ ਸਨ ਧੋਖਾ ਨਹੀਂ,
ਗ਼ਲਤਫਹਿਮੀਆਂ ਦੂਰ ਕਰਨਾ ਵੀ ਸੌਖਾ ਨਹੀਂ।

ਮੇਰੇ ਪਿਆਰ ਤੇ ਭਰੋਸਾ ਰੱਖ ਪਾਈ ਨਾ,
ਪਰਖ ਸਕੀ ਮੇਰੀ ਸੱਚਾਈ ਨਾ,

ਹੁਣ ਸੱਚਾਈ ਦਾ ਸੱਚ ਦਰਸ਼ਾਵਾ ਕਿਵੇਂ,
ਕਿੱਸੇ ਦਰਦ ਦੇ ਸੁਣਾਵਾ ਕਿਵੇਂ।
 किस्से दर्द दे
#ਦਰਦ #collab #yqbhaji  #YourQuoteAndMine
Collaborating with YourQuote Bhaji

Ramgarhia Dhiman

mute video
loader
Home
Explore
Events
Notification
Profile