Nojoto: Largest Storytelling Platform
kvsingh2674
  • 34Stories
  • 30Followers
  • 283Love
    781Views

Kv Singh

lyricist ✍✍✍✍✍ write poetry and shyre in punjabi and hindi language

  • Popular
  • Latest
  • Video
8d34a361c43496d820636ab8141c97da

Kv Singh

😇yarr wicho😇

😇yarr wicho😇 #nojotovideo #ਸ਼ਾਇਰੀ

8d34a361c43496d820636ab8141c97da

Kv Singh

😇sheh😇vehle kmm😂

😇sheh😇vehle kmm😂 #nojotovideo #ਸੰਗੀਤ

8d34a361c43496d820636ab8141c97da

Kv Singh

🤗Rishtee🤗
8d34a361c43496d820636ab8141c97da

Kv Singh

😇Gumnam😇

😇Gumnam😇 #ਸ਼ਾਇਰੀ

8d34a361c43496d820636ab8141c97da

Kv Singh

😇Shayri likhna😇

😇Shayri likhna😇 #शायरी #nojotovideo

8d34a361c43496d820636ab8141c97da

Kv Singh

😇happy mothers day😇

😇happy mothers day😇 #nojotovideo

8d34a361c43496d820636ab8141c97da

Kv Singh

ਅੱਜ ਭਾਵੇਂ ਨਫ਼ਰਤ ਪਰ ਕਦੇ ਤਾਂ ਦੋਹਾਂ ਚ ਪਿਆਰ ਸੀ.....ਅੱਜ ਜਿਹਨੂੰ ਤੂੰ ਦੁਸ਼ਮਣ ਕਹਿੰਨਾ ਉਹ ਕਦੇ ਤਾ ਤੇਰਾ ਯਾਰ ਸੀ 

ਗ਼ਲਤ ਫ਼ਹਿਮੀ ਦੀਆਂ ਦਰਾਰਾਂ ਭਰੋਸੇ ਦੀਆਂ ਕੰਧਾਂ ਢਾਹ ਹੀ ਜਾਂਦੀਆਂ ਨੇ.....ਨੂੰਹ ਮਾਸ ਵਰਗੇ ਗੂੜ੍ਹੇ ਰਿਸ਼ਤੇ ਵਿੱਚ ਫਿੱਕ ਪਾ ਹੀ ਜਾਂਦੀਆਂ ਨੇ.....ਅੱਜ ਜਿਸ ਤੇ ਸ਼ੱਕ ਕਰਦਾ ਕਦੇ ਉਸੇ ਤੇ ਤੈਨੂੰ ਖ਼ੁਦ ਤੋਂ ਵੀ ਵੱਧ ਕੇ ਇਤਬਾਰ ਸੀ......ਅੱਜ ਜਿਹਨੂੰ ਤੂੰ ਦੁਸ਼ਮਣ ਕਹਿੰਨਾ ਉਹ ਕਦੇ ਤਾ ਤੇਰਾ ਯਾਰ ਸੀ 

ਯਾਰੀ ਟੁੱਟਣ ਦਾ ਬੱਸ ਉਸੇ ਸਿਰ ਇਲਜ਼ਾਮ ਨਾ ਧਰ......ਇੱਕ ਨਗਾਹ ਤੂੰ ਆਪਣੇ ਗੁਨਾਹਾਂ ਵੱਲ ਵੀ ਕਰ.....ਪਲਾਂ ਚ ਰੰਗ ਵਟਾ ਗਿਆ ਗੱਲਬਾਤ ਬੰਦ ਹੋਈ ਨੂੰ ਅਜੇ ਹੋਏ ਤਾਂ ਦਿਨ ਚਾਰ ਸੀ.......ਅੱਜ ਜਿਹਨੂੰ ਤੂੰ ਦੁਸ਼ਮਣ ਕਹਿੰਨਾ ਉਹ ਕਦੇ ਦਾ ਤੇਰਾ ਯਾਰ  ਸੀ.........ਉਹ ਕਦੇ ਦਾ ਤੇਰਾ ਯਾਰ  ਸੀ

   kv singh✍️✍️ 😇ਉਹ ਕਦੇ ਤਾ ਤੇਰਾ ਯਾਰ ਸੀ😇

😇ਉਹ ਕਦੇ ਤਾ ਤੇਰਾ ਯਾਰ ਸੀ😇 #ਸ਼ਾਇਰੀ

8d34a361c43496d820636ab8141c97da

Kv Singh

😇kdee ta tera yarr c 😇

😇kdee ta tera yarr c 😇 #nojotovideo #ਸ਼ਾਇਰੀ

8d34a361c43496d820636ab8141c97da

Kv Singh

😇gham toh yarr haii apna😇

😇gham toh yarr haii apna😇 #शायरी #nojotovideo

8d34a361c43496d820636ab8141c97da

Kv Singh

😂Shaktiman😂
loader
Home
Explore
Events
Notification
Profile