Nojoto: Largest Storytelling Platform
simmuaulakh7105
  • 17Stories
  • 26Followers
  • 216Love
    324Views

Simmu Aulakh

  • Popular
  • Latest
  • Video
8e159d98bb0584ae81e1387921a28037

Simmu Aulakh

ਗੱਲ ਗੱਲ ਚੋਂ ਕੋਈ ਗੱਲ ਨਿੱਕਲ ਜੇ ਹਰ ਗੱਲ ਤੋਂ ਬਣਜੇ ਗੱਲ ਕੋਈ।
ਮੈਂ ਤੇਰੇ ਨਾਲ ਬਹਿਕੇ ਗੱਲਾਂ ਕਰਨੀਆਂ ਇਸ ਮਸਲੇ ਦਾ ਕਰ ਹੱਲ ਕੋਈ।
ਗੱਲ ਗੱਲ ਤੇ ਕਾਹਤੋਂ ਗੁੱਸਾ ਹੋਵੇ... ਗੱਲਾਂ ਨਿੱਕੀਆਂ ਤੇ ਕਿਉਂ ਕਰੇਂ ਅੜੀ।
ਆਜਾ ਕੋਲ ਆਣਕੇ ਬੈਠ ਮੇਰੇ... ਕੀ ਝਾਕੇ ਮੈਨੂੰ ਦੂਰੋਂ ਦੂਰ ਖੜੀ।
ਉਂਜ਼ ਹੁੰਦੀਆਂ ਗੱਲ੍ਹਾਂ ਬਹੁਤ ਮੇਰੇ ਕੋਲ.. ਤੇਰੇ ਸਾਮ੍ਹਣੇ ਮੈਨੂੰ ਕੁਝ ਸੁਝਦਾ ਨਾ।
ਤੇਰੇ ਨਾਲ ਗੱਲਾਂ ਵਿੱਚ ਇਨਾਂ ਰੁੱਝਾ ਉਂਜ ਕਦੇ ਕਿਸੇ ਨਾਲ ਰੁੱਝਦਾ ਨਾ।
ਤੇਰੇ ਮੁੱਖ ਹੁੰਦੀ ਸਾਦਗੀ.. ਜਿੱਦਾਂ ਰੱਬ ਤੋਂ ਮੰਗੀ ਲਗਦੀ ਆ।
ਸਾਨੂੰ ਤੇਰੇ ਨਾਲ ਲਾਈ ਯਾਰੀ/ਦੋਸਤੀ ਚੰਗੀ ਲਗਦੀ ਆ।

©Simmu Aulakh
  #GingerTea #tag #Kro #Apde #bestie #Dosti #Nu ☺️
8e159d98bb0584ae81e1387921a28037

Simmu Aulakh

White ਇੱਕ ਦਿਨ ਸਿਵਿਆਂ ਸੜ ਜਾਣਾ ਕਾਹਦਾ ਮਾਨ ਹੋਇਆ ਤੈਨੂੰ ਹੁਸਨਾਂ ਦਾ।
ਇੱਕ ਇੱਕ ਕਰਕੇ ਪੱਤੇ ਝੜਦੇ ਤੇ ਨਾਲ ਜ਼ੋਰ ਵੀ ਟੱਲਦਾ ਹੁਸਨਾਂ ਦਾ।
ਪੁੱਛਦੇ ਨੇ ਜੋ ਰਾਹ ਦਿਲ-ਜਾਨੀ ਪੁੱਛਦੇ ਨੀ ਕਦੇ ਹਾਲ ਦਿਲੋਂ।
ਗੱਲ ਗੱਲ ਤੇ ਗੱਲ ਨਾਲ ਲਾਕੇ ਬਣ ਜਾਂਦੇ ਨੇ ਕਾਲ ਦਿਲੋਂ।
ਸੱਪ ਦਾ ਡੰਗਿਆ ਰਾਸ ਆ ਜਾਵੇ ਇਸ਼ਕੇ ਦਾ ਡੰਗਿਆ ਆਉਂਦਾ ਨਾ।
ਜੌ ਜਿੰਨਾ ਦਿਲ ਦੇ ਕਰੀਬ ਹੁੰਦਾ ਕੋਈ ਉਸ ਤੋਂ ਵੱਧ ਰਵਾਉਂਦਾ ਨਾ।
ਜਿਹਨੂੰ ਜਿੰਨਾ ਹੱਕ ਦਿੱਤਾ ਓਹਨੀਂ ਡੂੰਘੀ ਸਾਜ਼ਿਸ਼ ਮਿੱਥਦੇ ਨੇ।
ਆਸਾਂ ਜਿੰਨਾ ਜ਼ਮੀਨੀ ਚੱਕਿਆ ਸੀ ਅੱਜ ਸਾਡੀਆਂ ਲੱਤਾਂ ਖਿੱਚਦੇ ਨੇ।

©Simmu Aulakh
  #Moon #Live
8e159d98bb0584ae81e1387921a28037

Simmu Aulakh

White ਉਲਝਣਾਂ ਦੀ ਭਾਰੀ ਹਨ੍ਹੇਰੀ ਆ' ਨਾ ਸਮਝ ਸਕਾ ਨਾ ਵਿਚਾਰ ਸਕਾ।
ਰਾਹ ਤਾਂ ਬਹੂਤ ਨੇ ਚੱਲਣੇ ਨੂੰ ਪਰ ਅੰਤ ਨਾ ਆਪਣਾ ਪਹਿਚਾਣ ਸਕਾ।
ਹਰ ਇੱਕ ਦਰਵਾਜ਼ਾ ਬੰਦ ਹੋ ਰਿਹਾ ਮੈਂ ਜਿਹੜੇ ਵੱਲ ਨੂੰ ਪੈਰ ਕੀਤਾ।
ਟੁੱਟ ਟੁੱਟਕੇ ਮੈਂ ਹੋਇਆ ਪੱਥਰ ਤੇ ਵਿੱਚ ਪਾਣੀ ਦੇ ਤੈਰ ਦਿੱਤਾ।
ਹੱਸਕੇ ਮਿਲਦਾ ਸੱਭ ਨੂੰ ਪਰ ਖ਼ੁਸ਼ ਹੋਇਆ ਨੂੰ ਬੜਾ ਟਾਈਮ ਹੋਇਆ।
ਡੂੰਘਾ ਫੱਟ ਸੀ ਦਿੱਤਾ ਸੱਜਣਾ ਅੱਜ ਮੁੜ ਖੌਰੇ ਕਿਉਂ ਕਾਇਮ ਹੋਇਆ।
ਉਂਗਲ ਫੜਦੇ ਗੱਲ ਨੂੰ ਆਉਂਦੇ ਹੱਥ ਛਡਾਇਆ ਸਾਹ ਹੀ ਸੁੱਕਗੇ।
ਕਦੇ ਕਦੇ ਤਾਂ ਇੰਜ਼ ਹੀ ਲੱਗਦਾ ਜ਼ਿੰਦਗ਼ੀ ਸਾਡੀ ਚੋਂ' ਤਾਂ ਰੰਗ ਹੀ ਮੁਕੱਗੇ।

©Simmu Aulakh
  #Romantic #Trading
8e159d98bb0584ae81e1387921a28037

Simmu Aulakh

ਜਖ਼ਮ kina vi hove ik din ta bhr hi jana!!
ਜਿਹੜੇ ਸ਼ਰੀਰਾਂ te tuh guman kre ik din ta
ਸਿਵਿਆਂ vich Sadh hi jana!!




!!!

©Simmu Aulakh #SAD 
#JusticeForNikitaTomar
8e159d98bb0584ae81e1387921a28037

Simmu Aulakh

Always smile even if someone breaks your hands or life breaks you

©Simmu Aulakh #depression #Happiness 

#spark
8e159d98bb0584ae81e1387921a28037

Simmu Aulakh

Khud nu gl nal lake khud e rohh lena ae m
Khud nu khud hi pyar jtake muh lena ae m
Khud nu khud srava teh khud hi maar dva
pushe j koi mera m hsske saar dva

-Simmu Aulakh #shadesoflife
8e159d98bb0584ae81e1387921a28037

Simmu Aulakh

kise nu tym kdke yaad kriye!!
Ena tym nii sade kol.
Tuc KhushNsib o!!
assi tuhanu yaad krde aae.


:-SIMMU AULAKH #Enjoy 

#meltingdown
8e159d98bb0584ae81e1387921a28037

Simmu Aulakh

ik ਦਿਨ ਦੀ ਜਿੱਤ ਦੇਖਣ ਲਈ !!!
Har Roz
HAARNA
ਪੈਂਦਾ!!!

:-SIMMU AULAKH #darkness #Punjabi
8e159d98bb0584ae81e1387921a28037

Simmu Aulakh

ਜ਼ੋਰ ਬੜਾ ਲਾਇਆ ਸੀ teh ਬਹੁਤੀਆਂ neh ਦੱਬੋਣ ਲਈ!!
ਜ਼ੇਕਰ ਦੱਬਿਆ ਨ੍ਹੀ ਗਿਆ!!
ਤਾਂ BADNAM ਕਰ ਦਿੱਤਾ!!
❣❣

:-SIMMU AULAKH

8e159d98bb0584ae81e1387921a28037

Simmu Aulakh

Dhkke nal shayari sanu krni ni aaundi..
Akh vch akh paake gll krni ni Aundi..
Anjan reh sade toh.
Na push sada haal.
Ik gl tah pakki a.
Jdd rbb kol tuh jave gi assi vi javage nal.


:-SIMMU Aulakh

loader
Home
Explore
Events
Notification
Profile