Nojoto: Largest Storytelling Platform
babbikotra9457
  • 25Stories
  • 6Followers
  • 184Love
    123Views

Babbi Kotra

  • Popular
  • Latest
  • Video
95f83c27e5407a596a9edf891c91ba9c

Babbi Kotra

 #meltingdown
95f83c27e5407a596a9edf891c91ba9c

Babbi Kotra

ਕਹਿੰਦੀ ਮੈਨੂੰ ਯਾਦ ਕਰਕੇ ਹੁਣ ਤਾਂ ਨਹੀਂ ਰੋਂਦਾ
ਮੈਂ ਕਿਹਾ ਨਹੀਂ..ਹੁਣ ਤਾਂ ਲਿਖਦਾ ਹਾਂ😊,
✍️ਬੱਬੀ ਕੋਟੜਾ

©Babbi Kotra #Book
95f83c27e5407a596a9edf891c91ba9c

Babbi Kotra

 #horror
95f83c27e5407a596a9edf891c91ba9c

Babbi Kotra

ਫ਼ੇਰ ਕੀ ਹੋੲਿਅਾ, ਜੇ ਅੱਜ ਅਸੀਂ ਰੋ ਰਹੇ ਹਾਂ
ਤੂੰ ਸਾਨੂੰ ਹਸਾੲਿਅਾ ਵੀ ਤਾਂ ਬਹੁਤ ਸੀ,
✍️ਬੱਬੀ ਕੋਟੜਾ

©Babbi Kotra #Hope
95f83c27e5407a596a9edf891c91ba9c

Babbi Kotra

ਮੁਹੱਬਤ ਤਾਂ ਅਧੂਰੀ ਰਹਿ ਗੲੀ ਸੱਜ਼ਣਾਂ
ਦੁਅਾ ਕਰੀਂ ਤੂੰ...ਕਿ ਜ਼ਿੰਦਗੀ ਪੂਰੀ ਹੋ ਜਾਵੇ.
✍️ਬੱਬੀ ਕੋਟੜਾ

©Babbi Kotra #alonesoul
95f83c27e5407a596a9edf891c91ba9c

Babbi Kotra

ਕੱਲੇ ਤਾਂ ਅੱਜ਼ ਵੀ ਨਹੀ ੳੁਹਦੇ ਬਿਨਾਂ ਅਸੀਂ
ਕਿੳੁਂਕਿ ੳੁਹਦੀ ਯਾਦ ਕਦੇ ਦੂਰ ਹੋੲੀ ਨੀ ਸਾਥੋਂ...
✍️ਬੱਬੀ ਕੋਟੜਾ

©Babbi Kotra
95f83c27e5407a596a9edf891c91ba9c

Babbi Kotra

 #reading
95f83c27e5407a596a9edf891c91ba9c

Babbi Kotra

 #emptystreets
95f83c27e5407a596a9edf891c91ba9c

Babbi Kotra

ਮੈਂ ਦਿਲ ਦੇ ਕੁਝ ਅਹਿਸਾਸ਼ ਲਿਖਾਂਗਾ
ਦਰਦ ਵੀ ਕੁਝ ਜਰੂਰ ਲਿਖਾਂਗਾ,

ਹੁੰਦੇ ਸੀ ਜੋ ਸਾਨੂੰ ਜਾਨ ਤੋਂ ਪਿਅਾਰੇ
ਕਿਵੇਂ ਹੋ ਗੲੇ ਸਾਥੋਂ ਦੂਰ ਲਿਖਾਂਗਾ,

ਕੀਹਨੇ ਬਣਾੲੇ ਸੀ ਮਹਿਲ ਸੁਪਨਿਅਾਂ ਦੇ
ਕੀਹਨੇ ਕਰ ਦਿੱਤੇ ਚੂਰ ਲਿਖਾਂਗਾ,

ਜੋ ਬਦਲ ਗੲੇ "ਬੱਬੀ, ਬੇਵਫ਼ਾ ਨਹੀਂ ਕਹਿੰਦਾ
ੳੁਹਨਾਂ ਨੂੰ ਅਾਦਤ ਤੋਂ ਮਜ਼ਬੂਰ ਲਿਖਾਂਗਾ,,

   Babbi kotra

©Babbi Kotra #Hopeless
95f83c27e5407a596a9edf891c91ba9c

Babbi Kotra

#violin
loader
Home
Explore
Events
Notification
Profile