Nojoto: Largest Storytelling Platform
preetpalkaur4851
  • 21Stories
  • 19Followers
  • 314Love
    189Views

Preetpal ਸਿੱਧੂ

Writer

  • Popular
  • Latest
  • Video
9a4f64374f7c1f4aa866a147720f9266

Preetpal ਸਿੱਧੂ

ਜ਼ਿੰਦਗੀ ਵਿੱਚ ਅੱਗੇ
 ਵਧਣ ਲਈ ਆਪਣੇ
 ਰਾਹ ਖੁਦ ਰੁਸ਼ਨਾਉਣੇ
 ਪੈਂਦੇ ਨੇ।

©Preetpal ਸਿੱਧੂ
  #Exploration #Life_Experiences #lifequotes
9a4f64374f7c1f4aa866a147720f9266

Preetpal ਸਿੱਧੂ

ਜੱਗ ਤੇ ਜਿੱਤ ਅਤੇ
 ਹਾਰ ਬਣੀ ਰਹਿੰਦੀ ਹੈ
ਬਸ ਦੇਖੋ ਕਿ ਕਾਟੋ
 ਕਿਹੜੇ ਫੁੱਲ ਬਹਿੰਦੀ ਹੈ।

©Preetpal ਸਿੱਧੂ
  #IndvsAusLiveMatch #India #indiamatch
9a4f64374f7c1f4aa866a147720f9266

Preetpal ਸਿੱਧੂ

ਕਈ ਵਾਰ ਕੁੱਝ
ਰਿਸ਼ਤਿਆਂ ਦਾ
 ਬੋਝ ਸਾਨੂੰ ਜ਼ਿੰਦਗੀ
 ਭਰ ਢੋਣਾ ਪੈਂਦਾ ਹੈ ।

©Preetpal ਸਿੱਧੂ
  #Life_Experiences #lifequotes
9a4f64374f7c1f4aa866a147720f9266

Preetpal ਸਿੱਧੂ

ਹਮੇਸ਼ਾਂ ਫੁੱਲਾਂ ਵਾਂਗ
 ਖਿੜੇ ਰਹੋ ਅਤੇ
ਖ਼ੁਸ਼ਬੋ ਵੰਡੋ ।
ਜ਼ਿੰਦਗੀ ਦਾ ਹਰ
 ਪਲ ਬਹੁਤ ਖੂਬਸੂਰਤ
ਹੈ।

©Preetpal ਸਿੱਧੂ
  #delicate #lifequotes #Life_experience
9a4f64374f7c1f4aa866a147720f9266

Preetpal ਸਿੱਧੂ

ਕਿਸਮਤ ਵਾਲੇ ਹੁੰਦੇ
ਨੇ ਉਹ ਲੋਕ
ਜਿਹਨਾਂ ਨੂੰ ਇੱਕ
 ਚੰਗਾ ਦੋਸਤ ਮਿਲ 
ਜਾਂਦਾ ਹੈ।

©Preetpal ਸਿੱਧੂ
  #mohabbat #Life_experience
9a4f64374f7c1f4aa866a147720f9266

Preetpal ਸਿੱਧੂ

ਭੈਣ ਭਰਾ ਜਿਹਾ
ਪਿਆਰਾ ਰਿਸ਼ਤਾ 
ਦੁਨੀਆਂ ਤੇ ਕੋਈ ਨਾ।
ਇਨ੍ਹਾਂ ਨੂੰ ਖੁਸ਼ੀਆਂ ਵੰਡਣ
ਤੋਂ ਬੂਹੇ ਕਦੇ ਢੋਈਂ ਨਾ।

©Preetpal ਸਿੱਧੂ
  #BhaiDooj2023 #Festival
9a4f64374f7c1f4aa866a147720f9266

Preetpal ਸਿੱਧੂ

ਬੰਦੀ ਛੋੜ ਦਿਵਸ
 ਅਤੇ ਦੀਵਾਲੀ ਦੀਆਂ
 ਲੱਖ - ਲੱਖ
ਵਧਾਈਆਂ

©Preetpal ਸਿੱਧੂ
  #diwalifestival #Diwali
9a4f64374f7c1f4aa866a147720f9266

Preetpal ਸਿੱਧੂ

ਪੜ੍ਹਾਈ ਜੀਵਨ
ਦਾ ਆਧਾਰ ਹੈ।

©Preetpal ਸਿੱਧੂ
  #educationday #Education
9a4f64374f7c1f4aa866a147720f9266

Preetpal ਸਿੱਧੂ

ਧਨਤੇਰਸ ਦੇ ਸ਼ੁਭ
 ਮੌਕੇ 'ਤੇ
ਬਹੁਤ ਬਹੁਤ
 ਮੁਬਾਰਕਾਂ

©Preetpal ਸਿੱਧੂ
  #HappyDhanteras2023 #Festival #Happiness
9a4f64374f7c1f4aa866a147720f9266

Preetpal ਸਿੱਧੂ

ਜੇ ਤੁਸੀਂ ਜ਼ਿੰਦਗੀ ਵਿੱਚ 
ਅੱਗੇ ਵਧਣਾ ਚਾਹੁੰਦੇ
 ਹੋ ਤਾਂ ਲੋਕ ਕੀ ਕਹਿਣਗੇ,
 ਇਸ ਗੱਲ ਦੀ ਪ੍ਰਵਾਹ 
ਕਰਨਾ ਛੱਡ ਦਿਓ।

©Preetpal ਸਿੱਧੂ
  ਜੀਵਨ ਬਾਣੀ #Life_experience #thought

ਜੀਵਨ ਬਾਣੀ #Life_experience #thought #ਵਿਚਾਰ

loader
Home
Explore
Events
Notification
Profile