Nojoto: Largest Storytelling Platform
grewalrajvir9272
  • 28Stories
  • 4Followers
  • 251Love
    126Views

ramandeep

kaur

  • Popular
  • Latest
  • Video
9bd776439132bc59d044942a54801463

ramandeep

rajveer __grewal

©ramandeep

15 Love

9bd776439132bc59d044942a54801463

ramandeep

9bd776439132bc59d044942a54801463

ramandeep

orange string love light ਆਪਣੀਆਂ ਨਸ਼ੀਲੀਆਂ ਅੱਖਾਂ ਨੂੰ ਥੋੜਾ ਝੁਕਾ ਕੇ ਰੱਖ,ਕਿਉਕਿ ਮੇਰਾ ਧਰਮ ਮੈਨੂੰ ਨਸ਼ੇ ਦੀ ਇਜ਼ਾਜ਼ਤ ਨੀ ਦਿੰਦਾ!








Rajveer Grewal

©ramandeep #lovelight ggghu
9bd776439132bc59d044942a54801463

ramandeep

"People like my poems" meaning 
"wasted in love", 
I did not come









rajveer Grewal....🥀🌹

©rajveer #NightRoad
9bd776439132bc59d044942a54801463

ramandeep

ਹਾਂ ਮੈਨੂੰ ਹਰ ਕੋਈ optional ਰੱਖਦਾ
ਪਰ ਇਕ ਗੱਲ ਚੇਤੇ ਚ ਰੱਖੀ ਸੱਜਣਾ
ਇਹ optional ਇਨਸਾਨ ਓਥੇ ਕੰਮ ਆਉਂਦਾ 
ਜਿੱਥੇ ਤੇਰੇ ਖਾਸਮ ਖਾਸ 
ਹੱਥ ਖੜ੍ਹੇ ਕਰ ਜਾਂਦੇ।






ramandeep kaur.....🥀🌹

©rajveer #educationday
9bd776439132bc59d044942a54801463

ramandeep

ਉੱਡੇ ਸੀ ਪਰਿੰਦੇ
ਕਿਸੇ ਨੇ ਲਾ ਕੇ ਨਿਸ਼ਾਨਾ 
ਕੈਦ ਕਰ ਲਏ,
ਲੱਭਾ ਨਾ ਓਸ ਰੋਗ ਦਾ
ਕੋਈ ਵੀ ਇਲਾਜ਼
ਅਸਾਂ ਬੜੇ ਹੀ ਵੈਦ ਕਰ ਲਏ।










ramandeep kaur ....🥀🌹

©rajveer #delicate
9bd776439132bc59d044942a54801463

ramandeep

ਕਿਸੇ ਨੂੰ ਕਿਸੇ ਚੀਜ਼ ਤੋਂ ਸਕੂਨ ਮਿਲਦਾ 
ਕਿਸੇ ਨੂੰ ਕਿਸੇ ਚੀਜ਼ ਤੋਂ
ਗਲ ਸਾਰੀ ਸਕੂਨ ਦੀ ਹੁੰਦੀ
ਉਂਜ ਨਹੀਂ ਤਾਂ  ਚੀਜਾਂ ਤੇ 
ਚੇਹਰੇ ਤਾਂ ਬਹੁਤ ਮਿਲ ਸਕਦੇ 
ਦੁਨੀਆਂ ਤੇ।






ramandeep kaur....🥀🌹

©rajveer
9bd776439132bc59d044942a54801463

ramandeep

ਜ਼ਿੰਦਗੀ ਨੂੰ ਜੀਅ ਲਵੋ
ਕੋਈ ਪਤਾ ਨਹੀਂ ਕਦ ਕਿੱਥੇ 
ਕੀ  ਹੋ ਜਾਣਾ
ਜੋ ਗਲ ਕਿਸੇ ਨੂੰ ਕਹਿਣੀ 
ਕਹਿ ਦਵੋ
ਕੋਈ ਪਤਾ ਨਹੀਂ ਕਦ ਕਿੱਥੇ 
ਦਮ ਨੇ ਖਲੋ ਜਾਣਾ।
ramandeep kaur...🥀

©rajveer #GuzartiZindagi
9bd776439132bc59d044942a54801463

ramandeep

ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ  ਅੱਜਕਲ 😊
jassu ❤
❤
🥀
❤

©rajveer
9bd776439132bc59d044942a54801463

ramandeep

ਬਹੁਤਿਆ ਨਾਲ #ਦਿਲ 💞ਮਿਲਿਆ ਹੀ ਨਹੀ #ਮੇਰਾ👎

ਜਿਨਾ ਨਾਲ #ਮਿਲਿਆ☺ ਓਹ #ਰੱਬ 🙏ਵਰਗੇ ਹੀ #ਜਾਪੇ ❣

rajveer ❤❤

©rajveer
  #alone
loader
Home
Explore
Events
Notification
Profile