Nojoto: Largest Storytelling Platform
vickysantpuria1313
  • 34Stories
  • 78Followers
  • 275Love
    69Views

Vicky Santpuria

👉📝Lyricist 👈 🎂30 December 📚sgn khalsa CLG Shri Ganganager 📲9983340771 $earch on #Google #YouTube #Facebook 👉Vicky_Santpuria #like #support🙏

https://www.youtube.com/channel/UCb63LxR6qGQR1KDRoZmqEEA

  • Popular
  • Latest
  • Video
a133ec00c35f3c9dad085ad1436da995

Vicky Santpuria

ਹਾਸਿਆਂ ਵਿਚਲਾ ਦਰਦ ਲੁਕੋਇਆ,
ਜੋਕਰ ਬਣਿਆ ਕਲਾ ਬਹਿ ਰੋਇਆ,
ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ,
ਆਖਿਰ ਓਹਨਾਂ ਨੇ ਬੂਹਾ ਢੋਇਆ,
ਮਤਲਬੀ ਸਜੱਣ ਪਾਸੇ ਵਟ ਲੰਘ ਗਏ,
ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ,

✍🏻 ਵਿੱਕੀ ਸੰਤਪੁਰੀਆ ਹਾਸਿਆਂ ਵਿਚਲਾ ਦਰਦ ਲੁਕੋਇਆ,
ਜੋਕਰ ਬਣਿਆ ਕਲਾ ਬਹਿ ਰੋਇਆ,
ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ,
ਆਖਿਰ ਓਹਨਾਂ ਨੇ ਬੂਹਾ ਢੋਇਆ,
ਮਤਲਬੀ ਸਜੱਣ ਪਾਸੇ ਵਟ ਲੰਘ ਗਏ,
ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ,
✍🏻 ਵਿੱਕੀ ਸੰਤਪੁਰੀਆ

ਹਾਸਿਆਂ ਵਿਚਲਾ ਦਰਦ ਲੁਕੋਇਆ, ਜੋਕਰ ਬਣਿਆ ਕਲਾ ਬਹਿ ਰੋਇਆ, ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ, ਆਖਿਰ ਓਹਨਾਂ ਨੇ ਬੂਹਾ ਢੋਇਆ, ਮਤਲਬੀ ਸਜੱਣ ਪਾਸੇ ਵਟ ਲੰਘ ਗਏ, ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ, ✍🏻 ਵਿੱਕੀ ਸੰਤਪੁਰੀਆ #ਸ਼ਾਇਰੀ

a133ec00c35f3c9dad085ad1436da995

Vicky Santpuria

ਹਾਲਾਤਾਂ ਨਾਲ ਏ ਜੰਗ ਮੇਰੀ,
ਨਾ ਕਿਸੇ ਨਾਲ ਕੋਈ ਵੈਰ ਅਾ,
ਖ਼ੁਦ ਨੂੰ ਬਣਾਉਣਾ ਵੱਖਰਾ ਮੈਂ
ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ,
ਹਨੇਰੇ ਰਾਤਾਂ ਨੂੰ ਲੰਘ ਗਏ,
ਹੁਣ ਚੜ੍ਹ ਆਈ ਸੱਜਰੀ ਸਵੇਰ ਅਾ,
ਮਿਹਨਤ ਦਾ ਮੁੱਲ ਵੀ ਪੈਣਾ ਹੈ,
ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ,
ਏਥੋਂ ਦਿਲਾਂ ਚ ਜਗ੍ਹਾ ਬਣਾ ਜਾਵਾਂਗੇ,
ਪਤਾ ਜ਼ਿੰਦਗੀ ਤਾਂ ਰੇਤੇ ਦਾ ਢੇਰ ਅਾ,
✍🏻 ਵਿੱਕੀ ਸੰਤਪੁਰੀਆ ਹਾਲਾਤਾਂ ਨਾਲ ਏ ਜੰਗ ਮੇਰੀ,
ਨਾ ਕਿਸੇ ਨਾਲ ਕੋਈ ਵੈਰ ਅਾ,
ਖ਼ੁਦ ਨੂੰ ਬਣਾਉਣਾ ਵੱਖਰਾ ਮੈਂ
ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ,
ਹਨੇਰੇ ਰਾਤਾਂ ਨੂੰ ਲੰਘ ਗਏ,
ਹੁਣ ਚੜ੍ਹ ਆਈ ਸੱਜਰੀ ਸਵੇਰ ਅਾ,
ਮਿਹਨਤ ਦਾ ਮੁੱਲ ਵੀ ਪੈਣਾ ਹੈ,
ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ,

ਹਾਲਾਤਾਂ ਨਾਲ ਏ ਜੰਗ ਮੇਰੀ, ਨਾ ਕਿਸੇ ਨਾਲ ਕੋਈ ਵੈਰ ਅਾ, ਖ਼ੁਦ ਨੂੰ ਬਣਾਉਣਾ ਵੱਖਰਾ ਮੈਂ ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ, ਹਨੇਰੇ ਰਾਤਾਂ ਨੂੰ ਲੰਘ ਗਏ, ਹੁਣ ਚੜ੍ਹ ਆਈ ਸੱਜਰੀ ਸਵੇਰ ਅਾ, ਮਿਹਨਤ ਦਾ ਮੁੱਲ ਵੀ ਪੈਣਾ ਹੈ, ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ, #ਸ਼ਾਇਰੀ

a133ec00c35f3c9dad085ad1436da995

Vicky Santpuria

ਮੂੰਹ ਤੇ ਬਾਈ ਦਿਲ ਚ ਖਾਰਾਂ,
ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ,
ਪਤਾ ਮੇਹਨਤ ਨਾਲ ਮੁਕਾਮ ਮਿਲੇ,
ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ,
ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ,
ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ,
ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ,
ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ,
✍🏻 ਵਿਕੀ ਸੰਤਪੁਰੀਆ ਮੂੰਹ ਤੇ ਬਾਈ ਦਿਲ ਚ ਖਾਰਾਂ,
ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ,
ਪਤਾ ਮੇਹਨਤ ਨਾਲ ਮੁਕਾਮ ਮਿਲੇ,
ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ,
ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ,
ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ,
ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ,
ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ,

ਮੂੰਹ ਤੇ ਬਾਈ ਦਿਲ ਚ ਖਾਰਾਂ, ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ, ਪਤਾ ਮੇਹਨਤ ਨਾਲ ਮੁਕਾਮ ਮਿਲੇ, ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ, ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ, ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ, ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ, ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ,

a133ec00c35f3c9dad085ad1436da995

Vicky Santpuria

.......................... ਇਹ ਇਸ਼ਕ ਇਬਾਦਤ ਕਰਨੀ ਸੱਜਣਾਂ ਏਨੀ ਸੌਖੀ ਨਾ,
ਖ਼ੁਦ ਨੂੰ ਖ਼ੁਦ ਤੋਂ ਵੱਖ ਕਰਕੇ ਜਿਓਣਾ ਸਿੱਖਣਾ ਪੈਂਦਾ ਹੈ...
✍️ ਵਿੱਕੀ ਸੰਤਪੁਰੀਆ
#ਪੰਜਾਬੀ #quote #poetry #life #always #be #Happy

ਇਹ ਇਸ਼ਕ ਇਬਾਦਤ ਕਰਨੀ ਸੱਜਣਾਂ ਏਨੀ ਸੌਖੀ ਨਾ, ਖ਼ੁਦ ਨੂੰ ਖ਼ੁਦ ਤੋਂ ਵੱਖ ਕਰਕੇ ਜਿਓਣਾ ਸਿੱਖਣਾ ਪੈਂਦਾ ਹੈ... ✍️ ਵਿੱਕੀ ਸੰਤਪੁਰੀਆ #ਪੰਜਾਬੀ #Quote #Poetry #Life #Always #Be #Happy #ਵਿਚਾਰ

a133ec00c35f3c9dad085ad1436da995

Vicky Santpuria

ਬੱਸ ਹਾਸੇ ਚੇਤੇ ਰਹਿ ਗਏ ਭੁੱਲਣਾ ਔਖਾ ਹੈ, 
ਰੁੱਤਾਂ ਬਦਲਣ ਨਾਲ ਮੈਂ ਨਹੀਂ ਬਦਲ ਸਕਦਾ
✍🏻 ਵਿੱਕੀ ਸੰਤਪੁਰਿਆ ਬੱਸ ਹਾਸੇ ਚੇਤੇ ਰਹਿ ਗਏ ਭੁੱਲਣਾ ਔਖਾ ਹੈ, 
ਰੁੱਤਾਂ ਬਦਲਣ ਨਾਲ ਮੈਂ ਨਹੀਂ ਬਦਲ ਸਕਦਾ
✍🏻 ਵਿੱਕੀ ਸੰਤਪੁਰਿਆ
#ਪੰਜਾਬੀ #heart #touching #shyari #poetry #lover #Always #be #happy ♠️♠️♠️❤️❤️

ਬੱਸ ਹਾਸੇ ਚੇਤੇ ਰਹਿ ਗਏ ਭੁੱਲਣਾ ਔਖਾ ਹੈ, ਰੁੱਤਾਂ ਬਦਲਣ ਨਾਲ ਮੈਂ ਨਹੀਂ ਬਦਲ ਸਕਦਾ ✍🏻 ਵਿੱਕੀ ਸੰਤਪੁਰਿਆ #ਪੰਜਾਬੀ #Heart #touching #shyari #Poetry #lover #Always #Be #Happy ♠️♠️♠️❤️❤️ #ਵਿਚਾਰ

a133ec00c35f3c9dad085ad1436da995

Vicky Santpuria

 ਤੁਸੀਂ ਰੰਗਾ ਤੇ ਨਾ ਜਾਇਓ ,
ਮੈਂ ਰੰਗ ਬਦਲਦੇ ਵੇਖੇ ਨੇ...
✍️ ਵਿੱਕੀ ਸੰਤਪੁਰਿਆ @official_vicky_santpuria
Art work by #joker_vr 🃏 
#writersofinstagram #Punjabi #music #model #Instagram #industry #lyricist #life #Always #be #Happy ♥️♥️♥️🌷🌷

ਤੁਸੀਂ ਰੰਗਾ ਤੇ ਨਾ ਜਾਇਓ , ਮੈਂ ਰੰਗ ਬਦਲਦੇ ਵੇਖੇ ਨੇ... ✍️ ਵਿੱਕੀ ਸੰਤਪੁਰਿਆ @official_vicky_santpuria Art work by #joker_vr 🃏 #writersofinstagram #Punjabi #Music #model #Instagram #Industry #lyricist #Life #Always #Be #Happy ♥️♥️♥️🌷🌷

a133ec00c35f3c9dad085ad1436da995

Vicky Santpuria

 ਆਸਾਂ ਦਾ ਜਿਓਣਾ ਮਨੁੱਖ ਨੂੰ ਮਰਨ
 ਨਹੀਂ ਦਿੰਦਾ,

ਆਸਾਂ ਦਾ ਮਰਨਾ ਮਨੁੱਖ ਨੂੰ ਜਿਓਣ
 ਨਹੀਂ ਦਿੰਦਾ...
✍🏻 ਵਿੱਕੀ ਸੰਤਪੁਰੀਆ

ਆਸਾਂ ਦਾ ਜਿਓਣਾ ਮਨੁੱਖ ਨੂੰ ਮਰਨ ਨਹੀਂ ਦਿੰਦਾ, ਆਸਾਂ ਦਾ ਮਰਨਾ ਮਨੁੱਖ ਨੂੰ ਜਿਓਣ ਨਹੀਂ ਦਿੰਦਾ... ✍🏻 ਵਿੱਕੀ ਸੰਤਪੁਰੀਆ

a133ec00c35f3c9dad085ad1436da995

Vicky Santpuria

मसरूफ हो तुम भी,
मसरूफ है हम भी,
तुम्हें खुद से फ़ुरसत नहीं,
और हमे तुम से फुर्सत नहीं, मसरूफ हो तुम भी,
मसरूफ है हम भी,
तुम्हें खुद से फ़ुरसत नहीं,
और हमे तुम से फुर्सत नहीं,

मसरूफ हो तुम भी, मसरूफ है हम भी, तुम्हें खुद से फ़ुरसत नहीं, और हमे तुम से फुर्सत नहीं,

a133ec00c35f3c9dad085ad1436da995

Vicky Santpuria

 ਬੱਚ ਕੇ ਜਰੂਰ ਰਹਿਣਾ ਮੈਨੂੰ ਅੱਗ ਦਾ ਡਰ ਵਿਖਾਉਣ ਵਾਲਿਓ, 
ਕਿੱਤੇ ਮੇਰੀਆ ਅੱਖਾਂ ਵਿੱਚੋ ਮਗਦਾ ਲਾਵਾ  ਸੂਰਜ ਨਾ ਪਿਘਲਾ ਦੇਵੇ ,
✍️ ਵਿੱਕੀ ਸੰਤਪੂਰੀਆ

ਬੱਚ ਕੇ ਜਰੂਰ ਰਹਿਣਾ ਮੈਨੂੰ ਅੱਗ ਦਾ ਡਰ ਵਿਖਾਉਣ ਵਾਲਿਓ, ਕਿੱਤੇ ਮੇਰੀਆ ਅੱਖਾਂ ਵਿੱਚੋ ਮਗਦਾ ਲਾਵਾ ਸੂਰਜ ਨਾ ਪਿਘਲਾ ਦੇਵੇ , ✍️ ਵਿੱਕੀ ਸੰਤਪੂਰੀਆ

a133ec00c35f3c9dad085ad1436da995

Vicky Santpuria

ਭੁੱਲਣ ਭੁਲਾਉਣ ਵਾਲਾ ਕੰਮ ਨਹੀਂ ਹੁੰਦਾ ਹੱਡਾ ਵਿੱਚ ਜਦ ਰਚ ਜਾਂਦੇ,

ਆਪਣੇ ਤੋਂ ਵੀ ਵਧਕੇ ਕਰੀਏ ਜਿਸਦਾ ਓਹੀ ਸਾਥ ਨਿਭਾਉਣ ਤੋਂ ਅਕ ਜਾਂਦੇ,

ਵਫ਼ਾ ਦੀ ਗੱਲ ਉਸ ਬੇਵਫਾ ਦੇ ਮੂੰਹ ਚੋਂ ਸੁਣਨੀ ਚੰਗੀ ਲਗਦੀ ਨਾ,

ਗੱਲ ਉਸਦੀ ਜੇਹਨ ਵਿੱਚ ਜਦ ਆਉਂਦੀ ਲਾਰੇ ਗੂੰਜਦੇ ਤੇ ਕੰਨ ਪਕ ਜਾਂਦੇ,




✍🏻 ਵਿੱਕੀ ਸੰਤਪੂਰੀਆ ਭੁੱਲਣ ਭੁਲਾਉਣ ਵਾਲਾ ਕੰਮ ਨਹੀਂ ਹੁੰਦਾ ਹੱਡਾ ਵਿੱਚ ਜਦ ਰਚ ਜਾਂਦੇ,

ਆਪਣੇ ਤੋਂ ਵੀ ਵਧਕੇ ਕਰੀਏ ਜਿਸਦਾ ਓਹੀ ਸਾਥ ਨਿਭਾਉਣ ਤੋਂ ਅਕ ਜਾਂਦੇ,

ਵਫ਼ਾ ਦੀ ਗੱਲ ਉਸ ਬੇਵਫਾ ਦੇ ਮੂੰਹ ਚੋਂ ਸੁਣਨੀ ਚੰਗੀ ਲਗਦੀ ਨਾ,

ਗੱਲ ਉਸਦੀ ਜੇਹਨ ਵਿੱਚ ਜਦ ਆਉਂਦੀ ਲਾਰੇ ਗੂੰਜਦੇ ਤੇ ਕੰਨ ਪਕ ਜਾਂਦੇ,

ਭੁੱਲਣ ਭੁਲਾਉਣ ਵਾਲਾ ਕੰਮ ਨਹੀਂ ਹੁੰਦਾ ਹੱਡਾ ਵਿੱਚ ਜਦ ਰਚ ਜਾਂਦੇ, ਆਪਣੇ ਤੋਂ ਵੀ ਵਧਕੇ ਕਰੀਏ ਜਿਸਦਾ ਓਹੀ ਸਾਥ ਨਿਭਾਉਣ ਤੋਂ ਅਕ ਜਾਂਦੇ, ਵਫ਼ਾ ਦੀ ਗੱਲ ਉਸ ਬੇਵਫਾ ਦੇ ਮੂੰਹ ਚੋਂ ਸੁਣਨੀ ਚੰਗੀ ਲਗਦੀ ਨਾ, ਗੱਲ ਉਸਦੀ ਜੇਹਨ ਵਿੱਚ ਜਦ ਆਉਂਦੀ ਲਾਰੇ ਗੂੰਜਦੇ ਤੇ ਕੰਨ ਪਕ ਜਾਂਦੇ,

loader
Home
Explore
Events
Notification
Profile