Nojoto: Largest Storytelling Platform
nojotouser7776684437
  • 120Stories
  • 195Followers
  • 1.2KLove
    1.5KViews

ਸੋਨੂੰ ਨਮਾਨਾ

Punjabi singer song writer ✍️✍️✍️

  • Popular
  • Latest
  • Video
a3a34118ce6021eee4e704b40f0f4011

ਸੋਨੂੰ ਨਮਾਨਾ

White ਉਲਜ ਗਈ ਹੈ ਜਿੰਦਗੀ ਸੋਨੂੰ 
ਰਸਤਾ ਕੋਈ ਨਹੀਂ ਦਿੱਸ ਰਿਹਾਂ।
ਅੱਜ ਕੀ ਹੈ ਜਿੱਤਿਆ ਕੀ ਹਰਿਆ 
ਸਬ ਡਾਇਰੀ ਉੱਪਰ ਲਿੱਖ ਰਿਹਾਂ।
ਜਗ ਕਰੇ ਚਲਾਕੀ ਬੇਠ ਸਾਮਣੇ 
ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ ।
ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ 
ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ।

©ਸੋਨੂੰ ਨਮਾਨਾ #Sad_Status
a3a34118ce6021eee4e704b40f0f4011

ਸੋਨੂੰ ਨਮਾਨਾ

White ਕਦੇ ਤੇ ਲਗਦਾ ਮੈਂ ਅਕਲਾਂ ਹਾ 
ਕਦੇ ਤੇ ਸਾਰੇ ਆਪਣੇ ਲਗਦੇ ਨੇ।
ਜਿਸਨੂੰ ਹਰ ਕੋਈ ਖਿੱਚ ਕੇ ਦੇਖ ਲੇਂਦਾ 
ਇੰਜ ਲਗਦਾ ਜਿਵੇਂ ਕਿਸੇ ਕਪੜੇ ਦਾ ਪੱਲਾ ਹਾਂ

©ਸੋਨੂੰ ਨਮਾਨਾ #Sad_Status
a3a34118ce6021eee4e704b40f0f4011

ਸੋਨੂੰ ਨਮਾਨਾ

White ਸ਼ਕਾਇਤ ਹੈ ਮੇਰੀ ਖ਼ੁਦਾ ਤੁਮਸੇ 
ਤੂੰ ਸਬਕੋ ਕਿਉਂ ਖੇਲਨੇ ਦੇਤਾ ਹੈ ਮੇਰੇ ਦਿਲ ਸੇ।
ਟੂਟ ਜਾਤਾ ਜਬ ਕੋਈ ਹੱਸਾ ਕਰ ਫਿਰਸੇ ਰੂਲਾ ਦੇਤਾ ਹੈ

©ਸੋਨੂੰ ਨਮਾਨਾ #sad_quotes
a3a34118ce6021eee4e704b40f0f4011

ਸੋਨੂੰ ਨਮਾਨਾ

White ਪਿਆਰ ਦੀ ਤੇ ਗੱਲ ਕਦੇ 
ਪਹਿਲਾਂ ਸੀ ਗੀ ਹੁੰਦੀ।
ਹੁਣ ਇਕ ਥਾਂ ਤੇ ਟਿਕ 
ਕਦੇ ਬਹਿੰਦੇ ਨਾਂ।
ਬੋਹਤਿਆਂ ਥਾਵਾਂ ਤੇ ਭਾਵੇਂ 
ਲੱਗ ਗੇ ਯਰਾਨੇ ਹਲੇ ਆਇਆ 
ਨਹੀਂ ਸਵਾਦ ਦਿਲੋਂ ਕਹਿੰਦੇ ਆ।
ਧੰਨ ਦੇ ਵਪਾਰੀਆਂ ਨੇ ਮਾਰੀਆਂ 
ਮੱਲਾਂ ਤਾਂਹੀ ਹਰ ਬੰਦਾ ਠੰਗ ਹੋ 
ਗਿਆ.
 ਕਿੱਸੇ ਦਾ ਕਸੂਰ ਨਹੀਓਂ ਗਲ 
ਸੁਣ ਬਲਿਆ ਕੱਲ ਜੁੱਗ ਦੋਰ ਵਦ 
ਹੋਗਿਆ।

©ਸੋਨੂੰ ਨਮਾਨਾ
  #GoodMorning
a3a34118ce6021eee4e704b40f0f4011

ਸੋਨੂੰ ਨਮਾਨਾ

White ਉਲਜੇ ਸਵਾਲਾਂ ਦਾ ਵੀ 
ਮਿਲ ਜਾਂਦਾ ਹੱਲ।
ਆਸ ਰੱਬ ਉੱਤੇ ਅਸੀ 
ਕਦੇ ਰੱਖੀਏ।
ਪਤਾ ਨਹੀਂ ਕਿਹੜੇ ਬੰਦੇ 
ਕਿੱਥੇ ਮਾਰ ਜਾਣਾ।
ਭੇਦ ਦਿਲ ਦਾ ਨਾ 
ਕਿਸੇ ਕੋਲ ਦਸੀਏ।
ਸੋਨੂੰ ਏ ਨਮਾਣਾ ਹੁਣ 
ਸਮਜ ਗਿਆ ਏ।
ਹੱਥ ਲੁੱਚਿਆਂ ਦੇ 
ਜੱਗ ਹੋਗਿਆ।
ਕਿਸੇ ਦਾ ਕਸੂਰ ਨਹੀਂ 
ਸੁਣ ਬਲਿਆ ਕਲਜੁਗ ਦੌਰ 
ਵਦ ਹੋਗਿਆ।
ਕਲਜੁਗ ਦੌਰ ਵਦ ਹੋਗਿਆ।

©ਸੋਨੂੰ ਨਮਾਨਾ
  #CAT
a3a34118ce6021eee4e704b40f0f4011

ਸੋਨੂੰ ਨਮਾਨਾ

White ਲੱਖ ਚਰਾਸੀ ਜੂਨਾਂ ਵਿਚੋਂ 
ਇਕ ਬੰਦਾ ਰੱਬ ਨੂੰ ਪਾ ਲੈਂਦਾ।
ਮੇਰਾ ਕੀ ਹੈ ਮਕਸਤ ਦੁਨੀਆਂ ਤੇ
ਪੈਰ ਰੱਖ ਧਰਤੀ ਤੇ ਭੁਲਾ ਲੇਂਦਾ।
ਬਾਈਬਲ ਕੁਰਾਨ ਗ੍ਰੰਥ ਨੇ ਦਸਦੇ 
ਰਸਤਾ ਕਿਹੜਾ ਰੱਬ ਦਾ ਏ।
ਸੁਣਕੇ ਪੜਕੇ ਅਮਲ ਨਹੀਂ ਕਰਦਾ 
ਸੋਨੂੰ ਮੁੜ ਚੁਰਾਸੀ ਜਬ ਦਾ ਏ।
ਫੇਰ ਮੁੜ ਚੁਰਾਸੀ ਜਬ ਦਾ ਏ।

©ਸੋਨੂੰ ਨਮਾਨਾ #sad_shayari
a3a34118ce6021eee4e704b40f0f4011

ਸੋਨੂੰ ਨਮਾਨਾ

White ਜਦੋਂ ਕੋਲ ਸੀ ਕਦਰ ਨਾ ਜਾਣੀ ਔਹਨਾ
ਸਾਨੂੰ ਫੇਰ ਤੋ ਪਿਆਰ ਜਤੌਣ ਲੱਗੇ।
ਕਦੇ ਚਿਹਰਾ ਦੇਖਣਾ ਮਨਜੂਰ ਨਾ ਕੀਤਾ 
ਹੁਣ ਸਾਡੇ ਸੁਪਨੇ ਸ਼ਜੌਣ ਲੱਗੇ।
ਰਹੇ ਅਸੀ ਵੀ ਦੀਵੇ ਹਨੇਰੇ ਦੇ ਨਹੀਂ
ਤੀਲੀ ਪਿਆਰ ਦੀ ਨਾਲ ਜਿੰਦਗ਼ੀ ਰਸ਼ਨੋਨ ਲੱਗੇ।
ਬੜਾ ਗਵਾਇਆ ਸਮਾਂ ਸੋਨੂੰ ਵੀ ਅਕਲੇ ਰੋ ਰੋ ਕੇ 
ਹਾਸੇ ਫਿਰ ਤੋ ਚਿਹਰੇ ਲਿਓਨ ਲੱਗੇ ।
 ਤਾਨੇ ਮਹਿਣੇ ਸਬ ਜਰਕੇ ਅਸੀ ਵੀ ਉਹਦੇ 
ਹੁਣ ਦੁਨੀਆਂ ਨਵੀਂ ਵਸੋਣ ਲੱਗੇ
ਹੁਣ ਦੁਨੀਆਂ ਨਵੀਂ ਵਸੋਣ ਲੱਗੇ।

©ਸੋਨੂੰ ਨਮਾਨਾ #GoodMorning
a3a34118ce6021eee4e704b40f0f4011

ਸੋਨੂੰ ਨਮਾਨਾ

White ਹੁਣ ਸਬ ਹੀ ਲਗਦਾ ਫੇਕ ਜਿਹਾ 
ਦੁਨੀਆਂ ਦਾਰੀ ਵੀ ਇਕ ਤਮਾਸ਼ਾ ਹੈ।
ਸਬ ਆਪਣਾ ਆਪਣਾ ਰੋਲ ਅਦਾ ਕਰਦੇ 
ਕਰਨਾ ਕਿਸੇ ਨਾ ਕਿਸੇ ਦਾ ਲਿਹਾਜਾ ਏ।
ਜਾਣਾ ਸਬਨੇ ਰਹਿਣਾਂ ਕਿਸੇ ਵੀ ਨੀ ਇਥੇ 
ਚੁੱਕਣਾ ਸਬਣਾ ਸਬਦਾ ਜਨਾਜ਼ਾ ਏ ।

©ਸੋਨੂੰ ਨਮਾਨਾ #GoodMorning
a3a34118ce6021eee4e704b40f0f4011

ਸੋਨੂੰ ਨਮਾਨਾ

White ਹੁਣ ਸਬ ਹੀ ਲਗਦਾ ਝੂਠ ਜਿਹਾ 
ਚਾਹੇ ਪਿਆਰ ਜਾਂ ਦੋਸਤੀ ਨਾਤਾ ਹੈ।
ਨਾਲ ਹੋਕੇ ਖਾਲੀ ਕਰ ਜਾਂਦੇ 
ਜਿੰਦਗੀ ਦਾ ਸਾਰਾ ਖਾਤਾ ਏ।
ਫਿਰ ਜੁੜਕੇ ਵੀ ਨਾ ਦਰਾੜ ਮਿਟਦੀ 
ਜਿਸਦੀ ਉਮੀਦ ਦਾ ਵਰਕਾ ਪਾਟਾ ਏ

©ਸੋਨੂੰ ਨਮਾਨਾ #alone_quotes
a3a34118ce6021eee4e704b40f0f4011

ਸੋਨੂੰ ਨਮਾਨਾ

White ਅਸੀ ਉਹਦੇ ਜਾਣ ਪਿੱਛੋਂ 
ਖੌਰੇ ਕਿੰਨੀ ਵਾਰ ਰੋਏ।
ਦਿਨ ਯਾਦ ਵਿੱਚ ਲੰਗੇ 
ਨੀਦ ਭਰ ਵੀ ਨਾਂ ਸੋਏ।
ਚੰਗਾ ਅਲਵਿਦਾ ਸੋਨੂੰ
ਗੱਲ ਜਾਣ ਲੱਗੇ ਕਹੀ।
ਹਾਲ ਪੁੱਛਣਾ ਤਾਂ ਦੂਰ 
ਸਾਡੇ ਨੇੜੇ ਵੀ ਨਾਂ ਰਹੀ।

©ਸੋਨੂੰ ਨਮਾਨਾ #milan_night
loader
Home
Explore
Events
Notification
Profile