Nojoto: Largest Storytelling Platform
sanddep9651
  • 46Stories
  • 32Followers
  • 426Love
    70Views

sandeep-9000_

follow my insta sandeep_9000_

  • Popular
  • Latest
  • Video
a707c81c816570b353595ccec88a1231

sandeep-9000_

ਕਿ ਚੰਗੇ ਮਾੜੇ ਦੀ ਖ਼ਬਰ ਦੇ ਵਿੱਚ ,
ਦਿਲ ਅੱਜਕੱਲ ਰਹਿੰਦੈ , ਸਬਰ ਦੇ ਵਿੱਚ ।
ਲੱਗਦੈ ਪਾਣੀ ਮੁੱਕ ਗਿਆ ਏ ,
ਅੱਖੀਆਂ ਵਾਲੇ ਅਬਰ ਦੇ ਵਿੱਚ ।
ਫ਼ਰਕ ਨਹੀਂ ਸੀ ਬਹੁਤਾ ਕੋਈ ,
ਓਹਦੇ ਤਾਹਨੇ ਤੇ ਤਬਰ ਦੇ ਵਿੱਚ ।
ਓਸਦੇ ਏਸ ਸਲੀਕੇ ਨੂੰ ਰੱਖਿਐ ,
ਰੱਖਿਐ ਆਸ਼ਿਕ ਨੇ ਪਬਰ ਦੇ ਵਿੱਚ ।
ਨਹੀਂ ਨਾਲ ਕਿਸੇ ਦੇ ਕੋਈ ਗਿਲਾ ,
ਤਾਂਹੀ ਤਾਂ ਰਹਿੰਦੈ ਏ ਜਬਰ ਦੇ ਵਿੱਚ ।
ਅੱਜਕੱਲ ਬੈਠਾ ਮੈਂ ਇਕੱਲਾ ਹੁੰਦਾ ਆ ,
ਬੈਠਾ ਹੋਇਆ ਵੀ ਟਬਰ ਦੇ ਵਿੱਚ ।
ਮੇਰੇ ਚਾਅ ਹਾਸੇ ਮੈਂ ਖ਼ੁਦ ਹੀ ਦੱਬੇ ਨੇ ,
ਪੁੱਟਕੇ ਦਿਲ ਵਿੱਚ ਡੂੰਘੀ ਕਬਰ ਦੇ ਵਿੱਚ ।
ਇੰਤਜ਼ਾਰ ਐ ਤਾਂ ਓਸ ਸੋਹਣੇ ਪਲ ਦਾ  ,
ਜਦ ਮੇਰੀ ਮੌਤ ਮੇਰੇ ਰਬਰ ਦੇ ਵਿੱਚ ...✍🏻

©sandeep-9000_
  #AWritersStory
a707c81c816570b353595ccec88a1231

sandeep-9000_

ਇਹ ਵਕ਼ਤ ਵੀ ਕੱਢਦਾ ਵੈਰ ਪਿਆ ਏ ,

ਢਾਉਂਦਾ ਵੀ  ਸੱਚੀਂ  ਕਹਿਰ ਪਿਆ ਏ ।

ਸੱਜਣ ਕੋਲ ਸੀ ਜਦ,ਇਹ ਰੁਕਿਆ ਨਹੀਂ ,

ਤੇ ਦੇਖੋ ਹੁਣ ਕਮੀਨਾ ਠਹਿਰ ਪਿਆ ਏ ...✍🏻

©sandeep-9000_
  #AWritersStory
a707c81c816570b353595ccec88a1231

sandeep-9000_

ਇਹ ਵਕ਼ਤ ਵੀ ਕੱਢਦਾ ਵੈਰ ਪਿਆ ਏ ,

ਢਾਉਂਦਾ ਵੀ  ਸੱਚੀਂ  ਹੀ ਕਹਿਰ ਪਿਆ ਏ ।

ਸੱਜਣ ਕੋਲ ਸੀ ਜਦ , ਇਹ ਰੁਕਿਆ ਨਹੀਂ  ,

ਤੇ ਦੇਖੋ ਹੁਣ ਕਮੀਨਾ ਠਹਿਰ ਪਿਆ ਏ ..✍🏻

©sandeep-9000_ #AWriterStory
a707c81c816570b353595ccec88a1231

sandeep-9000_

ਤੂੰ ਖੁੱਲਕੇ ਜੀ ਲੈ ਆਪਣੀ ਜਿੰਦਗੀ ਨੂੰ ,
ਅੱਜ ਤੋਂ ਖੜਾ ਹਾਂ ਤੇਰੇ ਨਾਲ ਮੈਂ  ।
ਕੋਈ ਚੰਗੇ ਮਾੜੇ ਦਾ ਮਸਲਾ ਨਹੀਂ ,
ਨਾਲ ਖੜਾ ਹਾਂ ਤੇਰੇ ਹਰ ਹਾਲ ਮੈਂ ...✍🏻

©sandeep balian #AWritersStory
a707c81c816570b353595ccec88a1231

sandeep-9000_

ਕਦੇ ਫੁਰਸਤ ਕੱਢਕੇ ਸੋਚ ਲਵੀਂ ,
ਪਿੱਛੇ ਦਸਵੇਂ ਦੇ ਜੋ ਰਾਜ ਦਿਲਾ ।
ਕੈਸੀ ਧੁਨ ਕੱਢਦੇ ਓਹ ਹੋਣੇ ਨੇ ,
ਅਨਹਦ ਦੇ ਜੋ ਸਾਜ਼ ਦਿਲਾ ।
ਸੋਚ ਕੈਸਾ ਮੰਜਿਰ ਹੁੰਦਾ ਹੌਊ ,
ਜੋ ਜਾਂਦਾ ਏ ਬਦਲ ਮਿਜ਼ਾਜ ਦਿਲਾ ।
ਕਿਉਂ ਫੱਕਰ ਕੁੱਲੀ ਚੁਣ ਲੈਂਦੇ ,
 ਛੱਡਕੇ ਤਖ਼ਤ ਤੇ ਤਾਜ ਦਿਲਾ ।
 ਛੱਡਕੇ ਤਖ਼ਤ ਤੇ ਤਾਜ ਦਿਲਾ ...✍🏻

©sandeep balian #AWritersStory  dream SgR…

#AWritersStory dream SgR…

a707c81c816570b353595ccec88a1231

sandeep-9000_

ਤੂੰ ਸਾਨੂੰ ਆਪਣਾ ਬਣਾਕੇ ਕੀ ਛੱਡਿਆ ,
ਸੱਚ ਜਾਣੀ , ਕੱਖ ਦੇ ਨਹੀਂ ਛੱਡਿਆ ...✍🏻

©sandeep balian #AWritersStory
a707c81c816570b353595ccec88a1231

sandeep-9000_

ਮੇਰੀ ਖੁਸ਼ੀ ਤਾਂ ਬਸ , ਤੇਰੇ ਨਾਲ ਸੀ ਸੱਜਣਾ ,
ਹੋਕੇ ਤੈਥੋਂ ਵੱਖ ਹੁਣ ਕਦੇ ਹੱਸ ਹੋਣਾ ਨਹੀਂ ।
ਤੈਨੂੰ ਲੱਗੇ ਕਿ  ਟੁੱਟਿਆ ਏ , ਬਸ ਇੱਕ ਰਿਸਤਾ ,
ਟੁੱਟਿਆ ਜੋ ਮੈਂ ਹੁਣ ਓਹ ਦੱਸ ਹੋਣਾ ਨਹੀਂ ।
ਜੋ ਭੈੜੀ ਸੱਟ ਮਾਰੀ ਤੂੰ , ਦਿਲ ਤੇ ਇਸ਼ਕੇ ਦੀ ,
ਤੇਲ ਹੌਸਲੇ ਦਾ ਏਸਤੇ ਝੱਸ ਹੋਣਾ ਨਹੀਂ ।
ਜੋ ਤੂੰ ਦਿੱਤਾ ਧੋਖਾ , ਉਹ ਬਣਦਾ ਹੱਕ ਸੀ ਤੇਰਾ ,
ਏਸ ਲਈ ਤਾਹਨਾ ਵੀ ਤੈਨੂੰ ਕੋਈ ਕਸ ਹੋਣਾ ਨਹੀਂ ।
ਆਖਰੀ ਗੱਲ , ਮਿਲੂ ਅੱਖ ਮੇਰੀ ਨਾਲ ਬਹੁਤਿਆਂ ਦੇ ,
ਮਿਲਣਾ ਹੋਰਾਂ ਨਾਲ ਦਿਲ ਮੇਰੇ ਦੇ ਬਸ ਹੋਣਾ ਨਹੀਂ  ...✍🏻

©sandeep balian #AWritersStory  dream SgR…

#AWritersStory dream SgR…

a707c81c816570b353595ccec88a1231

sandeep-9000_

कि चाहकर भी मैं तुमसे दूर नहीं
 हो सकता ,
कयोकि मेरे सभी दर्द की दवा तो तेरी
 मुसकान है ...

©sandeep balian #AWritersStory  dream SgR…

#AWritersStory dream SgR…

a707c81c816570b353595ccec88a1231

sandeep-9000_

ਪਿਆਰ ਦਾ ਇਜ਼ਹਾਰ ਤਾਂ ਮੈਂ ਅੱਜ ਕਰਦਾਂ,
ਪਰ ਡਰਦਾਂ....
ਤੂੰ ਕਿਤੇ ਫੇਰ ਨਾ ਝੂਠਾ ਕਹਿ ਦੇਵੇਂ ...✍🏻

©sandeep balian #AWritersStory
a707c81c816570b353595ccec88a1231

sandeep-9000_

ਕਿਤਨੀ ਅਜੀਬ ਹੋਤੀ ਹੈ ਜੇ ਦਿਲ ਲਗੀ ....
ਬਾਤ ਪਹਿਲੀ ਮੁਲਾਕਾਤ ਕੀ ਹੋ , ਜਾਂ ਆਖਰੀ ਕੀ ,
ਕਮਬਖਤ ਨੀਂਦ ਉੱਡਾ ਦੇਤੀ ਹੈ ...✍🏻

©sandeep balian #AWritersStory
loader
Home
Explore
Events
Notification
Profile