Nojoto: Largest Storytelling Platform

Best punjabilover Shayari, Status, Quotes, Stories

Find the Best punjabilover Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 7 Followers
  • 15 Stories

lovely singh

Ravneet kaur

#Rishta #kalam #Dosti #pyaar #Love #Quotes #punjabiquotes #punjabistatus #Poet #Shayari #punjabilover #Life #Relationships #BreakUp #Haraf ਆਧੂਰੀ ਮੁਹੱਬਤ (ਧਾਲੀਵਾਲ) -Jeet Bajwa Deep Sandhu Inder Singh Jagtar Jakhepalia

read more
ਟੁੱਟਿਆ ਰਿਸ਼ਤਾ ਜੱਦ
ਤੇ ਮੇਰੀ ਕਲਮ ਵੀ ਟੁੱਟ ਗਈ ,
ਕਿਵੇਂ ਲਿਖਾਂ ਅੱਜ ਤੇਰੇ ਬਾਰੇ
ਮੇਰੇ ਹਰਫ਼ਾਂ ਦੇ ਨਾਲ ਨਾਲ
ਅੱਜ ਡੱਬੀ ਸਿਆਹੀ ਵਾਲੀ ਵੀ ਮੁੱਕ ਗਈ....

ਆਰ k ਬੀ😘 #rishta #kalam #dosti #pyaar #love #quotes #punjabiquotes #punjabistatus #poet #shayari #punjabilover #life #relationships  #breakup #haraf  ਆਧੂਰੀ ਮੁਹੱਬਤ (ਧਾਲੀਵਾਲ) -Jeet Bajwa Deep Sandhu Inder Singh Jagtar Jakhepalia

Ravneet kaur

#ਨਫਰਤ #quoteoftheday #punjabishayari #punjabistatus #punjabilover #punjabikavita #nojotopunjabi #kavita #Shayari #pyaar #mahobbat #Life #Love #shayarilover Mehra Saab Jagraj Sandhu Jagtar Jakhepalia -Jeet Bajwa Varinder Sahota

read more
ਨਫਰਤ ਚੰਗਾ ਹੀ ਹੋਇਆ ,
ਜੋ ਤੂੰ ਨਜ਼ਰਾਂ ਫੇਰ ਲਿਆ
ਜੇ ਪੜ੍ਹ ਲੈਂਦਾ ਮੇਰੀ ਅੱਖਾਂ 
ਦੀ ਸਚਾਈ ਨੂੰ 
ਤੇ "ਨਫ਼ਰਤ" ਤੈਨੂੰ ਮੇਰੇ ਤੋਂ ਨਹੀਂ 
ਆਪਣੇ ਆਪ ਤੋ ਹੀ ਹੁਣੀਂ ਸੀ....

ਆਰ k ਬੀ😘 #ਨਫਰਤ #quoteoftheday #punjabishayari #punjabistatus #punjabilover #punjabikavita #nojotopunjabi #kavita #shayari #pyaar #mahobbat #life #love #shayarilover Mehra Saab Jagraj Sandhu  Jagtar Jakhepalia -Jeet Bajwa Varinder Sahota

Ravneet kaur

ਰੂਹ  " ਮੈ ਸਮਝਿਆ ਪਿਆਰ ਹੈ ਸਾਡਾ ਰੂਹਾਂ ਦਾ 
 ਤੇ ਉਹ ਲੈਂਦੇ ਰਹੇ ਸੁਵਾਦ ਨਿਤ ਨਵੀਆਂ ਸੂਹਾਂ ਦਾ " 


ਆਰ k ਬੀ😘 #love #life #dosti #pyar #ruh #punjabinojoto #punjabishayari #punjabiquotes #quotesoftheday  #punjabikavita #punjabilover

Ravneet kaur

" ਡਰ ਦੁਨੀਆਵੀਂ ਮੌਤ ਦਾ ਨਹੀਂ
     ਤੇਰੇ ਮੁੱਖ ਮੋੜਨ ਤੋ ਲਗਦਾ ਏ "

ਆਰ k ਬੀ 😘 #love #dosti #pyar #punjabiquotes #punjabistatus #punjabishayari #punjabilover #live #alive #relationship

Ravneet kaur

ਚੰਗਾ ਹੀ ਹੋਇਆ ਜੋ ਤੂੰ ਨਜ਼ਰਾਂ ਫੇਰ ਲਿਆ, 
ਜੇ ਪੜ੍ਹ ਲੈਂਦਾ ਮੇਰੀ ਅੱਖ਼ਾਂ ਦੀ ਸਚਾਈ ਨੂੰ , 
ਤੇ ਨਫ਼ਰਤ ਤੈਨੂੰ ਮੇਰੇ ਤੋਂ ਨਹੀਂ ਆਪਣੇ ਆਪ ਤੋਂ ਹੀ ਹੋਣੀਂ ਸੀ ।
ਆਰ k ਬੀ 😘 #love #life #pyar #dosti #relationship #punjabi #punjabipoet #punjabilover #punjabishayari #punjabikavita #poet #poetlover #nojotopoet #nojotopoetry

Follow us on social media:

For Best Experience, Download Nojoto

Home
Explore
Events
Notification
Profile