Nojoto: Largest Storytelling Platform

Best punajabishayar Shayari, Status, Quotes, Stories

Find the Best punajabishayar Shayari, Status, Quotes from top creators only on Nojoto App. Also find trending photos & videos about

  • 2 Followers
  • 3 Stories

Deep Aulakh

Love quotes in hindi 
ਨਾ ਹੀ ਕੋਈ ਸਵਾਲ ਪੁਛੂ ,
ਨਾ ਹੀ ਮੰਗੂ ਜਵਾਬ ਕੋਈ,
ਨਾ ਹੀ ਤੋਹਮਤ ਲਾਊਂਗਾ,
ਨਾ ਹੀ ਲਊ ਹਿਸਾਬ ਕੋਈ
ਬੇਫ਼ਿਕਰ ਤੂੰ ਹੋਕੇ ਆਈ,
ਮੈਂ ਬੇਝਿਝਕ ਅਪਣਾ ਲਾਊਂਗਾ,
ਜੇ ਓਹ ਛੱਡ ਦੇ ਤੂੰ ਮੁੜਕੇ ਆਜੀ,
ਮੈਂ ਹੱਸਕੇ ਸੀਨੇ ਲਾ ਲਾਊਂਗਾ। 

                                  Deep #punajabishayar #punjabi #punjabishayari #shayari #shayar #love

kumarnk

ਕਦੋਂ ਆਉਣ ਗਿਆਂ ਖੁਸ਼ੀਆਂ, ਚਲ ਇਸ਼ਾਰਾ ਹੀ ਦੇਦੇ
ਹੁਣ ਕਿੰਨਾ ਚਿਰ ਕਲਾ ਰਵਾ?
ਕੁਝ ਸਹਾਰਾ ਹੀ ਦੇਦੇ
ਬਹੋਟ ਮਿਲਾਏ ਲੋਕ ਤੁਸਾਂ ਨੇ ਜਿਸਮਾਂ ਦੇ ਪੁੱਖੇ ਮੈਨੂੰ
ਚਲ ਕੋਈ ਇੱਕਲਾ ਰੂਹ ਦਾ ਆਸ਼ਿਕ ਪਿਆਰਾ ਹੀ ਦੇਦੇ #Punjabi #kumarnk #lovenk #punajabishayria #punajabishayar 

#feather

Deep Aulakh

ਖ਼ਤ ਮਹਫ਼ਿਲ ਤਾਂ ਅੱਜ ਵੀ ਓੁਹੀ ਅਾ ਪਰ ਜਾਮ ਬਦਲਤੇ ਨੇ,
ਖੱਤ ਤਾਂ ਅੱਜ ਵੀ ਲਿਖਦੇ ਨੇ ਪਰ ਨਾਮ ਬਦਲਤੇ ਨੇ,
ਸਾਡੇ ਵੱਲ ਤਾਂ ਅੱਜ - ਕੱਲ ਦੁਖਾਂ ਵਾਲੇ ਆਉਂਦੇ ਨੇ,
ਪਿਆਰਾ ਵਾਲੇ ਤਾਂ ਲੱਗਦਾ ਓਹਨਾਂ ਪੈਗਾਮ ਬਦਲਤੇ ਨੇ।

                                                       Deep #ਖ਼ਤ #punajabishayar #punjabishayari #punjab #love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile