Nojoto: Largest Storytelling Platform
harkanwaljitkaur3552
  • 48Stories
  • 28Followers
  • 539Love
    2.2KViews

Harkanwaljit Kaur

.......

  • Popular
  • Latest
  • Video
b2e072516c2986f56cb876d6f23568d3

Harkanwaljit Kaur

ਵੇਖ ਤੇਰੇ ਖਿਆਲਾਂ ਨੂੰ ਕਹਿ 
ਐਵੇ ਬੇ-ਵਖਤ ਨਾ ਆਇਆ ਕਰਨ,
ਅੱਜ ਦਾਲ ਮਿਠੀ ਹੋ ਗਈ। 
ਸ਼ਾਮ 
ਦਾ ਸਮਾਂ ਬੰਨ੍ਹ ਲਵੇ ਹੁਣ 
ਚਾਹ ਮੈਨੂੰ ਮਿੱਠੀ ਚਾਹੀਦੀ ਆ।

©Harkanwaljit Kaur ਮਿੱਠੀ

ਮਿੱਠੀ #ਪਿਆਰ

b2e072516c2986f56cb876d6f23568d3

Harkanwaljit Kaur

ਵੇਖ ਤੇਰੇ ਖਿਆਲਾਂ ਨੂੰ ਕਹਿ 
ਐਵੇ ਬੇ-ਵਖਤ ਨਾ ਆਇਆ ਕਰਨ,
ਅੱਜ ਦਾਲ ਮਿਠੀ ਹੋ ਗਈ। 
ਸ਼ਾਮ 
ਦਾ ਸਮਾਂ ਬੰਨ੍ਹ ਲਵੇ ਹੁਣ 
ਚਾਹ ਮੈਨੂੰ ਮਿੱਠੀ ਚਾਹੀਦੀ ਆ।

©insta@souls_roar #ਮਿੱਠੀ

#ਮਿੱਠੀ #ਪਿਆਰ

b2e072516c2986f56cb876d6f23568d3

Harkanwaljit Kaur

ਹੁਣ ਤੈਨੂੰ ਔੜ ਚਾਹੀਦੀ ਏ,
ਮਹੀਨਿਆ ਬਦੀ ਤੂੰ ਬਰਸਾਤ ਮੰਗਦਾ ਆਇਆ ਏ।
ਕੁਦਰਤ ਆਪਣੇ ਸੁਭਾਅ ਨਾਲ ਚਲਦੀ ਹੈ,
ਤੇਰੀ ਸਹੂਲਤ ਨਾਲ ਨਹੀਂ।

©Harkanwaljit Kaur #Grayscale
b2e072516c2986f56cb876d6f23568d3

Harkanwaljit Kaur

ਤੂੰ ਖਿੜ 
ਚਿਕੜ ਤੋਂ ਉਪਰ ਹੋ ਕੇ ਖਿੜ ,
ਇਹ ਸਭ ਕਿਸੇ ਵਕਤ ਬਹੁਤ ਹੇਠਾਂ
ਰਹਿ ਜਾਣਾ।

©Harkanwaljit Kaur #Mulaayam
b2e072516c2986f56cb876d6f23568d3

Harkanwaljit Kaur

ਤੂੰ ਜ਼ਮੀਨੀ ਦਾਇਰੇ ਵਿੱਚ ਤਾਂ ਕੋਹਾ ਦੂਰ ਏ,
ਪਰ ਦਿਲ ਦਾ ਦਾਇਰਾ ਤੇਰੇ ਤੋਂ ਸ਼ੁਰੂ ਹੋ ਕੇ 
ਤੇਰੇ ਤੱਕ ਹੀ ਹੈ।

©Harkanwaljit Kaur #roseday
b2e072516c2986f56cb876d6f23568d3

Harkanwaljit Kaur

ਚੰਨ ਹੈ ਲੁਕਿਆ ਲੁਕਿਆ,
ਮੌਸਮ ਹੈ ਰੁਸਿਆ ਰੁਸਿਆ।
ਚੈਨ ਨਾ ਕਰਾਰ ,
ਹਰ ਪਲ ਹੈ ਇੰਤਜ਼ਾਰ  ।

©Harkanwaljit Kaur #chaand
b2e072516c2986f56cb876d6f23568d3

Harkanwaljit Kaur

ਤੂੰ ਪ੍ਰੇਮ ਦਾ ਬਣਾਇਆ ਹੈ,
ਕੋਈ ਚਾਅ ਨਹੀਂ ਤੈਨੂੰ ।
ਮੈਂ ਤੈਨੂੰ ਤੱਕਦਾ ਆ ਪਰ 
ਤੇਰੇ ਵਰਗਾ ਕਤਰਾ ਵੀ ਨਹੀਂ

©Harkanwaljit Kaur #janmashtami
b2e072516c2986f56cb876d6f23568d3

Harkanwaljit Kaur

ਕੈਦ ਕਰ ਲਿਆ ਲਹਮਿਆ ਨੂੰ ,
ਸ਼ਾਇਦ ਫਿਰ ਤੋਂ ਬੋਲ ਪੈਣ।

©Harkanwaljit Kaur
  #yaadein
b2e072516c2986f56cb876d6f23568d3

Harkanwaljit Kaur

ਰੌਸ਼ਨੀ ਦੀ ਤਲਾਸ਼ ਵਿੱਚ, 
ਰੌਸ਼ਨੀ ਨਾਲ ਰੌਸ਼ਨ ਹੋ ਗਏ ਆ।

©Harkanwaljit Kaur #Chhavi
b2e072516c2986f56cb876d6f23568d3

Harkanwaljit Kaur

ਖਿੜਕੀ ਸਿਰਹਾਣੇ ਬੈਠੇ 
ਉਡੀਕ ਰਹੀ ਰਾਹ,ਖੌਰੇ ਕੋਈ ਆ ਜੇ।
ਫਿਰ ਇਹ ਕਿਤਾਬ, ਕੌਫੀ ਉਥੇ ਹੀ ਛੁੱਟ ਜਾਏ।

©Harkanwaljit Kaur #Life
loader
Home
Explore
Events
Notification
Profile