Nojoto: Largest Storytelling Platform
jagseersinghjags9536
  • 5Stories
  • 17Followers
  • 473Love
    519Views

ਜੱਗੀ ਰਾਹੀ

ਦੋ ਕਾਵਿ ਸੰਗ੍ਰਿਹ,, ਗੁਰਮੁਖੀ ਦੇ ਵਾਰਿਸ ਭਾਗ 1-2 3-ਖਿਆਲਾ ਤੋ ਸਬਦਾ ਤੱਕ ਦਾ ਸਫ਼ਰ 4-ਨਿਸਾਰ insta-jagi-rahi -balran

  • Popular
  • Latest
  • Video
b3845e1ac41130b1db9390cca268333b

ਜੱਗੀ ਰਾਹੀ

White   ये इश्क भी बेवजहा है,
 और बेवजहा हो जाता है,
  जो इस में खो जाता है,
  इसी का हो जाता है,

  इस इश्क की लाग अनोखी है,
  इस में हस्ती चुर हा होती है,
  इस में सुध बुध सब खोती है,
  आशक पागल सा हो जाता है,
   ये इश्क भी बेवजहा है,
   बेवजहा ही हो जाता है,

       जगी राही,

©ਜੱਗੀ ਰਾਹੀ #hindiquotes #HindiPoem #hindikavita #Hindi #LO√€
b3845e1ac41130b1db9390cca268333b

ਜੱਗੀ ਰਾਹੀ

Unsplash    दिन होता कभी रात होती  है
   यही से तो शुरुआत होती है,
   कोरे कागज़ पर लिख देता है कोई, 
   एक राजा था एक रानी थी ,
    ऐसी उन की कहानी थी ,

   फिर दौड़ पडता है बो कोरा कगज ,
    कहानी को सिर पर उठाकर, 
    भागता है खुब भागता है,
   अपने आप को भुल जाता है,
    कागज़ कहानी को याद करकर ,

    जगी राही,,

©ਜੱਗੀ ਰਾਹੀ #leafbook #witerscommunity #poem✍🧡🧡💛 #hindiquotes 
#hindiquotes
b3845e1ac41130b1db9390cca268333b

ਜੱਗੀ ਰਾਹੀ

ਮੇਰੇ  ਸਾਹ  ਜੇ  ਮੇਰੇ  ਹੁੰਦੇ ।
ਕਸਮੇ  ਸਾਰੇ  ਤੇਰੇ  ਹੁੰਦੇ,

ਤੇਰੇ ਲਈ ਜਿੰਦ ਦੇਣੀ ਸੀ।
ਜੇ ਤੂੰ ਝੂੱਠੇ ਵਾਅਦੇ ਨਾ ਕੇਰੇ ਹੁੰਦੇ,

©ਜੱਗੀ ਰਾਹੀ
  #witerscommunity 
#poeatry 
#sharyri
b3845e1ac41130b1db9390cca268333b

ਜੱਗੀ ਰਾਹੀ

ਇਸ਼ਕੇ ਵਾਲੀ ਖੇਡ ਨਈਂ ਸੌਖੀ।
ਜਿੰਦ ਜਾਂਦੀ ਭੱਠੀ ਵਿੱਚ ਝੋਕੀ ,

ਸੂਲੀ ਉੱਤੇ ਨੇ ਪੀਂਘ ਝੂਟਾਉਂਦੇ ।
ਬੁਰੇ  ਤਸੀਹੇ  ਦਿੰਦੇ  ਨੇ ਲੋਕੀ ,

ਹੱਥ  ਕੁਹਾੜਾ  ਰੀਤਾਂ  ਵਾਲਾ ।
ਵੱਢਦੇ ਆਸ਼ਕ ਦੀ ਬੋਟੀ ਬੋਟੀ,

ਖੁਦ ਦੀ ਭੇਟਾ ਮੰਗੇ ਮੁਹੱਬਤ। 
ਗੱਲ ਨਾ ਸਮਝੀਂ ਛੋਟੀ ਮੋਟੀ,

'ਰਾਹੀ' ਆਪਾ ਤਾਂ ਦੇਣਾ ਪੈਂਦਾ।
ਬਚਣ ਬਚਾਣ ਦੀ ਨਾ ਸੋਚੀ,

      
         ਰਾਹੀ,

©ਜੱਗੀ ਰਾਹੀ
  jagi rahi balran 

#witer #poem✍🧡🧡💛 #sharyi

jagi rahi balran #witer poem✍🧡🧡💛 #sharyi #ਸ਼ਾਇਰੀ

b3845e1ac41130b1db9390cca268333b

ਜੱਗੀ ਰਾਹੀ

#SadStorytelling  jagi rahi 
ਬੇ ਸਰਤ ਜਿੰਦਗੀ

#SadStorytelling jagi rahi ਬੇ ਸਰਤ ਜਿੰਦਗੀ #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile