Nojoto: Largest Storytelling Platform
naambdoshshyar571636
  • 7Stories
  • 3Followers
  • 34Love
    0Views

naambdosh_shyar57

  • Popular
  • Latest
  • Video
c2ca802c3b04f43d391cda7897b9612f

naambdosh_shyar57

ਨਾਸਾਜ਼ ਹੀ ਸਹੀ ..ਪਰ ਧੜਕਣ ਓਹਦੀ ਬੇਵਫ਼ਾਈ ਤੋਂ ਬਾਅਦ ਵੀ ਚੱਲ ਰਹੀ ਐ..ਨਾਮਬਦੋਸ਼ ਰਾਏਪੁਰੀ #lamp #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਪਰ #ਪਿਆਰ #shyari #SAD #Quote #poem

#lamp #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਪਰ #ਪਿਆਰ #shyari #SAD #Quote #poem #ਸ਼ਾਇਰੀ

c2ca802c3b04f43d391cda7897b9612f

naambdosh_shyar57

Alone  ਬੇਅਦਬ ਭੀ ਬਾਅਦਬ‌ ਸੇ ਪੇਸ਼ ਆਤਾ ਹੈ..ਨਾਮਬਦੋਸ਼ ਆਜਕਲ ਕਹਾਂ ਕੋਈ ਨਕਾਬੋਂ ਕਾ ਉਤਾਰ ਕਰ ਭੇਸ ਆਤਾ ਹੈ..ਨਾਮਬਦੋਸ਼ ਰਾਏਪੁਰੀ #alone #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਕਵਿਤਾ #ਗਜ਼ਲ #ਗੀਤ #Quote #shyari

#alone #ਪੰਜਾਬੀ #ਪੰਜਾਬੀਸ਼ਾਇਰੀ #ਸ਼ਾਇਰੀ #ਕਵਿਤਾ #ਗਜ਼ਲ #ਗੀਤ #Quote #shyari #ਸ਼ਾਇਰੀ

c2ca802c3b04f43d391cda7897b9612f

naambdosh_shyar57

ਗੁਫ਼ਤਗੂ ਦਾ ਪਲ ਸੀ ਦਰਮਿਆਨ ਖਾਹਿਸ਼ਾਂ ਤੇ ਦਰਦਾਂ ਦੇ..ਖਾਹਿਸ਼ਾਂ ਬਹਿਸ ਕਰਦੀਆਂ ਰਹੀਆਂ ਪਰ ਦਰਦਾਂ ਨੇ ਚੁੱਪ ਨਾ ਤੋੜੀ..ਨਾਮਬਦੋਸ਼ ਰਾਏਪੁਰੀ ✍🏼 #Journey #ਪੰਜਾਬੀ #ਪੰਜਾਬੀ #ਸ਼ਾਇਰੀ #ਕਵਿਤਾ #Punjabi #Quote #shyari

#Journey #ਪੰਜਾਬੀ #ਪੰਜਾਬੀ #ਸ਼ਾਇਰੀ #ਕਵਿਤਾ #Punjabi #Quote #shyari #ਸ਼ਾਇਰੀ

c2ca802c3b04f43d391cda7897b9612f

naambdosh_shyar57

ਤਾਪ ਦੇ ਵਾਂਗੂੰ ਤਪਦੇ ਪੋਟੇ ਲਿਖਣ ਨੂੰ ਅੱਖ਼ਰ ਕੋਈ..ਓਹਦੇ ਚੇਤਿਆਂ ਕਲਮ ਫ਼ੜਾ ਕੇ ਦਵਾਤ ਲਕੋਈ ਹੋਈ..ਨਾਮਬਦੋਸ਼ ਰਾਏਪੁਰੀ ✍🏼 #Silence #ਪੰਜਾਬੀਸ਼ਾਇਰੀ #Punjabi #Punjabipoetry #Quote #shyari

#Silence #ਪੰਜਾਬੀਸ਼ਾਇਰੀ #Punjabi #Punjabipoetry #Quote #shyari #ਸ਼ਾਇਰੀ

c2ca802c3b04f43d391cda7897b9612f

naambdosh_shyar57

@naambdosh_shyar57
@aman.rocky #Isolated
c2ca802c3b04f43d391cda7897b9612f

naambdosh_shyar57

Alone  ਨੁਮਾਇਸ਼ ਦੀ ਗਿਰਫ਼ਤ ਚ ਕਾਫ਼ਿਰ ਅਲਫਾਜ਼ ਥੋੜੇ ਸਹਿਜ ਤੋਂ ਊਣੇ ਨੇ ਹਾਲੇ.. ਤਫ਼ਸੀਰ ਪੱਖੋਂ ਪੁਰਾਣਾਂ ਗੁੜ.. ਉਂਝ ਖਾਰੇ ਖੂਹਾਂ ਜਈ ਮਲਕੀਅਤ ਦੇ ਵਾਰਿਸ ਹਾਂ..ਨਾਮਬਦੋਸ਼ ਰਾਏਪੁਰੀ ✍🏼 #Winter #ਪੰਜਾਬੀ ਸਾਹਿਤ#ਪੰਜਾਬੀ ਸ਼ਾਇਰੀ#punjabi quotes#shyari#poetry

#Winter #ਪੰਜਾਬੀ ਸਾਹਿਤ#ਪੰਜਾਬੀ ਸ਼ਾਇਰੀpunjabi quotesshyaripoetry #ਸ਼ਾਇਰੀ

c2ca802c3b04f43d391cda7897b9612f

naambdosh_shyar57

ਫ਼ਜ਼ੂਲ ਹੀ ਖ਼ਲਕਤ ਦੇ ਮਹਿਖਾਨੇ ਟੋਂਹਦਾ ਰਿਹਾ.. ਓਹਦੀਆਂ ਯਾਦਾਂ ਦੇ ਬਣਾਏ ਉਂਝ ਮਸ਼ਹੂਰ ਨੇ ਬਦਨਾਮ ਵੀ..ਨਾਮਬਦੋਸ਼ ਰਾਏਪੁਰੀ ✍🏼 #solace#ਸ਼ਾਇਰੀ#shyari#punjabiquotes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile