Nojoto: Largest Storytelling Platform
iqbalkaur1133
  • 3Stories
  • 17Followers
  • 187Love
    625Views

ਇਕਬਾਲ ਢੰਡਾ

suffism

  • Popular
  • Latest
  • Video
c9972129e70804441849dc13af5dbed6

ਇਕਬਾਲ ਢੰਡਾ

ਯਾਰ - ਯਾਰਾ ਨਾਲ ਮਿਲੇ 
   ਚੜੇ ਚਾਅ ਵੱਖਰਾ
   ਯਾਰ -ਯਾਰਾ ਨਾਲ ਚੱਲੇ ਜਦ
       ਮਹਿਫਲਾਂ ਦਾ ਹੁੰਦਾ ਤਦ ਰਾਹ ਅੱਥਰਾ
       ਹਾਸੇ ਠੱਠੇ ਖੂਬ ਹਸੌਂਦੀਆ ਨੇ
       ਯਾਦਾਂ ਕਦੇ ਹਸੌਂਦੀਆ ਕਦੇ ਰਵੋਂਦੀਆ ਨੇ
       ਯਾਰਾ ਜੀਣ ਤੇ ਜੀ ਭਰ ਜਿਉਣ ਦਾ ਖਿਆਲ ਵੱਖਰਾ... ਯਾਰ -ਯਾਰਾ ਨਾਲ ਮਿਲੇ ਚੜੇ ਚਾਅ ਵੱਖਰਾ
       
       ਉਹ ਯਾਦਾ'ਚ ਸ਼ਰਾਰਤਾ
       ਉਹ ਅੱਖਾਂ ਨਾਲ ਬੁਝਾਰਤਾਂ
       ਲੜ੍ਹ ਤੇ ਮੁੜ੍ਹ ਹੱਸ ਗੱਲ ਨਾਲ ਲਾਉਣਾ
       ਗੱਲ ਗੱਲ ਤੇ ਸਲਾਹਾਂ 
           ਕਰਦੇ ਸੀ "ਇਕਬਾਲ "ਉੱਚਾ ਨੱਖਰਾ
     ਯਾਰ -ਯਾਰਾ ਨਾਲ ਮਿਲੇ ਚੜ੍ਹੇ ਚਾਅ ਵੱਖਰਾ।

©ਇਕਬਾਲ ਢੰਡਾ
  #Friendship strong bonding
c9972129e70804441849dc13af5dbed6

ਇਕਬਾਲ ਢੰਡਾ

ਸੇਕ ਉਨ੍ਹਾਂ ਅੱਗ ਦਾ‌ ਨਹੀਂ ਲੱਗਦਾ
ਜਿਨ੍ਹਾਂ ਤੇਰੇ ਵਿਛੜਣ ਦਾ ਲੱਗਦਾ।

©ਇਕਬਾਲ ਢੰਡਾ
  Purity

Purity #ਡਰ

c9972129e70804441849dc13af5dbed6

ਇਕਬਾਲ ਢੰਡਾ

ਹਮਮ**ਤੇਰੀ‌ ਦੀਦ ਸੱਚ ਦੀਦ‌ ਨਹੀਂ ਸੀ
ਤੈਨੂੰ ਦੇਖ ਤਾਂ ਰੋਗੀਆਂ ਦੇ ਦੁੱਖ ਟੁੱਟਦੇ ਦੇਖੇ ਨੇ

©Iqbal kaur
  #phool😍😍

Follow us on social media:

For Best Experience, Download Nojoto

Home
Explore
Events
Notification
Profile