Nojoto: Largest Storytelling Platform
geetshayar8176
  • 139Stories
  • 988Followers
  • 4.1KLove
    1.2KViews

officialgeetshayar

facebook.com/officialgeetshayar

  • Popular
  • Latest
  • Repost
  • Video
cb6a6b6de9499edb986615d0f9b8ed47

officialgeetshayar

किसी को खोकर
अगर खुद को पाया 

तो क्या हारा तुमने
जब खुद को ही जीत लिया

©officialgeetshayar #Enlightment #खुद #Hindi 

#womensday2021
cb6a6b6de9499edb986615d0f9b8ed47

officialgeetshayar

ਫੁੱਲਾਂ ਤੇ ਪੈਂਦੀ ਪਹਿਲੀ ਬਰਸਾਤ 
ਸਰਦੀ ਦੀ ਠੰਡੀ ਰਾਤ ਆਂ ਤੂੰ 
ਸਵਰਗ ਵਰਗੀ ਦਿਖਦੀ ਧੁੰਦ 
ਪੰਛੀਆਂ ਦੀ ਪਾਈ ਬਾਤ ਆਂ ਤੂੰ 
ਜਦ ਹੱਸੇਂ ਦਿਲ ਖੁਸ਼ ਕਰ ਜਾਵੇਂ 
ਈਦ ਦੀ ਚਾਨਣੀ ਰਾਤ ਆਂ ਤੂੰ 
ਦੱਸ ਹੋਰ ਕੀ ਲਿਖਾਂ ਤੇਰੇ ਬਾਰੇ 
ਸੱਚੀਂ ਰੱਬ ਦੀ ਦਿਤੀ ਸੌਗਾਤ ਆਂ ਤੂੰ

©officialgeetshayar #hindishayari#romantic 

#Moon
cb6a6b6de9499edb986615d0f9b8ed47

officialgeetshayar

ਕਵਿਤਾ ਵਰਗੇ ਬੋਲ ਉਹਦੇ 
ਵਿੱਚੋ ਖੁਸ਼ਬੂ ਹੈ ਆਉਂਦੀ 
ਬਿਨ ਬੋਲੇ ਬੜਾ ਕੁਝ ਬੋਲਦੀ
ਕਦੀ ਕਹੇ ਸਮਝ ਨਾ ਆਉਂਦੀ 

ਅੱਖਾਂ ਚ ਹੈ ਪਿਆਰ ਬੜਾ 
ਹਰ ਵੇਲੇ ਸਾਹਮਣੇ ਹੈ ਰਹਿੰਦੀ 
ਜਦੋਂ ਬੁਲਾਵਾਂ ਨਾ ਉਹ ਆਵੇ 
ਯਾਦਾਂ ਚ ਹਰ ਪਲ ਰਹਿੰਦੀ 

ਖਿਝਦੀ ਖਿਝਦੀ ਜਦੋਂ ਮੁਸਕਾਵੇ 
ਜਾਨ ਮੇਰੀ ਤਦ ਕੱਢ ਲੈਂਦੀ 
ਵੈਸੇ ਤਾਂ ਬਹੁਤ ਬੀਜੀ ਹੈ 
ਲਿਖਤਾਂ ਚ ਸੱਜ ਕੇ ਬਹਿੰਦੀ 

ਨੇੜੇ ਆਣ ਜਦ ਉਹ ਹੱਸੇ
ਦੁੱਖ ਮੇਰੇ ਸਭ ਵਿਸਾਰ ਜਾਂਦੀ 
ਫੁੱਲਾਂ ਚ ਫੁੱਲ ਗੁਲਾਬ ਉਹ 
ਆਪਣੀ ਖੁਸ਼ਬੂ ਬਿਖੇਰ ਜਾਂਦੀ 

ਚਲਦੀ ਫਿਰਦੀ ਕਵਿਤਾ ਦੇ 
ਵਰਗੀ ਹੈ ਉਹ 
ਕਦੀ ਪਾਸ਼ ਦੀ ਕਿਤਾਬ ਵਾਂਗੂ 
ਕਰੇ ਹੰਗਾਮਾ 
ਕਦੀ ਸ਼ਿਵ ਦੀ ਕਿਤਾਬ 
ਬਣ ਜਾਂਦੀ

©officialgeetshayar ਕਵਿਤਾ ਵਰਗਾ ਸੱਜਣ  #loveforever #

#WritingForYou #Punjabi #Shayari

ਕਵਿਤਾ ਵਰਗਾ ਸੱਜਣ #loveforever # #WritingForYou #Punjabi Shayari #ਸ਼ਾਇਰੀ

cb6a6b6de9499edb986615d0f9b8ed47

officialgeetshayar

हैडफ़ोन का ज़माना है
हर कोई खुद में मस्त है
दिखती नहीं तकलीफे दूसरों की
हर कोई खुद तकलीफ़ो से ग्रस्त है

©officialgeetshayar मस्त #Headphone #Hindi #hindishayari 

#MusicIsHealing
cb6a6b6de9499edb986615d0f9b8ed47

officialgeetshayar

अच्छा होता है कभी कभी 
दुनिया से गायब हो जाना
गुमराह सी गलियों से गुजरना
कुछ देखना 
कुछ सोचना कुछ समझना 
मानो खुद की
 खोज के लिए निकले हो

©officialgeetshayar खुद की तलाश
#loveurself❤ #Love
#Hindi #hindi_poetry 

#findyourself

खुद की तलाश loveurself❤ #Love #Hindi #hindi_poetry #findyourself #शायरी

cb6a6b6de9499edb986615d0f9b8ed47

officialgeetshayar

ਜਦੋਂ ਉਹ ਸਾਹਮਣੇ ਆਇਆ 
ਦੁਨੀਆਂ ਅਲੋਪ ਹੋ ਗਈ 
ਜਦੋਂ ਉਹਨੂੰ ਦੇਖਿਆ
 ਕੁਝ ਹੋਰ ਦਿਖਿਆ ਹੀ ਨਹੀਂ

©officialgeetshayar love #Love 

#Couple
cb6a6b6de9499edb986615d0f9b8ed47

officialgeetshayar

#FourLinePoetry ਕਈ ਵਾਰ ਫਾਂਸਲੇ 
ਜਰੂਰੀ ਹੋ ਜਾਂਦੇ ਨੇ
ਆਪਣੇ ਸਕੂਨ ਲਈ 
ਤੇ ਅਜੀਜ ਦੇ ਜਨੂਨ ਲਈ

©officialgeetshayar #Punjabi #Punjabipoetry #sukun 
#Nojoto 

#fourlinepoetry
cb6a6b6de9499edb986615d0f9b8ed47

officialgeetshayar

मोहब्बत कभी पुरानी
नहीं होती
और जो पुरानी हो जाए
वह मोहब्बत नहीं होती

©officialgeetshayar mohobbat
#love #mohabbat #loveaajkal 
#Roses #hindi_poetry 

#Rose
cb6a6b6de9499edb986615d0f9b8ed47

officialgeetshayar

ਕਈ ਵਾਰ ਫਾਂਸਲੇ 
ਜਰੂਰੀ ਹੋ ਜਾਂਦੇ ਨੇ
ਆਪਣੇ ਸਕੂਨ ਲਈ 
ਤੇ ਅਜੀਜ ਦੇ ਜਨੂਨ ਲਈ

©officialgeetshayar phaasle 

#alone #separation #hindi_shayari #hindi_poetry
cb6a6b6de9499edb986615d0f9b8ed47

officialgeetshayar

उनसे दूर ना आँखें फेरो
कि तुम्हें देख के मुस्कुरा 
रहा हूँ मैं
सुनो मेरे दिल की आवाज
इतनी खुबसूरती देख के
गुनगुना रहा हूँ मैं

©officialgeetshayar
  flower
#flowerbeauty#hindishayari
loader
Home
Explore
Events
Notification
Profile