Nojoto: Largest Storytelling Platform
princesaroud4217
  • 62Stories
  • 77Followers
  • 401Love
    388Views

prince saroud

ਸ਼ਾਇਰੀ ਪਸੰਦ insta id-prince saroud

  • Popular
  • Latest
  • Video
d2546df9fbb6830685a5ac6f56a0eec0

prince saroud

ਤੇਰੇ ਨਾਲ ਆਉਣਾ ਜਾਣਾ ਸਾਡਾ
ਤੇਰੇ ਬਿਨਾਂ ਅਸੀਂ ਕਿਸੇ ਨੂੰ ਤੱਕਿਆ ਕਦੋਂ
ਸੁਬਹ ਸਾਮ ਰਹੀਏ ਅਸੀਂ ਪਿਆਰ ਦਾ ਇਜਹਾਰ ਕਰਦੇ
ਕਿੰਨਾਂ ਤੂੰ ਸਾਡਾ ਕਰਦਾ ਤੂੰ ਸਾਨੂੰ ਦੱਸਿਆ ਕਦੋਂ
ਪ੍ਰਿੰਸ ਸਰੌਦ

©prince saroud
  #atthetop
d2546df9fbb6830685a5ac6f56a0eec0

prince saroud

ਬੜੇ ਸਿੱਧੇ ਸਾਧੇ ਰੱਖੇ ਹੋਏ ਆ ਅਸੂਲ ਜਿੰਦਗੀ ਚ
ਚਾਪਲੂਸ ਬੰਦੇ ਨਈਓਂ ਕੀਤੇ ਕਬੂਲ ਜਿੰਦਗੀ ਚ
ਇੱਜਤ ਨਾਲ ਸਿਰ ਝੁੱਕਦਾ,ਨਾ ਖੌਫ ਕਿਸੇ ਦਾ ਝੁਕਾ ਸਕਦਾ
ਕਬੀਲਦਾਰੀਆਂ ਵਾਲੇ ਨਈਓਂ ਕਰਦੇ ਕੰਮ ਫਜੂਲ ਜਿੰਦਗੀ ਚ
ਬਣਾਇਆ ਨਾਮ ਰੱਬ ਦਾ ਬੰਦਾ ਕੋਈ ਮਿਟਾ ਨਹੀਂ ਸਕਦਾ
ਝੂਠਾ ਇਕ ਦਿਨ ਜਿੱਤਲੂ,ਸੱਚੇ ਨੂੰ ਰੋਜ ਹਰਾ ਨਹੀਂ ਸਕਦਾ
ਕੀਤੀਆਂ ਮਿਹਨਤਾਂ ਦਾ ਮੁੱਲ ਸਬਰ ਨਾਲ ਮਿਲ ਹੀ ਜਾਦਾਂ ਏ
ਨਿੰਦਕੇ ਕਿਸੇ ਨੂੰ ਕੋਈ ਤਰੱਕੀਆਂ ਪਾ ਨਹੀਂ ਸਕਦਾ।
-ਪ੍ਰਿੰਸ ਸਰੌਦ

©prince saroud
  #kitaab
d2546df9fbb6830685a5ac6f56a0eec0

prince saroud

ਸੱਚੇ ਹੁੰਦੇ ਹੋਏ ਵੀ,ਅਸੀਂ ਨੀਵੀਂ ਪਾ ਲਈਦੀ
ਬਿਨ ਗਲਤੀ ਤੋਂ ਗਲਤੀ ਹੋਗੀ ਕਹਿਕੇ ਗੱਲ ਮੁੱਕਾ ਲਈਦੀ।
-ਪ੍ਰਿੰਸ ਸਰੌਦ

©prince saroud
  #Sitaare
d2546df9fbb6830685a5ac6f56a0eec0

prince saroud

ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ 
ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ
ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ
ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ
ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ
ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ
ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ
ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ
ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ
ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ
ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ
ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ
ਪ੍ਰਿੰਸ ਸਰੌਦ

©prince saroud #Tanhai
d2546df9fbb6830685a5ac6f56a0eec0

prince saroud

#CheerfulLove
d2546df9fbb6830685a5ac6f56a0eec0

prince saroud

ਆਖਾਂ ਕਿੰਝ,ਮੈਥੋਂ ਕੁਝ ਬੋਲਿਆ ਨੀਂ ਜਾਦਾਂ
ਦਿਲ ਵਾਲਾ ਭੇਦ ਇਕ ਖੋਲਿਆ ਨੀ ਜਾਂਦਾ
ਲਿਖੀ ਬੈਠਾਂ ਹਾਂ ਕਿਤਾਬ ਮੇਰੇ ਪਿਆਰ ਦੀ
ਪਰ ਪੰਨਾ ਕੋਈ ਤੇਰੇ ਅੱਗੇ ਖੋਲਿਆ ਨੀ ਜਾਦਾਂ
ਪ੍ਰਿੰਸ ਸਰੌਦ #leaf
d2546df9fbb6830685a5ac6f56a0eec0

prince saroud

ਅਸੀਂ ਤੇਰੇ ਪਿਆਰ ਦਾ ਬੂਹ੍ਹਾ ਖੜਕਾਇਆ ਸੀ ਸੱਜਣਾ,
ਤੂੰ ਹੋਰਾਂ ਚ ਉਲਝਿਆ ਹੀ ਇੰਨਾ ਸੀ ਕਿ ਤੈਨੂੰ ਖੜਖੜਾਹਟ ਸੁਣਾਈ ਨਹੀਂ ਦਿੱਤੀ।
~ਪ੍ਰਿੰਸ ਸਰੌਦ #SAD #Hindi #Punjabi #Shayari
d2546df9fbb6830685a5ac6f56a0eec0

prince saroud

ਇਸ਼ਕ ਉਹ ਜ਼ਹਿਰ ਆ,ਜਿਸਨੂੰ ਪੀਣ ਤੋਂ ਬਾਦ
ਇੰਨਸ਼ਾਨ ਮਰਦਾ ਤਾਂ ਨਹੀਂ,ਪਰ ਤੜਫਦਾ ਬਹੁਤ ਆ।
~ਪ੍ਰਿੰਸ ਸਰੌਦ ਪੰਜਾਬੀ ਸ਼ਾਇਰੀ#ਹਿੰਦੀ ਸਾਇਰੀ#ਪ੍ਰਿੰਸ ਸਰੌਦ

ਪੰਜਾਬੀ ਸ਼ਾਇਰੀ#ਹਿੰਦੀ ਸਾਇਰੀ#ਪ੍ਰਿੰਸ ਸਰੌਦ

d2546df9fbb6830685a5ac6f56a0eec0

prince saroud

तेरे संग गुज़री रातों को 
मैं बुलाऊंगा कैसे, 
अगर रूठ गये तुम मेरे साथ 
तो मनाऊंगा कैसे 
तेरे बिना किसी और के साथ 
प्यार पाऊंगा कैसे
~prince
d2546df9fbb6830685a5ac6f56a0eec0

prince saroud

रातों को  मिलने तू आ  तो सही 
नज़रों  से  नज़रे   मिला  तो सही 
बताएंगे कितना  प्यार करते हैं तुझे 
ज़रा पास बैठ कर मुस्करा तो  सही 
          -prince

loader
Home
Explore
Events
Notification
Profile