Nojoto: Largest Storytelling Platform
rickykashyap9602
  • 11Stories
  • 9Followers
  • 25Love
    0Views

R_J _ RAJPUT

  • Popular
  • Latest
  • Video
d6af34d525cefc9dcf16a8c41bda59ac

R_J _ RAJPUT

ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ

©R_J _ RAJPUT ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ

#bestfrnds

ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ #bestfrnds #ਪਿਆਰ

d6af34d525cefc9dcf16a8c41bda59ac

R_J _ RAJPUT

ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ,
 ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ
i Miss You So Much

©R_J _ RAJPUT ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ

#Her

ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ #Her #ਸ਼ਾਇਰੀ

d6af34d525cefc9dcf16a8c41bda59ac

R_J _ RAJPUT

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ
 ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ
 ਹਿਜਰ ਤੇਰੇ ਵਿੱਚ ਰੁੱਖ ਹੋ ਕੇ
i Miss You

©R_J _ RAJPUT ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ

#thought

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ #thought #ਸ਼ਾਇਰੀ

d6af34d525cefc9dcf16a8c41bda59ac

R_J _ RAJPUT

Dil Tenu Yaad Karda Aaja Ve Dil Janiya
i Miss You Jaan

©R_J _ RAJPUT #Ocean
d6af34d525cefc9dcf16a8c41bda59ac

R_J _ RAJPUT

saha wargiae
 ਆਖਰੀ ਸਾਹ ਤੱਕ
  Yaad Rahegi Tu

©R_J _ RAJPUT
d6af34d525cefc9dcf16a8c41bda59ac

R_J _ RAJPUT

yada hi Rah Gaya
 Us Kamle Diya

©R_J _ RAJPUT yada hi Rah Gaya
 Use Kamle Diya 

#Path

yada hi Rah Gaya Use Kamle Diya #Path #ਪਿਆਰ

d6af34d525cefc9dcf16a8c41bda59ac

R_J _ RAJPUT

#Lohri  Na tang karo hume, hum sataye huye h
Mohabbat ka gum dil pe uthaye huye h,
Khilona samajh kar yu na khelo humse,
Hum bhi usi khuda ke banaye huye hai

©Ricky Kashyap #Lohri
d6af34d525cefc9dcf16a8c41bda59ac

R_J _ RAJPUT

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ… Pardesi
d6af34d525cefc9dcf16a8c41bda59ac

R_J _ RAJPUT

 ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…

ਵਧ ਗਈ ਬਹੁਤੀ ਬੇ-ਰੁਜ਼ਗਾਰੀ, ਪ੍ਹੜ ਲਿਖ ਪੱਲੇ ਪਏ ਖੁਆਰੀ, ਫਿਰਦੇ ਨਸ਼ਿਆਂ ਦੇ ਵਿਉਪਾਰੀ, ਕੱਟੀਏ ਦਿਨ ਹੁਣ ਡਰ ਡਰ ਕੇ, ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…

d6af34d525cefc9dcf16a8c41bda59ac

R_J _ RAJPUT

ਅਸ਼ੀ ਦਰ ਦਰ ਜਾ ਕੇ ਦੁਆਵਾ ਮੰਗੀਆ...
.
ਜੇ ਪਿਆਰ ਦਿੱਤਾ ਰੱਬਾ ਉਮਰਾ ਵੀ ਦੇ ਲੰਬੀਆ ਉਮਰਾਂ

ਉਮਰਾਂ #ਸ਼ਾਇਰੀ

loader
Home
Explore
Events
Notification
Profile