Nojoto: Largest Storytelling Platform
vikaskanojia6586
  • 29Stories
  • 19Followers
  • 256Love
    0Views

Vikas Kanojia

''ਹਮ ਨਹੀਂ ਚੰਗੇ ਬੁਰਾ ਨਹੀਂ ਕੋਇ" ੴ ਪੀ ਬੀ 013 ੴ #karanaujla 🎤 🎂22 July 🎂 👉ਅਹਿਮਦਗੜ੍ਹ 👈 💣Indian Army🙏 💥 ਆਦਰਸ਼ @ratantata 🚜ਪੇਂਡੂ Touch⛰ ❤ਤੇ ਛੜੇ ਆ ਭਾਈ

  • Popular
  • Latest
  • Video
e397e4e4c2517bf34eaa4083243edff6

Vikas Kanojia

ਦੁਆਵਾ ਵਿੱਚ ਮਿਲਦੀ ਜੋ ਖੈਰ ਜਿਹਾ ਏ
ਰੰਗ ਤੇਰਾ ਹਾੜ ਦੀ ਦੁਪਹਿਰ ਜਿਹਾ ਏ 
ਕੋਈ ਹੋਰ ਕਿਵੇਂ ਤੇਰੇ ਤੋ ਸੋਹਣਾ ਹੋ ਸਕਦਾ ?
ਆਹ ਪੁੰਨਿਆ ਦਾ ਚੰਨ ਵੀ ਤੇਰੇ ਪੈਰ ਜਿਹਾ ਏ

©Vikas Kanojia #Love #crush #India #Nojoto #Like 

#soulmate
e397e4e4c2517bf34eaa4083243edff6

Vikas Kanojia

ਤੇਰੇ ਬਾਰੇ ਲਿਖ ਲਿਖ ਅੱਖਰ ਮੁੱਖ ਗਏ 
ਖਿਆਲ ਤੇਰਾ ਦਿਲ ਚੋ ਕਦੇ ਜਾਂਦਾ ਨੀ
ਤੇਰੇ ਨਾਲ ਪਿਆਰ ਬਹੁਤ ਆ
ਗੱਲ ਵੱਖਰੀ ਆ ਕਹਿਣਾ ਆਉਂਦਾ ਨੀ 
ਗੱਲ ਕਰਕੇ ਤੇਰੇ ਨਾਲ ਮਿਲਦਾ ਸਕੂਨ ਜਿਹਾ
ਜਿਵੇਂ ਗੁਰੂ ਘਰ ਮੱਥਾ ਟੇਕ ਲੈਣੇ ਆ 
ਜਦ ਜਦ ਮਨ ਉਦਾਸ ਜਿਹਾ ਹੁੰਦਾ 
ਤੇਰੀ ਹੱਸਦੀ ਦੀ ਫੋਟੋ ਦੇਖ ਲੈਣੇ ਆ

©Vikas Kanojia #Love #Pyar #Shayar #Like
e397e4e4c2517bf34eaa4083243edff6

Vikas Kanojia

Teddy day quotes in Hindi ਤੂੰ ਜੇਠ ਮਹੀਨੇ ਦੀ ਧੁੱਪ ਵਰਗੀ
ਤੇ ਮੈਂ ਢਲਦੀ ਸ਼ਾਮ ਜਿਹਾ 
ਤੇਰਾ ਰੁਤਬਾ ਪਰੀਆਂ ਵਰਗਾ ਨੀ 
ਤੇ ਮੈਂ ਸ਼ਾਇਰ ਕੋਈ ਗੁੰਮਨਾਮ ਜਿਹਾ 
ਚਿੱਟਾ ਗੁਲਾਬ ਜੇ ਹੁੰਦੀ ਤੂੰ 
ਮੈਂ ਭੋਰਾ ਬਣ ਕੇ ਢੁਕ ਜਾਂਦਾ 
ਲੱਖ ਹੁਸਨ ਦੇਖ ਕੇ ਵੀ 
ਦਿਲ ਤੇਰੇ ਤੇ ਆ ਕੇ ਰੁਕ ਜਾਂਦਾ

©Vikas Kanojia #Love #Shayar #nojato #India 
#Quote
e397e4e4c2517bf34eaa4083243edff6

Vikas Kanojia

ਜੋ ਤੇਰੇ ਖਿਆਲਾ ਚੋ ਨਾ ਜਾਵੇ
ਮੈਂ ਉਹ ਖਿਆਲ ਹੋ ਜਾਵਾਂ
ਘੜੀ ਘੜੀ ਮੱਥਾ ਤੇਰਾ ਚੁੰਮੇ 
ਉਹ ਲਟ ਦਾ ਵਾਲ ਹੋ ਜਾਵਾਂ

©Vikas Kanojia #Love #Shayar #Trending #Like #follow #pyaar 

#IntimateLove
e397e4e4c2517bf34eaa4083243edff6

Vikas Kanojia

ਤੂੰ ਨਵੀ ਨਕੋਰ ਪਤੀਲੀ ਕੋਈ 
ਤੇ ਮੈਂ ਦੂਜਾ ਕਾਲਾ ਪਾਸਾ ਨੀ
ਹਾਏ ਐਨਾ ਗੂੜਾ ਹਾਣਦੀਏ 
ਤੇਰਾ ਮੇਰਾ ਨਾਤਾ ਨੀ ❤💫

©Vikas Kanojia #pyaar #thought #Feeling #Punjabi #Shayar #Like 

#Love
e397e4e4c2517bf34eaa4083243edff6

Vikas Kanojia

ਤਿਆਰ ਸ਼ਿਆਰ ਹੋ ਕੇ 
ਮੇਹੰਦੀ ਲਾਉਂਦੀ ਹੋਣੀ ਆ
ਭੁੱਖ ਹੈ ਨੀ ਮੈਨੂੰ ਅੱਜ 
ਘਰਦਿਆਂ ਨੂੰ ਸਮਝਾਉਂਦੀ ਹੋਣੀ ਆ 
ਸਾਰਾ ਦਿਨ ਭੁੱਖੀ ਰਹਿ ਕੇ
ਰਾਤੀ ਚੰਨ ਨੂੰ ਤੱਕਦੀ ਹੋਣੀ ਆ
ਸਾਡੇ ਲਈ ਵੀ ਕੋਈ ਯਾਰੋ 
ਕਰਵਾ ਚੋਥ ਰੱਖਦੀ ਹੋਣੀ ਆ

©Vikas Kanojia #Karwachauth #Love #Couple #Like #Trending #viral #Punjabi
e397e4e4c2517bf34eaa4083243edff6

Vikas Kanojia

ਪਾਈ ਚੱਲੋ ਝੂਠੇ ਭਾਂਵੇ ਲੱਖ ਪਰਚੇ 
ਚੜਦੀ ਕਲਾ ਦੇ ਵਿੱਚ ਖੜੇ ਮਿਲਾਗੇਂ
ਇੱਕ ਐ ਜਵਾਬ ਸਾਡਾ ਸੁਣ ਦਿੱਲਿਏ
ਦੇਖੀ ਚੱਲ ਜਿੱਤਾਗੇਂ ਜਾਂ ਮਰੇ ਮਿਲਾਗੇਂ

©Vikas Kanojia #farmersprotest #kisaanmajdoorektajindabad #Punjabi #viral #Trending #BJPMuktBharat
e397e4e4c2517bf34eaa4083243edff6

Vikas Kanojia

Woh muje kuch bhi btana
zroori nhi smjta
Maana pyar ka dikhawa acha nhi Pr Woh Muje pyar jtana zroori nhi smjta 
Har pal bnakr rkhta hai doori
Woh muje pass bithana bhi zroori nhi smjta 
Kya hai uske dil mai ye kaise jaanu mai
Woh muje haal-e-dil btana zroori nhi smjta 

@vikas__kanojia 📝 #meltingdown #Talk #Shayari #poem #Love #story #Like #SAD #Quote
e397e4e4c2517bf34eaa4083243edff6

Vikas Kanojia

Main ohnu Ajj Dekhya C Bus Ch
Oh Boht Udaas C
Shayad Ohnu Koi Chad Gya Hou
Jo Ohda Koi Khaas C
Yaaro Mai Puchya C Ohda Haal
Pr Oh Meri Gll Gai C Taal
Chup Bethi C Lgda Haar Gai C
Lgda Dhokha Milya Ohnu Kr Pyar Gai C

@vikas__kanojia 📝 #DesertWalk #Talk #Shayar #Shayari #SAD #Love #miss
e397e4e4c2517bf34eaa4083243edff6

Vikas Kanojia

Main Ohnu Apni Yaad Vich Ikk Challa Ditta C
Ik Dil Hi C Mere kol Ohnu Oh Kalla Ditta C
Sohne Hattha Vich Paya Oh Challa V Fikka Ladga C
Mera Ohde Nal Chah Peen Da Supna V Ohnu Nikka Ladga C

@vikas__kanojia 📝 #Shayari #poem #Love #Talk #Quote #Love #India
loader
Home
Explore
Events
Notification
Profile