Nojoto: Largest Storytelling Platform

Best kisaanmajdoorektajindabad Shayari, Status, Quotes, Stories

Find the Best kisaanmajdoorektajindabad Shayari, Status, Quotes from top creators only on Nojoto App. Also find trending photos & videos about

  • 26 Followers
  • 30 Stories
    PopularLatestVideo

Ranjit Singh Mashiana

Ni Dilliye Mere Harf #Indian #kisaanmajdoorektajindabad Poetry #shayri #writer

read more
mute video

Vikas Kanojia

ਪਾਈ ਚੱਲੋ ਝੂਠੇ ਭਾਂਵੇ ਲੱਖ ਪਰਚੇ 
ਚੜਦੀ ਕਲਾ ਦੇ ਵਿੱਚ ਖੜੇ ਮਿਲਾਗੇਂ
ਇੱਕ ਐ ਜਵਾਬ ਸਾਡਾ ਸੁਣ ਦਿੱਲਿਏ
ਦੇਖੀ ਚੱਲ ਜਿੱਤਾਗੇਂ ਜਾਂ ਮਰੇ ਮਿਲਾਗੇਂ

©Vikas Kanojia #farmersprotest #kisaanmajdoorektajindabad #Punjabi #viral #Trending #BJPMuktBharat

Aman jassal

जिन अंग्रेजो को भगाया था
तन से कितना रक्त बहाया था
आज उनकी मात भाषा का 
हिंदुस्तान में डंका बजा रहे हैं
मैं पंजाबी था
पंजाब से मेरी पंजाबी को भुला रहे हैं
जवानी से देश को बचाया था
आज जहां बूढ़ों को देश फ्डा रहे हैं
किरसानी भी तो साथ थी मेरे
समझ नहीं आती आज 
यह लोक क्या खा रहे हैं
कितना समा हो गया किसानों को मरते हुऐ
तुम लोग किसका गम मना रहे हैं
जय जवान जय किसान

©Aman jassal #bhagatsingh 
#भगतसिंह 
#पंजाबी 
#पंजाब
#RealHero 
#Nojoto 
#nojotohindi 
#kisaanmajdoorektajindabad

Abohar ala honey

mute video

Jassi Hartala

#KisanDiwas  ਮੇਰੀ ਹੀ ਕੌਮ ਦੇ ਦੁਸ਼ਮਣ ਕੁਝ ਸਾਡੀਆਂ ਹੀ ਪੱਗਾਂ ਰੋਲ ਕੇ ਬਹਿ ਗਏ
ਕਿ ਦਿੱਲ ਦੇਖੇਂ ਕਿਰਸਾਨ ਦਾ ਵਾਹਿਗੁਰੂ ਤੇਰਾ ਭਲਾ ਕਰੇ ਡੁੱਲਦੇ ਖੂਨ ਚ ਵੀ ਕੇਹ ਗਏ
✍️ ਜੱਸੀ ਹੜਤਾਲਾ
#KisaanMazdoorEktaZindabaad 🙏

©Jassi Hartala #Nojoto #kisaanmajdoorektajindabad #Jassihartala

Kamal

ਜਿਸ ਰਾਜ ਦਾ ਰਾਜਾ ਝੂਠਾ ਹੈ,, ਜਿੱਥੇ ਅੰਨਦਾਤੇ ਗਲ ਗੂਠਾ #kisaanmajdoorektajindabad , #Thoughts ,#shairi,#gazal

read more
ਜਿਸ ਰਾਜ ਦਾ ਰਾਜਾ ਝੂਠਾ ਹੈ,
ਜਿੱਥੇ ਅੰਨਦਾਤੇ ਗਲ ਗੂਠਾ ਹੈ,

ਜਿੱਥੇ ਕਾਮੇ ਸੜਕਾਂ ਤੇ ਸੌਂਦੇ ਨੇ,
ਅਧਿਆਪਕ ਧਰਨੇ ਲਾਉਂਦੇ ਨੇ,

ਜਿੱਥੇ ਦਾਜ ਲਈ ਧੀ ਮਰਦੀ ਹੈ,
ਜਵਾਨੀ ਵਿੱਚ ਨਸ਼ਿਆਂ ਦੇ ਗਲ਼ਦੀ ਹੈ,

ਜਿਸ ਧਰਤੀ ਧਰਮ ਪੈਰਾਂ ਵਿੱਚ ਰੁਲਦਾ ਹੈ,
ਬੇਦੋਸ਼ਿਆਂ ਦਾ ਲਹੂ ਡੁੱਲਦਾ ਹੈ,

ਉਹ ਕੁੱਖ ਕਿਵੇਂ ਆਬਾਦ ਹੋਊ,
ਜਿੱਥੋਂ ਜੰਮਦਾ ਬੀੜੀ ਸੂਟਾ ਹੈ,

ਉਸ ਰਾਜ ਦਾ ਰਾਜਾ ਝੂਠਾ ਹੈ,,,,,

ਮਾਨ ਕਮਲ

©Kamal ਜਿਸ ਰਾਜ ਦਾ ਰਾਜਾ ਝੂਠਾ ਹੈ,,
ਜਿੱਥੇ ਅੰਨਦਾਤੇ ਗਲ ਗੂਠਾ #kisaanmajdoorektajindabad , #Thoughts ,#shairi,#gazal

Aman jassal

जय जय जय भोले
भर दे सब के झोले
जय जय जय भोले
कैलाश तेरा सभ टोले 
जय जय जय भोले 
बुला लो अपने कोले
जय जय जय जय
भोले तेरे मंदिर
हो मेरे कोले

©Aman jassal #भोले 
#भोलेबाबा 
#शिव 
#nojotohindi 
#nojotopunjabi
#kisaanmajdoorektajindabad 
#भोलेनाथ 
#Jatt

Colours Of Politics

कवि-: ऋषिकेश राजली #farmersprotest #kisanandolan #kisaanmajdoorektajindabad #Kisan #farmer

read more
mute video

Gurpreet Singh Kangarh

ਚਿਹਰੇ ਦੀ ਗੰਭੀਰਤਾ 
ਹੱਥਾਂ ਦੀਆਂ ਘਸੀਆਂ ਲਕੀਰਾਂ ਨੇ
ਮੈਂ ਕਿਸਾਨ ਹਾਂ ਸਾਹਿਬ
ਸਾਡੀਆਂ ਕਾਹਦੀਆਂ ਤਕਦੀਰਾਂ ਨੇ
ਇਕ ਮਾਰੇ ਰੱਬ ਤੇ ਇਕ ਸਰਕਾਰ
ਸੱਤ ਹੱਥ ਜ਼ਮੀਨ ਇਹ ਹੀ ਬਸ ਜਗੀਰਾਂ ਨੇ

©Gurpreet Singh Kangarh #hindishayari #love #poetry #shayar #lovequotes #urdupoetry #Punjabipoetry #kisaanmajdoorektajindabad  #Punjabi  #gurpreet_singh_kangarh

Kamal

ਕਿਸਾਨੀ ਸੰਘਰਸ਼ ਦੇ ਨਾਮ ਕੁੱਝ ਲਾਈਨਾਂ,,, #kisaanmajdoorektajindabad

read more
ਕਦ ਕਿਸੇ ਨੇ ਡੱਕਿਆ ਉੱਚਿਆਂ ਉਡਾਰਾਂ ਨੂੰ,
ਖੁੱਲਾ ਅਸਮਾਨ ਦੇਖ ਪੰਛੀ ਬੇਹਿਸਾਬ ਉੱਡ ਗਏ,

ਥੋੜੀ ਜਿਹੀ ਹਨੇਰੀ ਹਾਲੇ ਝੁੱਲੀ ਸੀ,
ਦੇਖ ਕਿੰਨੇ ਚਿਹਰਿਆਂ ਦੇ ਨਕਾਬ ਉੱਡ ਗਏ,

ਹਰ ਕੋਈ ਜ਼ਿੰਦਰਾ ਮਾਰੀ ਬੈਠਾ ਬੁੱਲਾਂ ਨੂੰ,
ਸਵਾਲ ਕੀਤੇ ਤਾਂ ਕਿੱਧਰੇ ਜਵਾਬ ਉੱਡ ਗਏ,

ਕੱਲ੍ ਤੱਕ ਸੀ ਜੋ ਮਹਿਫੂਜ਼ ਪਏ ਅਲਮਾਰੀ ਚ,
ਇਨਸਾਫ਼ ਮੰਗਿਆ ਤਾਂ 'ਕਾਨੂੰਨ',ਸਣੇ ਕਿਤਾਬ ਉੱਡ ਗਏ,

ਜਿੱਤ ਦੀਆਂ ਪੈੜਾਂ ਡੂੰਘੀਆਂ ਹੁਣ ਛੱਡ ਕੇ ਜਾਵਾਂਗੇ,
ਰਾਹ ਪੱਧਰਾ ਦਿਸ ਰਿਹੈ ਲੱਗਦਾ ਰਸਤੇ ਖ਼ਰਾਬ ਉੱਡ ਗਏ।

ਮਾਨ ਕਮਲ

©Kamal ਕਿਸਾਨੀ ਸੰਘਰਸ਼ ਦੇ ਨਾਮ ਕੁੱਝ ਲਾਈਨਾਂ,,,

#kisaanmajdoorektajindabad
loader
Home
Explore
Events
Notification
Profile