Nojoto: Largest Storytelling Platform
monasirhussainrz3422
  • 407Stories
  • 2.7KFollowers
  • 4.5KLove
    5.9KViews

MOHAMMED NASIR HUSSAIN

ਮੁਹੱਮਦ ਨਾਸਿਰ ਹੁਸੈਨ ਨੀਂਦ ਆਤੀ ਥੀ ਜਿਸੇ ਤੇਰੇ ਸਾਥ ਬਾਤੇ ਕਰਨੇ ਕੇ ਬਾਦ ਸੋਚ ਵੋ ਕੈਸੇ ਸੋ ਸਕੇ ਗਾ ਤੇਰੇ ਰੂਟ ਜਾਨੇ ਕੇ ਬਾਦ

  • Popular
  • Latest
  • Repost
  • Video
e867a193e915a824715013fc4cf3f1f8

MOHAMMED NASIR HUSSAIN

محبت پھول ہے ناصر کہوں تو پھول بن جاؤں

©MOHAMMED NASIR HUSSAIN #roseday
e867a193e915a824715013fc4cf3f1f8

MOHAMMED NASIR HUSSAIN

97 Views

e867a193e915a824715013fc4cf3f1f8

MOHAMMED NASIR HUSSAIN

चिंता से चतुराई घटे 
दुःख से घटे शरीर
आशिकी से बुद्धि भ्रष्ट होवे 
कह गए कबीर 
मोहम्मद नासिर हुसैन

©MOHAMMED NASIR HUSSAIN ਮੋਹੱਮਦ ਨਾਸਿਰ ਹੁਸੈਨ 
#Dark

ਮੋਹੱਮਦ ਨਾਸਿਰ ਹੁਸੈਨ #Dark #ਵਿਚਾਰ

10 Love

e867a193e915a824715013fc4cf3f1f8

MOHAMMED NASIR HUSSAIN

शायरी खुदखुशी का धंधा है 
अपनी ही लाश अपना ही कंधा है 
आईना बेचता फिरता है नासिर 
उस शहर में जो शहर खुद ही अंधा है

©MOHAMMED NASIR HUSSAIN #Travelstories
e867a193e915a824715013fc4cf3f1f8

MOHAMMED NASIR HUSSAIN

સમુદ્રમાં ઉઠતી લહેરોની કોઈ સંખ્યા નથી હોતી આકાશમાં ચમકતા તારાની કોઈ સંખ્યા નથી હોતી પ્રેમ તો દિલ થી  
અનુભવાય એવો અહેસાસ છે કારણ કે એની કોઈ વ્યાખ્યા નથી હોતી 
નાસિર હુસૈન

©MOHAMMED NASIR HUSSAIN ਲਵ

8 Love

e867a193e915a824715013fc4cf3f1f8

MOHAMMED NASIR HUSSAIN

ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ
ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ........
🌹🌹🌹ਮੋਹੱਮਦ ਨਾਸਿਰ ਹੁਸੈਨ 🌹🌹🌹
🌹🌹🌹🌹🌹🌹🌹🌹

©MOHAMMED NASIR HUSSAIN ਲਵ ਯੂ ਦੋਸਤਾਂ 
#SuperBloodMoon

ਲਵ ਯੂ ਦੋਸਤਾਂ #SuperBloodMoon

18 Love

e867a193e915a824715013fc4cf3f1f8

MOHAMMED NASIR HUSSAIN

ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ..
🌹🌹🌹ਮੋਹੱਮਦ ਨਾਸਿਰ ਹੁਸੈਨ 🌹🌹🌹
🌹🌹🌹🌹🌹🌹🌹🌹🌹🌹🌹🌹

©MOHAMMED NASIR HUSSAIN #MereKhayaal ਲਵ ਯੂ ਦੋਸਤਾਂ

#MereKhayaal ਲਵ ਯੂ ਦੋਸਤਾਂ

24 Love

e867a193e915a824715013fc4cf3f1f8

MOHAMMED NASIR HUSSAIN

ਮੇਰੀ ਬੰਦ ਅੱਖਾਂ ਦਾ ਸੱਚਾ ਖੁਆਬ ਅੈ ਤੂੰ
ਮੇਰੀ ਤਨਹਾਈਆ ਦੇ ਸਵਾਲਾਂ ਦਾ ਜਵਾਬ ਹੈ ਤੂੰ
ਇਹ ਦੁਨੀਆ ਰੁੱਸ ਜਾਵੇ ਕੋਈ ਗਮ ਨਹੀ
ਮੇਰੀ ਦੁਨੀਆ, ਮੇਰਾ ਚੰਦ ਮੇਰੀ ਕਾਇਨਾਤ ਹੈ ਤੂੰ  ..
ਮੋਹੱਮਦ ਨਾਸਿਰ ਹੁਸੈਨ

©MOHAMMED NASIR HUSSAIN #MereKhayaal
e867a193e915a824715013fc4cf3f1f8

MOHAMMED NASIR HUSSAIN

ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ 
🌹🌹ਮੋਹੱਮਦ ਨਾਸਿਰ ਹੁਸੈਨ🌹 🌹🌹🌹🌹🌹🌹🌹🌹🌹🌹

©MOHAMMED NASIR HUSSAIN ਲਵ ਯੂ ਦੋਸਤਾਂ 

#MereKhyaal

ਲਵ ਯੂ ਦੋਸਤਾਂ #Merekhyaal

17 Love

e867a193e915a824715013fc4cf3f1f8

MOHAMMED NASIR HUSSAIN

ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
ਮੋਹੱਮਦ ਨਾਸਿਰ ਹੁਸੈਨ

©MOHAMMED NASIR HUSSAIN ਲਵ 

#MereKhayaal

15 Love

loader
Home
Explore
Events
Notification
Profile