Nojoto: Largest Storytelling Platform
pawanmehmi3373
  • 31Stories
  • 74Followers
  • 265Love
    159Views

Pawan Mehmi

keep smiling ☺😊

  • Popular
  • Latest
  • Video
f25325eaeb44aa20bc48551bb194a631

Pawan Mehmi

ਨਵਾਂ ਸਾਲ

©Pawan Mehmi #ਨਵਾਂ_ਸਾਲ_ਮੁਬਾਰਕ #ਕਵਿਤਾ #ਯਾਦ

#ਨਵਾਂ_ਸਾਲ_ਮੁਬਾਰਕ #ਕਵਿਤਾ #ਯਾਦ

f25325eaeb44aa20bc48551bb194a631

Pawan Mehmi

ਸਾਲ ਬੀਤੀ ਜਾਂਦੇ ਆ,
ਯਾਦਾਂ ਦੇਈ ਜਾਂਦੇ ਆ।
ਇਹ ਸਾਲ ਵੀ ਬੀਤ ਗਿਆ,
ਦੇ ਗਿਆ ਚੰਗੀਆ ਮੰਦੀਆ ਯਾਦਾਂ।

ਕੁੱਝ ਸਾਰੀ ਉਮਰ ਨੀ ਭੁੱਲਣੀਆ,
ਕੁੱਝ ਯਾਦਾਂ ਮੇਰੀਆਂ ਇੱਦਾ ਦੀਆਂ।
ਕੁੱਝ ਯਾਰ ਵਿੱਛੜੇ ਨਈ ਮਿਲਣੇ,
ਕੁੱਝ ਯਾਦਾਂ ਮੇਰੇ ਯਾਰਾਂ ਦੀਆਂ।

ਕੁੱਝ ਯਾਦਾਂ ਪਿਆਰ-ਤਕਰਾਰ ਦੀਆਂ,
ਮੇਰੇ ਇਕਤਰਫ਼ਾ ਕੀਤੇ ਪਿਆਰ ਦੀਆਂ।
ਕੁੱਝ ਯਾਦਾਂ ਬੀਤੇ ਸਾਲਾਂ ਦੀਆਂ। 
ਕੁੱਝ ਯਾਦਾਂ ਇਸੇ  ਸਾਲ ਦੀਆਂ।

ਨਾਲ ਜੋ ਜਾਣਗੀਆਂ 2023
ਕੁੱਝ ਯਾਦਾਂ 2022 ਦੀਆਂ। 
ਆ ਗਿਆ ਇੱਕ ਹੋਰ ਨਵਾਂ ਸਾਲ,
ਨਵੇਂ ਸਾਲ ਵਿੱਚ ਯਾਦਾਂ ਪੁਰਾਣੀਆਂ ਹੀ ਰਹਿਣਗੀਆਂ।

©Pawan Mehmi #celebration #newyear
f25325eaeb44aa20bc48551bb194a631

Pawan Mehmi

ਜਿੰਦਗੀ ਤੇ ਦਿਲਾ ਬਹੁਤ ਸੋਹਣੀ ਏ।
ਬਸ ਖਿਆਲਾ ਦੀ ਵਿਰਾਨਗੀ ਨੇ ਹੀ,
 ਪੱਤਝੜ ਜਿਹੀ ਬਣਾ ਦਿੱਤੀ ਏ।
ਕਦੇ ਇਸ ਦੀਆ ਟਾਣੀਅਾ ਨਾਲੋ, 
ਦਿਲੀ ਰਿਸ਼ਤੇ ਝੜ ਜਾਦੇ ਨੇ।
ਤੇ  ਕਦੇ, 
ਪਿਅਾਰ ਰੂਪੀ ਪਾਣੀ ਨਾ ਮਿਲਣ ਕਾਰਨ 
ਇਹ ਅਾਪ ਹੀ ਮੁਰਝਾ ਜਾਦੀ ਏ....
                                       ਲਿਖਤੁਮ: ਨੀਲਮ ਢਿੱਲੋਂ📝 ਇੱਕ ਦੋਸਤ ਦੀ ਸ਼ਾਇਰੀ।

ਇੱਕ ਦੋਸਤ ਦੀ ਸ਼ਾਇਰੀ।

f25325eaeb44aa20bc48551bb194a631

Pawan Mehmi

ਜਿੰਦਗੀ ਦਰਖਤਾਂ ਦੀ ਤਰਾਂ ਆ।
ਖ਼ਿਆਲਾਂ ਦੀ ਵਿਰਾਨਗੀ ਨੇ ਪੱਤਝੜ ਲਾਈ ਆ।
ਕਦੇ ਟਾਹਣੀਆਂ ਤੋਂ ਦਿੱਲ ਨਾਲ ਜੁਡ਼ੇ ਝੜ੍ਹ ਜਾਂਦੇ ਆ।
ਤੇ ਕਦੇ ਇਹ ਸੋਚ ਸੋਚ ਆਪ ਹੀ ਮੁਰਝਾ ਜਾਂਦੀ ਆ। #copied
f25325eaeb44aa20bc48551bb194a631

Pawan Mehmi

 just in
f25325eaeb44aa20bc48551bb194a631

Pawan Mehmi

तुम क्या जानो अपने आप से कितना मैं शर्मिंदा हूँ  

छूट गया है साथ तुम्हारा और अभी तक ज़िंदा हूँ tere bina v zinda hu

tere bina v zinda hu #ਸ਼ਾਇਰੀ

f25325eaeb44aa20bc48551bb194a631

Pawan Mehmi

 #ਗੁਰਦਾਸਰਾਮਆਲਮ

#ਗੁਰਦਾਸਰਾਮਆਲਮ #nojotophoto

f25325eaeb44aa20bc48551bb194a631

Pawan Mehmi

मुझे बहुत अच्छी लगी उसकी ये अदा।

चार दिन इश्क़ मोहब्बत और फिर अलविदा.. ਨਹੀਂ ਭੁੱਲਦੀ ਮਰਜਾਣੀ

ਨਹੀਂ ਭੁੱਲਦੀ ਮਰਜਾਣੀ

f25325eaeb44aa20bc48551bb194a631

Pawan Mehmi

पढ़ते रहते हैं कही, उनकी खबर मिल जाए

 लिखते रहते हैं ताकि, उनको मेरी खबर मिल जाए !! #copied
f25325eaeb44aa20bc48551bb194a631

Pawan Mehmi

ਪਿਆਰ ਦਾ ਹਫਤਾ ਜਾ ਹਫਤੇ ਦਾ ਪਿਆਰ। #ਵੇਲਨਟਾਈਨ

#ਵੇਲਨਟਾਈਨ #ਵਿਚਾਰ

loader
Home
Explore
Events
Notification
Profile