Nojoto: Largest Storytelling Platform
lahorialikhari4475
  • 39Stories
  • 101Followers
  • 246Love
    18Views

writer lahoria

My LifE BebE -BaPu I liViNg BaTala CiTY My HoBBieS WriTTen THe SoNg AnD I lOvE SiNGinG

  • Popular
  • Latest
  • Video
f65c00d27ecd723ea6fb58920eb4c579

writer lahoria

ਤਾਲੇ ਜੁਬਾਨ ਤੇ ਰੱਖੀ ਦੇ ਆ ਅਕਲਾਂ ਤੇ ਨਹੀਂ
ਦੁੱਖ ਦਿਲ ਚ ਰੱਖੀ ਦੇ ਆ
 ਸਕਲਾਂ ਤੇ ਨਹੀਂ
Lahoria ਲਿਖਾਰੀ ✍️✍️ ਤਾਲੇ ਜੁਬਾਨ ਤੇ ਰੱਖੀ ਦੇ ਆ ਅਕਲਾਂ ਤੇ ਨਹੀਂ Kro Follow Guys New Pick Chk

ਤਾਲੇ ਜੁਬਾਨ ਤੇ ਰੱਖੀ ਦੇ ਆ ਅਕਲਾਂ ਤੇ ਨਹੀਂ Kro Follow Guys New Pick Chk

f65c00d27ecd723ea6fb58920eb4c579

writer lahoria

ਤੂੰ ਚਲਦਾ ਜਾ ਚਾਲ ਆਪਣੀ 
ਲੋਕ ਤਾਂ ਲੱਤਾਂ ਖਿੱਚਣ ਗੇ
ਜਦ ਕਰ ਲਈਆਂ ਮੰਜ਼ਿਲ ਪਾਰ 
ਉਤੋਂ ਭਾਵੇਂ ਹੱਸਦੇ ਨੇ 
ਅੰਦਰੋਂ-ਅੰਦਰ ਚੀਕਣ ਗੇ

writer lahoria✍️✍️ ਤੂੰ ਚਲਦਾ ਜਾ ਚਾਲ ਆਪਣੀ writer lahoria kro Check New Post Share And Spot ✍️✍️
 Payal Singh Shruti Jaiswal

ਤੂੰ ਚਲਦਾ ਜਾ ਚਾਲ ਆਪਣੀ writer lahoria kro Check New Post Share And Spot ✍️✍️ Payal Singh Shruti Jaiswal #thought

f65c00d27ecd723ea6fb58920eb4c579

writer lahoria

ਮੈਂ ਜੋ ਵੀ ਲਿਖਿਆ ਆਪ ਹੀ ਲਿਖਿਆ 
Copy ਕਰਨਾ ਸਿੱਖਿਆ ਨਹੀਂ 
ਮੈਂ ਦਿਲ ਦੇ ਜਜ਼ਬਾਤ ਲਿਖਾ
ਕਦੀ ਗੀਤਾ ਲਈ ਵਿਕਿਆ ਨਹੀ
ਰੱਬ ਕਹਿੰਦਾ ਲਾਹੋਰੀਆ ਤੂੰ ਆਪਣੀ ਮਿਹਨਤ ਜਾਰੀ ਰੱਖ ਤੂੰ ਜੋ ਵੀ ਲਿਖਿਆ ਸਾਫ਼ ਹੀ ਲਿਖਿਆ ਸੀ 



Tera Lahoria Batale To✍️✍️ Kro check mere new pick 👆

Kro check mere new pick 👆

f65c00d27ecd723ea6fb58920eb4c579

writer lahoria

ਨਸ਼ਿਆ ਨੇ ਮਾਵਾਂ ਦੇ ਪੁੱਤ ਰੋਲ ਦਿੱਤੇ 
ਪੁੱਤਰਾਂ ਨੇ ਬਾਪੂ ਵਾਲੇ ਕਰਜੇ ਦੇ ਭੇਦ ਖੋਲ੍ਹ ਦਿੱਤੇ
ਕਈ ਕਹਿਣ ਲਾਹੋਰੀਆ ਕਲਯੁਗ ਆਇਆ ਏ
ਕਲਯੁਗ ਲਾਹੋਰੀਆ ਲੋਕਾ ਨੇ ਆਪ ਹੀ ਬਣਾਇਆ ਏ
ਕਈ ਧੀਆਂ ਵੀ ਮਾਪਿਆ ਦਾ ਡਰ ਭੁਲਗਈਆ ਨੇ
ਨੰਗੇ ਅੰਗਾ ਵਾਲੇ ਫੈਸ਼ਨਾ ਤੇ ਡੁਲਗੀਆ ਨੇ kaljugg
f65c00d27ecd723ea6fb58920eb4c579

writer lahoria

ਜਿਹੜੇ ਰਾਹਾ ਤੇ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ
ਉਨਾਂ ਰਾਹਾਂ ਤੇ ਚੱਲਣ ਦਾ ਕੋਈ ਫਾਇਦਾ 
ਵੀ ਨਹੀਂ ਆ Kro check mere new pick 👆

Kro check mere new pick 👆 #ਵਿਚਾਰ

f65c00d27ecd723ea6fb58920eb4c579

writer lahoria

ਰੱਬਾ ਮੈਂ ਸਾਰੀ ਦੁਨੀਆਂ 
ਇੱਕ ਤੇਰੇ ਤੇ ਦੂਜਾ
ਆਪਣੇ ਬਾਪੂ ਕਰਕੇ 
ਦੇਖੀ ਆ
ਮੇਰੀ ਮਾਂ ਮੇਰੀ ਮੰਜ਼ਿਲ ਬਣੀ
ਤਾਂਹੀ ਅੱਗ ਹਿਜਰਾ ਦੀ ਸੇਕੀ ਆ Kro check out my new picture like comment and sport share follow me lahoria likhari account

Kro check out my new picture like comment and sport share follow me lahoria likhari account #ਵਿਚਾਰ

f65c00d27ecd723ea6fb58920eb4c579

writer lahoria

ਰੱਬਾ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਦੀ
ਕਿੳਂਕਿ ਲੋਕ ਆਖਦੇ ਨੇ
ਮੰਜ਼ਿਲ ਪਾਉਣੀ ਸੋਖੀ ਨਹੀ
ਪਰ ਮੈਨੂੰ ਤੇਰੇ 'ਤੇ ਪੂਰਾ ਭਰੋਸਾ ਆ
ਜੇ ਤੂੰ ਨਾਲ ਹੋਵੇ ਤਾਂ ਮੰਜ਼ਿਲ ਪਾਉਣੀ
ਔਖੀ ਵੀ ਨਹੀਂ Kro check out my new picture

Kro check out my new picture #ਵਿਚਾਰ

f65c00d27ecd723ea6fb58920eb4c579

writer lahoria

ਬਚਪਨ
ਪੰਜ ਅਸੀ ਯਾਰ ਹੁੰਦੇ ਸੀ
ਪੰਜੇ ਕਲਾਸੋ ਬਾਹਰ ਹੁੰਦੇ ਸੀ
ਕਈ ਟੀਚਰ ਵੀ ਸਾਥੋਂ ਅੱਕੇ ਸੀ
ਕਾਪੀ ਹੱਥ 'ਤੇ ਘਰ ਬਸਤੇ ਸੀ
ਇਕੱਠੇ ਰਹਿਣਾ ਇਕੱਠੇ ਬਹਿਣਾ
ਸਾਨੂੰ ਸਾਡੇ ਅਧਿਆਪਕਾਂ ਕਹਿਣਾ 
ਪੇਪਰ ਲਾਗੇ ਆ ਗਏ ਪੜ ਲੋ
ਅਸੀ ਹੱਸ ਕੇ ਗੱਲ ਟਾਲ ਦਿੰਦੇ ਸੀ
ਇੱਕ ਗੱਲ ਰਹਿ ਗਈ ਸਾਰਿਆ ਨਾਲੋ
ਅੋਖੇ Math ਦੇ ਸਵਾਲ ਹੁੰਦੇ ਸੀ Kro check out my new picture like comment and sport share

Kro check out my new picture like comment and sport share #ਕਵਿਤਾ

f65c00d27ecd723ea6fb58920eb4c579

writer lahoria

God Says Lahoria I Come With You kro check new pick 👆

kro check new pick 👆

f65c00d27ecd723ea6fb58920eb4c579

writer lahoria

Keep your support with God because Lahoria does not want to support anyone else Kro check out my new picture like comment and sport share follow me

Kro check out my new picture like comment and sport share follow me #ਵਿਚਾਰ

loader
Home
Explore
Events
Notification
Profile